ਬਰੈਂਪਟਨ : ਐਮ ਪੀ ਪੀ ਵਿੱਕ ਢਿੱਲੋਂ ਮਾਰਚ 17 ਸ਼ਨਿਵਾਰ ਨੂੰ ਦੁਪਿਹਰ 2:15 ਵਜੇ ਤੋਂ ਲੈ ਕੇ 3:15 ਵਜੇ ਤੱਕ, ਕੈਸੀ ਕੈਮਬੇਲ ਕਮਊਨਿਟੀ ਸੈਂਟਰ, ਅੇਰੀਨਾ ਬੀ 1050 ਸੈਂਡਲਵੁੱਡ ਪਾਰਕਵੇ ਵੈਸਟ, ਬਰੈਂਪਟਨ ਵਿਚ ਸਲਾਨਾ ਫੈਮਿਲੀ ਫਨ ਸਕੇਟ ਦਾ ਆਯੋਜਨ ਕਰ ਰਹੇ ਹਨ। ਕ੍ਰਿਪਾ ਆਪਣੇ ਸਕੇਟਸ ਅਤੇ ਸੇਫਟੀ ਹੇਤੂ ਹੇਲਮਟ ਅਤੇ ਨੀ ਪੈਡਸ ਲਿਆਣਾ ਨਾ ਭੁੱਲਣਾ। ਇਹ ਇਕ ਫਰੀ ਈਵੈਂਟ ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ: ਵਿੱਕ ਢਿੱਲੋਂ 905-796-8669
Check Also
ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਪਿਕਨਿਕ-ਨੁਮਾ ਮਨੋਰੰਜਕ ਟੂਰ
ਬਰੈਂਪਟਨ/ਡਾ. ਝੰਡ : ਲੰਘੇ ਵੀਰਵਾਰ 26 ਜੂਨ ਨੂੰ ਟਰੱਕਿੰਗ ਖੇਤਰ ਵੱਲੋਂ ਵਾਤਾਵਰਣ ਦੀ ਚੰਗੇਰੀ ਸਾਂਭ-ਸੰਭਾਲ …