ਬਰੈਂਪਟਨ : ਆਪ ਸਭ ਕਲੱਬ ਮੈਂਬਰ ਸਹਿਬਾਨ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਨਰਲ ਮੀਟਿੰਗ ਦਾ ਪ੍ਰੋਗਰਾਮ ਬਲੂ ਓਕ ਪਾਰਕ ਵਿਚ 24 ਸਤੰਬਰ ਦਿਨ ਐਤਵਾਰ ਨੂੰ ਸ਼ਾਮ ਦੇ 4 ਵਜੇ ਹੋਣਾ ਨੀਅਤ ਹੋਇਆ ਹੈ। ਆਪ ਸਭ ਮੈਂਬਰ ਸਾਹਿਬਾਨ ਵੇਲੇ ਸਿਰ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ। ਜਿਹੜੇ ਵੀਰ ਇੰਡੀਆ ਜਾ ਰਹੇ ਹਨ ਉਹਨਾਂ ਵਾਸਤੇ ਵਿਦਾਇਗੀ ਪਾਰਟੀ ਵੀ ਦਿੱਤੀ ਜਾਵੇਗੀ।