Breaking News
Home / ਕੈਨੇਡਾ / ਬਰੈਂਪਟਨ ਸੀਨੀਅਰ ਵੂਮੈਨਸ ਕਲੱਬ ਵਲੋਂ ਤੀਆਂ ਦਾ ਮੇਲਾ

ਬਰੈਂਪਟਨ ਸੀਨੀਅਰ ਵੂਮੈਨਸ ਕਲੱਬ ਵਲੋਂ ਤੀਆਂ ਦਾ ਮੇਲਾ

ਬਰੈਂਪਟਨ : 30 ਅਗਸਤ 2019 ਸ਼ਨੀਵਾਰ ਨੂੰ ਬਰੈਂਪਟਨ ਸੀਨੀਅਰ ਵੁਮੈਨਸ ਕਲੱਬ ਵੱਲੋਂ ਬਰੈਂਪਟਨ ਮੈਰੀਕੀਨਾ ਫਰੈਂਡਸ਼ਿਪ ਪਾਰਕ ਜੋ ਵਾਂਡਰਬ੍ਰਿਂਕ ‘ਤੇ ਸ਼ੁਗਰਕੇਨ ਇੰਟਰਸੈਕਸ਼ਨ ਉੱਤੇ ਹੈ, ਸਵੇਰੇ 11.30 ਤੋਂ 3.30 ਤੱਕ ਤੀਆਂ ਦਾ ਭਰਵਾਂ ਮੇਲਾ ਲਾਇਆ ਜਾ ਰਿਹਾ ਹੈ। ਜਿਸ ਵਿੱਚ ਖੇਡਾਂ, ਲੇਡੀਜ਼ ਗਿੱਧਾ ਤੇ ਹੋਰ ਮਨੋਰੰਜਨ ਦੇ ਨਾਲ ਸਟਾਲ ਵੀ ਲਾਏ ਜਾਣਗੇ। ਖਾਣ ਪੀਣ ਦਾ ਖੁੱਲ੍ਹਾ ਪ੍ਰਬੰਧ ਹੋਵੇਗਾ। ਸਭ ਨੂੰ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਇਨ੍ਹਾਂ ਪ੍ਰਬੰਧਕਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ-ਕੁਲਦੀਪ ਕੌਰ ਗਰੇਵਾਲ (647 856 9893), ਸ਼ਿੰਦਰਪਾਲ ਬਰਾੜ (647 720 2314), ਕਮਲਜੀਤ ਤਾਤਲਾ (905 451 8967), ਸੁਰਿੰਦਰ ਜੀਤ ਕੌਰ ਛੀਨਾ (905 915 1377), ਕੁਲਵੰਤ ਗਰੇਵਾਲ (647 854 0140).

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …