21 C
Toronto
Sunday, September 13, 2026
spot_img
Homeਕੈਨੇਡਾਸ਼ੱਕੀ ਦੀ ਪਛਾਣ ਲਈ ਜਨਤਾ ਨੂੰ ਅਪੀਲ

ਸ਼ੱਕੀ ਦੀ ਪਛਾਣ ਲਈ ਜਨਤਾ ਨੂੰ ਅਪੀਲ

ਸ਼ੱਕੀ ਦੀ ਪਛਾਣ ਲਈ ਜਨਤਾ ਨੂੰ ਅਪੀਲਬਰੈਂਪਟਨ : 12 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਓਰੋ ਦੇ ਪੀਲ ਰੀਜ਼ਨ ਦੇ ਜਾਂਚ ਕਰਤਾਵਾਂ ਨੇ ਕੁੱਤੇ ਵੱਲੋਂ ਕੱਟਣ ਦੇ ਮਾਮਲੇ ਦੀ ਜਾਂਚ ਵਿੱਚ ਕੁੱਤੇ ਦੇ ਮਾਲਕ ਦੀ ਪਛਾਣ ਕਰਨ ਲਈ ਲੋਕਾਂ ਤੋਂ ਸਹਿਯੋਗ ਮੰਗਿਆ ਹੈ। ਜਾਣਕਾਰੀ ਅਨੁਸਾਰ 23 ਸਤੰਬਰ, 2018 ਨੂੰ ਵਾਪਰੀ ਇਸ ਘਟਨਾ ਵਿੱਚ ਵੱਡੇ ਸਵੇਰੇ ਪਾਰਕ ਵਿੱਚ ਕੁੱਤੇ ਨੇ ਆਪਣੇ ਪਰਿਵਾਰ ਨਾਲ ਸੈਰ ਕਰ ਰਹੀ ਤਿੰਨ ਸਾਲ ਦੀ ਬੱਚੀ ਨੂੰ ਬੁਰੀ ਤਰਾਂ ਕੱਟਿਆ ਜਿਸ ਕਾਰਨ ਉਸਨੂੰ ਟਰੌਮਾ ਸੈਂਟਰ ਵਿੱਚ ਦਾਖਲ ਕਰਾਉਣਾ ਪਿਆ। ਇਸ ਦੌਰਾਨ ਕੁੱਤੇ ਦਾ ਮਾਲਕ ਕੁੱਤੇ ਸਮੇਤ ਉੱਥੋਂ ਫਰਾਰ ਹੋ ਗਿਆ। ਸ਼ੱਕੀ ਵਿਅਕਤੀ ਅਤੇ ਕੁੱਤੇ ਦੀਆਂ ਫੋਟੋਆਂ ਦੇਖਣ ਲਈ ਬਿਓਰੋ ਦੀ ਵੈੱਬਸਾਈਟ www.peelpolice.ca.’ਤੇ ਵਿਜਿਟ ਕਰੋ।

RELATED ARTICLES
POPULAR POSTS