ਸਕਾਰਬਰੋਗ/ ਬਿਊਰੋ ਨਿਊਜ਼
ਮਾਤਾ ਗੁਰਜੀਤ ਕੌਰ ਬੈਂਸ, ਪਤਨੀ ਸਰਦਾਰ ਪਰਮਜੀਤ ਸਿੰਘ ਬੈਂਸ ਦੀ ਮੌਤ ਬੀਤੇ ਦਿਨੀਂ ਹੋਈ ਅਤੇ ਉਨ੍ਹਾਂ ਦਾ ਅੰਤਮ ਸੰਸਕਾਰ 17 ਮਾਰਚ ਨੂੰ ਅਜੈਕਸ ਸੈਰਿਮੇਟੋਰੀਅਮ ਐਂਡ ਵਿਜੀਟੈਂਸ਼ਨ ਸੈਂਟਰ ਵਿਚ ਹੋਵੇਗੀ। ਉਸੇ ਦਿਨ ਉਨ੍ਹਾਂ ਦੀ ਅੰਤਮ ਅਰਦਾਸ ਵੀ ਹੋਵੇਗੀ। ਸੈਂਟਰ, 384, ਫਿਨਲੇ ਐਵੀਨਿਊ, ਅਜੈਕਸ, ਓਨਟਾਰੀਓ ਐਲ 1ਐਸ 2ਈ3 ‘ਚ ਸਥਿਤ ਹੈ। ਸਸਕਾਰ 17 ਮਾਰਚ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ। ਅਖੰਡ ਪਾਠ ਸਾਹਿਬ ਦਾ ਭੋਗ 17 ਮਾਰਚ ਨੂੰ 1 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਗੁਰਸਿੱਖ ਸਭਾ ਕੈਨੇਡਾ, ਸਕਾਰਬਰੋਗ ਗੁਰਦੁਆਰਾ ਸਾਹਿਬ, 905 ਮਿਡਲਫੀਲਡ ਰੋਡ, ਸਕਾਰਬਰੋਗ ‘ਚ ਹੋਵੇਗਾ। ਇਸ ਸਬੰਧ ਵਿਚ ਹੋਰ ਜਾਣਕਾਰੀ ਲਈ ਹੀਰਾ ਸਿੰਘ ਬੈਂਸ ਤੋਂ 647 261 3448 ਜਾਂ ਅਮਨਦੀਪ ਸਿੰਘ ਬੈਂਸ ਤੋਂ 416 735 4145 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਗੁਰਜੀਤ ਬੈਂਸ ਦਾ ਅੰਤਮ ਸਸਕਾਰ ਅਤੇ ਅੰਤਮ ਅਰਦਾਸ 17 ਮਾਰਚ ਨੂੰ
RELATED ARTICLES

