ਬਰੈਂਪਟਨ/ਬਿਊਰੋ ਨਿਊਜ਼ : ਇਥੋਂ ਦੀ ਮਾਊਨਟੇਨਸ ਸੀਨੀਅਰਜ਼ ਕਲੱਬ ਵਲੋਂ ਆਪਣੇ 56 ਮੈਂਬਰਾਂ ਦੇ ਇੱਕ ਗਰੁੱਪ ਦਾ ਟੂਰ ਅਯੋਜਿਤ ਕੀਤਾ ਗਿਆ। ਇਹ ਟੂਰ ਗਰੇਵਨਹੁਸਟ ਅਤੇ ਮਸਕੌਕਾ ਵਿਖੇ ਉਥੋਂ ਦੀਆਂ ਖੂਬਸੂਰਤ ਝੀਲਾਂ ਦੇ ਨਜ਼ਾਰੇ ਵਿਖਾਉਣ ਲਈ ਮੈਂਬਰਾਂ ਨੂੰ ਲੈ ਜਾਇਆ ਗਿਆ। ਇਸ ਟੂਰ ਵਿੱਚ ਸਾਰੇ ਮੈਂਬਰਾਂ ਦੇ ਖਾਣ ਪੀਣ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਟੂਰ ਦੌਰਾਨ ਬਜ਼ੁਰਗਾਂ ਵਲੋਂ ਆਪਣੇ ਮਨੋਰੰਜਨ ਲਈ ਗੀਤ ਅਤੇ ਬੋਲੀਆਂ ਪਾਈਆਂ ਗਈਆਂ।
Check Also
ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 6 ਜੁਲਾਈ ਨੂੰ ਫਲਾਵਰ ਸਿਟੀ ਫਰੈਂਡਜ਼ ਸੀਨੀਅਰਜ਼ ਕਲੱਬ ਨੇ ਸਥਾਨਕ …