4.5 C
Toronto
Friday, November 14, 2025
spot_img
Homeਕੈਨੇਡਾਬਰੈਂਪਟਨ ਵਿੱਚ ਮੋਟਰਸਾਈਕਲ ਰੇਸ 23 ਜੂਨ ਨੂੰ ਹੋਵੇਗੀ

ਬਰੈਂਪਟਨ ਵਿੱਚ ਮੋਟਰਸਾਈਕਲ ਰੇਸ 23 ਜੂਨ ਨੂੰ ਹੋਵੇਗੀ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਮਨਦੀਪ ਸਿੰਘ ਚੀਮਾਂ ਚੈਰੀਟੇਬਲ ਫਾਊਂਡੇਸ਼ਨ ਵੱਲੋਂ 7ਵੀਂ ਸਲਾਨਾ ਮੋਟਰ ਸਾਈਕਲ ਰੇਸ ਅਤੇ ਫੰਡ ਰੇਜ਼ਿੰਗ ਸਮਾਗਮ ઑਰਾਈਡ ਫਾਰ ਰਾਜ਼ਾ ਬੈਨਰ ਹੇਠ 23 ਜੂਨ ਐਤਵਾਰ ਨੂੰ ਬਰੈਂਪਟਨ ਵਿਖੇ ઑਬਰੈਂਪਟਨ ਸ਼ੌਕਰ ਸੈਂਟਰ (ਨੇੜੇ ਡਿਕਸੀ ਐਂਡ ਸੈਂਡਲਵੁੱਡ)ਵਿਖੇ ਕਰਵਾਇਆ ਜਾ ਰਿਹਾ ਹੈ। ਇਸਦੀ ਜਾਣਕਾਰੀ ਦਿੰਦਿਆਂ ਮੀਕਾ ਚੀਮਾ ਗਿੱਲ ਨੇ ਦੱਸਿਆ ਕਿ ਇਸ ਮੌਕੇ ਜਿੱਥੇ ਅਨੇਕਾਂ ਹੀ ਮੋਟਰਸਾਈਕਲ ਸਵਾਰ ਇਸ ਰੇਸ ਵਿੱਚ ਹਿੱਸਾ ਲੈਣਗੇ ਉੱਥੇ ਹੀ ਇਸ ਸਮਾਗਮ ਦੌਰਾਨ ਇਕੱਤਰ ਕੀਤੀ ਰਾਸ਼ੀ ਲੋੜ ਵੰਦ ਬੱਚਿਆਂ ਦੀ ਪੜ੍ਹਾਈ ਲਈ ਖਰਚ ਕੀਤੀ ਜਾਵੇਗੀ। ਇਸ ਮੌਕੇ ਦੁਪਿਹਰ ਦਾ ਖਾਣਾ ਵੀ ਹੋਵੇਗਾ। ਵਧੇਰੇ ਜਾਣਕਾਰੀ ਲਈ ਮੀਕਾ ਚੀਮਾ ਗਿੱਲ ਨਾਲ 905 783 8484 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS