Breaking News
Home / ਕੈਨੇਡਾ / 18 ਜੂਨ ਨੂੰ ਥਊਜ਼ੈਂਡ ਆਈਲੈਂਡ ਲਈ ਬੱਸਾਂ ਤਿਆਰ

18 ਜੂਨ ਨੂੰ ਥਊਜ਼ੈਂਡ ਆਈਲੈਂਡ ਲਈ ਬੱਸਾਂ ਤਿਆਰ

logo-2-1-300x105-3-300x105ਬਰੈਂਪਟਨ/ਬਿਊਰੋ ਨਿਊਜ਼ : ‘ਸਵੈਚਾਲਕ ਸੇਵਾ ਦਲ’ ਦੇ ਬਜ਼ੁਰਗਾਂ ਵਲੋਂ ਦਸਿਆ ਜਾਂਦਾ ਹੈ ਕਿ 18 ਜੂਨ ਵਾਲੇ ਟਰਿਪ ਲਈ ਇਕ ਤੋਂ ਵਧ ਬੱਸਾ ਜਾਣਗੀਆਂ। ਜੋ ਸੱਜਣ ਕੇਵਲ ਇਸ ਮਸ਼ਹੂਰ ਜਗਾਹ ਨੂੰ ਵੇਖਣ ਦੇ ਸ਼ੌਕੀਨ ਹਨ ਉਹ ਫੋਨ ਕਰਕੇ ਸੀਟ ਬੁਕ ਕਰਵਾ ਸਕਦੇ ਹਨ। ਇਸ ਟਰਿਪ ਵਿਚ ਕਿੰਗਸਟਨ ਸ਼ਹਿਰ ਦਾ ਟੂਰ ਵੀ ਸ਼ਾਮਲ ਹੈ। ਕਨੇਡਾ ਦੀ ਸਭ ਤੋਂ ਪਹਿਲੀ ਰਾਜਧਾਨੀ ਦੇ ਖੁਲੇ ਦਰਸ਼ਣ ਹੋਣਗੇ। ਉਸ ਤੋਂ ਬਾਅਦ ਬਸ ਥਊਜ਼ੈਂਡ ਆਈਲੈਂਡ ਦੇ ਕਰੂਜ਼ ਵਾਸਤੇ ਰਵਾਨਾ ਹੋਵੇਗੀ। ਯਾਦ ਰਹੇ ਕਿ ਇਹ ਟਰਿਪ ਪਹਿਲੋਂ ਦਸੇ ਤਿੰਨ ਮਸ਼ਹੂਰ ਥਾਵਾਂ ਦੇ ਟਰਿਪ ਦਾ ਹਿਸਾ ਵੀ ਹੈ। ਜਿਸ ਵਿਚ ਆਟਵਾ, ਕਿੰਗਸਟਨ ਅਤੇ ਸੈਂਟਰ ਆਈਲੈਂਡ ਉਪਰ ਮੇਲਾ ਵੇਖਣਾ ਸ਼ਾਮਲ ਹੈ। ਤਿਨ੍ਹਾ ਟਰਿਪਾਂ ਦਾ ਖਰਚਾ ਕੇਵਲ 125 ਡਾਲਰ ਰਖਿਆ ਗਿਆ। ਸ਼ਰਧਾਲੂ ਇਕੱਲੇ ਇਕੱਲੇ ਟਰਿਪ ਵੀ ਲਗਾ ਸਕਦੇ ਹਨ। ਹੋਰ ਜਾਣਕਾਰੀ ਲਈ, ਰੱਖੜਾ 905 794 7882 ਧਵਨ 904 840 4500, ਵਿਰਕ 647 631 9445, ਕੰਬੋਜ 905 913 1009 ਅਤੇ ਵੈਦ 647 292 1576

Check Also

ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ

ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …