ਟੋਰਾਂਟੋ : ਸਰਦਾਰਨੀ ਬਲਬੀਰ ਕੌਰ ਕਰਵਲ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸਰਕਾਰ 2 ਅਗਸਤ, 2019 ਨੂੰ ਦੁਪਹਿਰ 12.00 ਵਜੇ ਤੋਂ 2.00 ਵਜੇ ਤੱਕ ਲੋਟਸ ਫਿਊਨਰਲ ਐਂਡ ਕ੍ਰਿਮੀਨੇਸ਼ਨ ‘ਤੇ ਹੋਵੇਗਾ। ਉਸ ਤੋਂ ਬਾਅਦ ਭੋਗ ਅਤੇ ਕੀਰਤਨ ਰੈਕਸਡੇਲ ਗੁਰਦੁਆਰਾ, 9 ਕੈਰੀਅਰ ਡਰਾਈਵ, ਈਟੋਬੀਕੋ, ਐਮ9ਬੀ4ਬੀ2 ਵਿਖੇ ਹੋਵੇਗਾ। ਲੋਟਸ ਫਿਊਨਰਲ ਐਂਡ ਕ੍ਰਿਮੀਨੇਸ਼ਨ 121 ਸਿਟੀਵਿਊ ਡਰਾਈਵ ਟੋਰਾਂਟੋ, ਉਨਟਰੀਓ, ਐਮ9ਡਬਲਿਊ5ਏ8 ਕੈਨੇਡਾ ‘ਤੇ ਸਥਿਤ ਹੈ।
ਬਲਬੀਰ ਕੌਰ ਕਰਵਲ ਦਾ ਦਿਹਾਂਤ
RELATED ARTICLES