18.6 C
Toronto
Thursday, September 24, 2026
spot_img
Homeਕੈਨੇਡਾਸੋਮ ਦੱਤ ਸ਼ਰਮਾ ਦਾ ਅਕਾਲ ਚਲਾਣਾ

ਸੋਮ ਦੱਤ ਸ਼ਰਮਾ ਦਾ ਅਕਾਲ ਚਲਾਣਾ

ਸੋਮ ਦੱਤ ਸ਼ਰਮਾ ਦਾ ਅਕਾਲ ਚਲਾਣਾਸੋਮ ਦੱਤ ਸ਼ਰਮਾ ਜੋ ਫਗਵਾੜਾ ਨੇੜੇ ਪੈਂਦੇ ਪਿੰਡ ਰਿਹਾਨਾ ਜੱਟਾਂ ਦੇ ਰਹਿਣ ਵਾਲੇ ਸਨ, ਅਕਾਲ ਚਲਾਣਾ ਕਰ ਗਏ ਹਨ। ਸੋਮ ਦੱਤ ਸ਼ਰਮਾ ਕੈਨ ਏਸ਼ੀਆ ਦੇ ਯਸ਼ ਪਾਲ ਸ਼ਰਮਾ ਦੇ ਵੱਡੇ ਭਰਾ ਸਨ ਅਤੇ ਆਸਟ੍ਰੇਲੀਆ ਵਿਚ ਰਹਿ ਰਹੇ ਸਨ ਅਤੇ ਆਪਣੀ ਪੰਜਾਬ ਫੇਰੀ ਦੌਰਾਨ 10 ਜਨਵਰੀ, 2019 ਨੂੰ ਆਪਣੇ ਰਿਸ਼ਤੇਦਾਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਅਸੀਂ ਪਰਮਾਤਮਾ ਦੇ ਚਰਨਾਂ ਵਿਚ ਬੇਨਤੀ ਕਰਦੇ ਹਾਂ ਕਿ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਕਿਸੇ ਵੀ ਹੋਰ ਜਾਣਕਾਰੀ ਲਈ ਯਸ਼ ਪਾਲ ਸ਼ਰਮਾ ਨਾਲ 647-405-3800 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS