12.1 C
Toronto
Monday, September 21, 2026
spot_img
Homeਕੈਨੇਡਾਚੀਮਾ ਪਰਿਵਾਰ ਨੂੰ ਗਹਿਰਾ ਸਦਮਾ

ਚੀਮਾ ਪਰਿਵਾਰ ਨੂੰ ਗਹਿਰਾ ਸਦਮਾ

ਚੀਮਾ ਪਰਿਵਾਰ ਨੂੰ ਗਹਿਰਾ ਸਦਮਾਬਰੈਂਪਟਨ : ਬੜੇ ਦੁਖੀ ਹਿਰਦੇ ਨਾਲ ਇਹ ਖ਼ਬਰ ਸਾਂਝੀ ਕਰ ਰਹੇ ਹਾਂ ਕਿ ਮਾਤਾ ਗੁਰਦੇਵ ਕੌਰ ਚੀਮਾ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਹਨ ਉਹ 75 ਸਾਲ ਦੇ ਸਨ ਅਤੇ ਆਪਣੇ ਪਿੱਛੇ ਇੱਕ ਬੇਟਾ ਅਤੇ ਇੱਕ ਬੇਟੀ ਛੱਡ ਗਏ ਹਨ। ਮਾਤਾ ਗੁਰਦੇਵ ਕੌਰ ਚੀਮਾ ਅਕਾਲੀ ਆਗੂ ਸ. ਬਲਬੀਰ ਸਿੰਘ ਜੰਗਪੁਰ ਦੇ ਧਰਮ ਸੁਪਤਨੀ ਸਨ। ਮਾਤਾ ਜੀ ਦੀਆਂ ਅੰਤਿਮ ਰਸਮਾਂ ਅਪ੍ਰੈਲ 15 ਦਿਨ ਐਤਵਾਰ ਨੂੰ ਬਰੈਂਪਟਨ ਕ੍ਰਿਮੇਟੋਰੀਅਮ ਐਂਡ ਵਿਜ਼ੀਟੇਸ਼ ਸੈਂਟਰ ਵਿਖੇ ਹੋਣਗੀਆਂ। ਅੰਤਿਮ ਦਰਸ਼ਨ ਦੁਪਿਹਰ 2:30 ਵਜੇ ਤੋਂ ਸ਼ਾਮ 4:30 ਵਜੇ ਤੱਕ ਅਤੇ ਅੰਤਿਮ ਸਸਕਾਰ ਸ਼ਾਮ 4:30 ਵਜੇ ਹੋਣਗੇ। ਉਪਰੰਤ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ 99 ਗਲਿਡਨ ਰੋਡ ਗੁਰਦੁਆਰਾ ਸਾਹਿਬ ਵਿਖੇ ਸ਼ਾਮ 4:30 ਵਜੇ ਤੋਂ 5:30 ਵਜੇ ਤੱਕ ਭੋਗ ਪਾਏ ਜਾਣਗੇ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਹਰਪਾਲ ਸਿੰਘ ਚੀਮਾ ਨਾਲ 647-856-8083 ‘ਤੇ ਸੰਪਰਕ ਕਰ ਸਕਦੇ ਹੋ।

RELATED ARTICLES
POPULAR POSTS