20.5 C
Toronto
Tuesday, September 29, 2026
spot_img
Homeਹਫ਼ਤਾਵਾਰੀ ਫੇਰੀਅੰਮ੍ਰਿਤਧਾਰੀ ਪਾਕਿਸਤਾਨੀ ਸਿੱਖ ਬਣਿਆ ਬੈਂਕ ਦਾ ਅਹਿਮ ਅਧਿਕਾਰੀ

ਅੰਮ੍ਰਿਤਧਾਰੀ ਪਾਕਿਸਤਾਨੀ ਸਿੱਖ ਬਣਿਆ ਬੈਂਕ ਦਾ ਅਹਿਮ ਅਧਿਕਾਰੀ

ਅੰਮ੍ਰਿਤਧਾਰੀ ਪਾਕਿਸਤਾਨੀ ਸਿੱਖ ਬਣਿਆ ਬੈਂਕ ਦਾ ਅਹਿਮ ਅਧਿਕਾਰੀਲਾਹੌਰ : ਨਨਕਾਣਾ ਸਾਹਿਬ ਤੋਂ ਅੰਮ੍ਰਿਤਧਾਰੀ ਪਾਕਿਸਤਾਨੀ ਸਿੱਖ ਮਨਿੰਦਰ ਸਿੰਘ ਨੂੰ ਯੂਨਾਈਟਿਡ ਬੈਂਕ ਲਿਮਟਿਡ ਦੇ ਓਜੀ-1 ਦੇ ਆਪ੍ਰੇਸ਼ਨ ਮੈਨੇਜਰ ਵਜੋਂ ਤਰੱਕੀ ਦੇ ਦਿੱਤੀ ਗਈ ਹੈ। ਜੋ ਕਿ ਸਿੱਖਾਂ ਲਈ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ। ਜਾਣਕਾਰੀ ਅਨੁਸਾਰ 2011 ਵਿਚ ਯੂ.ਬੀ.ਐਲ. ਬੈਂਕ ਵਿਚ ਮਨਿੰਦਰ ਸਿੰਘ ਭਰਤੀ ਹੋਇਆ ਸੀ। ਸਾਲ 2012 ਵਿਚ ਉਹਨਾਂ ਨੂੰ ਨੌਕਰੀ ‘ਤੇ ਪੱਕਾ ਕਰ ਦਿੱਤਾ ਗਿਆ ਅਤੇ ਹੁਣ ਪਾਕਿਸਤਾਨ ਸਿੱਖ ਭਾਈਚਾਰੇ ਦੇ ਪਹਿਲੇ ਪਾਕਿਸਤਾਨੀ ਆਪ੍ਰੇਸ਼ਨ ਮੈਨੇਜਰ ਬਣ ਗਏ ਜੋ ਕਿ ਸਿੱਖ ਜਗਤ ਲਈ ਇਕ ਮਾਣ ਵਾਲੀ ਗੱਲ ਹੈ।

RELATED ARTICLES
POPULAR POSTS