ਬਰੈਂਪਟਨ : ਸਾਹਿਤਕਾਰ ਗੁਰਦਿਆਲ ਸਿੰਘ ਕੰਵਲ ਦੇ ਸਹੁਰਾ ਸਾਹਿਬ ਸਰਦਾਰ ਚੈਂਚਲ ਸਿੰਘ ਆਪਣੀ ਜੀਵਨ ਯਾਤਰਾ ਸਮਾਪਤ ਕਰ ਕੇ ਪਰਲੋਕ ਸਿਧਾਰ ਗਏ ਹਨ। ਉੱਨ੍ਹਾਂ ਦਾ ਪਿੰਡ ਜ਼ਿਲ੍ਹਾ ਕਪੂਰਥਲਾ ਵਿਚ ਨੌਰੰਗਪੁਰ ਸੀ, 1993 ਵਿਚ ਕੈਨੇਡਾ ਆਏ, 30 ਅਗਸਤ ਨੂੰ ਦੇਹਾਂਤ ਹੋਇਆ, 93 ਸਾਲ ਉਮਰ ਸੀ। ਉਹ ਆਪਣੇ ਪਿੱਛੇ ਆਪਣੀ ਬਜ਼ੁਰਗ ਪਤਨੀ ਜੀਤ ਕੌਰ, ਕੰਵਲ ਜੀ ਦੀ ਪਤਨੀ ਨਰਿੰਦਰਜੀਤ ਕੌਰ ਸਮੇਤ ਦੋ ਪੁੱਤਰੀਆਂ, ਤਿੰਨ ਪੁੱਤਰਾਂ ਤੋਂ ਇਲਾਵਾ ਪੋਤਰੇ ਪੋਤਰੀਆਂ, ਦੁਹਤੇ ਦੁਹਤਰੀਆਂ ਦੇ ਵੱਖ ਵੱਖ ਦੇਸਾਂ ਵਿਚ ਵਸਦੇ ਰਸਦੇ ਖੁਸ਼ਹਾਲ ਪਰਵਾਰ ਛੱਡ ਗਏ ਹਨ। ਹਮਦਰਦੀ ਲਈ ਕੰਵਲ ਜੀ ਦਾ ਫੋਨ ਨੰਬਰ ਹੈ: 905- 267-0046, 416-727-8736
ਸਾਹਿਤਕਾਰ ਗੁਰਦਿਆਲ ਸਿੰਘ ਕੰਵਲ ਨੂੰ ਸਦਮਾ : ਸਹੁਰਾ ਸਾਹਿਬ ਦਾ ਦੇਹਾਂਤ
RELATED ARTICLES