Breaking News
Home / ਕੈਨੇਡਾ / ਡਾ. ਮਨਜੀਤ ਸਿੰਘ ਬੱਲ ਦੀ ਫ਼ਿਲਮ ‘ਝਾਂਜਰ’ 30 ਸਤੰਬਰ ਨੂੰ ਵਿਖਾਈ ਜਾਏਗੀ

ਡਾ. ਮਨਜੀਤ ਸਿੰਘ ਬੱਲ ਦੀ ਫ਼ਿਲਮ ‘ਝਾਂਜਰ’ 30 ਸਤੰਬਰ ਨੂੰ ਵਿਖਾਈ ਜਾਏਗੀ

ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ
ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਦੇ ਸਾਬਕਾ ਪ੍ਰੌਫ਼ੈਸਰ ਡਾ. ਮਨਜੀਤ ਸਿੰਘ ਬੱਲ ਜਿਨ੍ਹਾਂ ਦੇ ਸੰਪਰਕ ਨੰਬਰ 905-677-0243 ਅਤੇ 22697-95688 ਹੋਣਗੇ। ਉਨ੍ਹਾਂ ਨੇ ਕੈਂਸਰ ਸਬੰਧੀ ਜਾਣਕਾਰੀ ਭਰਪੂਰ ਫਿਲਮ ‘ਝਾਂਜਰ’ ਬਣਾਈ ਹੈ ਜਿਸ ਦਾ ‘ਸ਼ੋਅ’ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ 30 ਸਤੰਬਰ ਦਿਨ ਸ਼ਨੀਵਾਰ ਨੂੰ 2250 ਬੋਵੇਰਡ ਡਰਾਈਵ (ਈਸਟ) ਵਿਖੇ ਸਥਿਤ ‘ਹੋਮਲਾਈਫ਼ ਰਿਅਲਟੀ ਆਫ਼ਿਸ’ ਦੇ ਮੀਟਿੰਗ-ਰੂਮ ਵਿਚ ਸ਼ਾਮ ਨੂੰ 5.00 ਵਜੇ ਤੋਂ 7.00 ਤੱਕ ਰੱਖਿਆ ਗਿਆ ਹੈ। ਡਾ. ਬੱਲ ਨੂੰ ਮਿਲਣ ਦੇ ਚਾਹਵਾਨਾਂ ਅਤੇ ਉਨ੍ਹਾਂ ਦੀ ਇਹ ਫ਼ਿਲਮ ਵੇਖਣ ਦੇ ਸ਼ੌਕੀਨਾਂ ਨੂੰ ਠੀਕ ਪੰਜ ਵਜੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਸੁਖਦੇਵ ਸਿੰਘ ਝੰਡ ਨੂੰ 647-567-9128, ਮਲੂਕ ਸਿੰਘ ਕਾਹਲੋਂ ਨੂੰ 905-497-1216 ਜਾਂ ਡਾ. ਹਰਦੀਪ ਸਿੰਘ ਅਟਵਾਲ ਨੂੰ 416-209-6363 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 

Check Also

ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ

ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …