ਓਕਵਿਲ : ਹਾਲਟਨ ਸਿੱਖ ਕਰਲਚਰ ਅਸੋਸੀਏਸ਼ਨ ਗੁਰੂਘਰ ਓਕਵਿਲ ਵਿਖੇ ਸਲਾਨਾ ਨਗਰ ਕੀਰਤਨ ਦਾ ਅਯੋਜਿਨ 21 ਮਈ ਦਿਨ ਨੂੰ ਕੀਤਾ ਜਾ ਰਿਹਾ ਹੈ।
ਗੁਰੂਘਰ ਦੀ ਕਮੇਟੀ ਦੇ ਟਰੱਸਟ ਸੈਕਟਰੀ ਹਰਮੋਹਨ ਸਿੰਘ ਪਰਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਨ ਲਈ ਪੀਸੀ ਲੀਡਰ ਬਰਾਉਨ ਪੈਟਰਿਕ, ਮੇਅਰ ਰੋਬ ਬਰਟਨ, ਐਮ ਪੀ ਪੈਮ ਡਮੋਫ, ਜੌਹਨ ਓਲੀਵਰ ਐਮ ਪੀ, ਪੁਲੀਸ ਚੀਫ ਟਨਰ ਅਤੇ ਕਈ ਹੋਰ ਅਹਿਮ ਹਸਤੀਆਂ ਪਹੁੰਚ ਰਹੀਆਂ ਹਨ। ਇਸ ਦਿਨ ਨਗਰ ਕੀਰਤਨ ਤੋਂ ਇੱਕਤਰ ਹੋਣ ਵਾਲੀ ਸਾਰੀ ਮਾਇਆ ਓਕਵਿਲ ਹਸਪਤਾਲ ਨੂੰ ਦਾਨ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਫੋਨ ਨੰਬਰ 365-777-8797 ਉਪਰ ਕਾਲ ਕੀਤੀ ਜਾ ਸਕਦੀ ਹੈ।
ਓਕਵਿਲ ਗੁਰੂਘਰ ਵਿਖੇ ਨਗਰ ਕੀਰਤਨ 21 ਮਈ ਨੂੰ
RELATED ARTICLES

