ਬਰੈਂਪਟਨ : ਐਨਡੀਪੀ ਨੇਤਾ ਐਂਡਰੀਆ ਹੋਰਵਥ ਅਤੇ ਓਨਟਾਰੀਓ ਐਨਡੀਪੀ ਕਾਕਸ ਨੇ 14 ਸਤੰਬਰ ਨੂੰ 11.30 ਵਜੇ ਲੀਡਰਸ ਲੰਚਆਨ ਦਾ ਆਯੋਜਨ ਕੀਤਾ ਹੈ। ਵਿਰੋਧੀ ਧਿਰ ਦੀ ਨੇਤਾ ਹੋਰਵਥ ਵਲੋਂ ਦਿੱਤੇ ਗਏ ਲੰਚਆਨ ਵਿਚ ਐਨਡੀਪੀ ਐਮਪੀਪੀ ਅਤੇ ਸਕਾਰਬਰੋ ਵਿਚ ਸਾਰੇ ਐਨਡੀਪੀ ਨੇਤਾਵਾਂ ਨੂੰ ਸਿੱਧੇ ਉਨ੍ਹਾਂ ਨਾਲ ਮੁਲਾਕਾਤ ਦਾ ਮੌਕਾ ਮਿਲੇਗਾ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਆਮ ਲੋਕਾਂ ਦੀ ਬਿਹਤਰੀ ਲਈ ਨਵੇਂ ਵਿਚਾਰਾਂ ਬਾਰੇ ਜਾਨਣ ਦਾ ਮੌਕਾ ਮਿਲੇਗਾ। ਪ੍ਰੋਗਰਾਮ ਟੋਰਾਂਟੋ ਬੀ, ਡੈਲਟਾ ਹੋਟਲਸ, ਮੈਰਿਅਨ ਟੋਰਾਂਟੋ ਈਸਟ, ਕੈਨੇਡੀ ਰੋਡ, ਸਕਾਬਰੋ ਵਿਚ ਆਯੋਜਿਤ ਕੀਤਾ ਜਾਵੇਗਾ।
ਐਨਡੀਪੀ ਨੇਤਾ ਨੇ ਆਮ ਲੋਕਾਂ ਨੂੰ ਲੰਚ ਲਈ ਦਿੱਤਾ ਸੱਦਾ
RELATED ARTICLES