ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿੱਚ ਖੱਬੇ ਪੱਖੀ ਧਿਰਾਂ ਅਤੇ ਅੱਜਕਲ ਬਰੈਂਪਟਨ ਵਿੱਚ ਐਸੋਸੀਏਸ਼ਨ ਆਫ ਸੀਨੀਅਰਜ਼ ਨਾਲ ਸਰਗਰਮੀ ਨਾਲ ਜੁੜੇ, ਪੇਸ਼ੇ ਵੱਜੋਂ ਅਧਿਆਪਕ ਰਹਿ ਚੁੱਕੇ ਹਰਜੀਤ ਬੇਦੀ ਹੋਰਾਂ ਵੱਲੋਂ ਲਿਖੀ ਕਵਿਤਾਵਾਂ ਦੀ ਕਿਤਾਬ ‘ਹਕੀਕਤ’ ਦੀ ਪ੍ਰਕਾਸ਼ਨਾ ਪੰਜਾਬ ਵਿੱਚ ‘ਤਰਕ ਭਾਰਤੀ ਪ੍ਰਕਾਸ਼ਨ’ ਵੱਲੋਂ ਕੀਤੀ ਗਈ ਹੈ। ਬੀਤੇ ਦਿਨੀਂ ਉਹ ਆਪਣੀ ਇਹ ਕਿਤਾਬ ਰਜਿੰਦਰ ਸੈਣੀ ਹੋਰਾਂ ਨੂੰ ਭੇਂਟ ਕਰਨ ਲਈ ਅਦਾਰਾ ਪਰਵਾਸੀ ਦੇ ਮਾਲਟਨ ਵਿੱਚ ਸਥਿਤ ਦਫਤਰ ਵਿਖੇ ਆਏ। ਇਸ ਤਸਵੀਰ ਵਿੱਚ ਉਹ ਰਜਿੰਦਰ ਸੈਣੀ ਹੋਰਾਂ ਨੂੰ ਕਿਤਾਬ ਭੇਂਟ ਕਰਦੇ ਹੋਏ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …