17.2 C
Toronto
Sunday, August 23, 2026
spot_img
Homeਕੈਨੇਡਾਜ਼ਿਲ੍ਹਾ ਫਿਰੋਜ਼ਪੁਰ ਨਿਵਾਸੀਆਂ ਦੀ ਸਲਾਨਾ ਪਿਕਨਿਕ 6 ਅਗਸਤ ਨੂੰ ਹੋਵੇਗੀ

ਜ਼ਿਲ੍ਹਾ ਫਿਰੋਜ਼ਪੁਰ ਨਿਵਾਸੀਆਂ ਦੀ ਸਲਾਨਾ ਪਿਕਨਿਕ 6 ਅਗਸਤ ਨੂੰ ਹੋਵੇਗੀ

ਜ਼ਿਲ੍ਹਾ ਫਿਰੋਜ਼ਪੁਰ ਨਿਵਾਸੀਆਂ ਦੀ ਸਲਾਨਾ ਪਿਕਨਿਕ 6 ਅਗਸਤ ਨੂੰ ਹੋਵੇਗੀਬਰੈਂਪਟਨ/ਬਾਸੀ ਹਰਚੰਦ : ਜ਼ਿਲ੍ਹਾ ਫਿਰੋਜ਼ਪੁਰ ਨਿਵਾਸੀ ਆਪਣੀ ਪਰਿਵਾਰਕ ਪਿਕਨਿਕ ਹਰ ਸਾਲ ਲਗਾਤਾਰ ਮਨਾਉਂਦੇ ਆ ਰਹੇ ਹਨ। ਇਸ ਸਾਲ ਇਹ ਪਰਿਵਾਰਕ ਪਿਕਨਿਕ ਬੜੀ ਧੂਮਧਾਮ ਨਾਲ ਮਿਸੀਸਾਗਾ ਦੇ ਮੀਡੋਵੈਲੀੋ ਕੰਜਰਵੇਸ਼ਨ ਪਾਰਕ ਏਰੀਆ ਸੀ 7250 ਸੈਕੰਡ ਲਾਈਨ ਵੈਸਟ ਮਿਸੀਸਾਗਾ ਓਨਟਾਰੀਓ ਵਿੱਚ 6 ਅਗਸਤ ਦਿਨ ਐਤਵਾਰ ਨੂੰ ਸਵੇਰ ਦੇ 11-00 ਵਜੇ ਤੋਂ ਸ਼ਾਮ ਦੇ 6-00 ਵਜੇ ਤੱਕ ਬੜੀ ਧੂਮਧਾਮ ਨਾਲ ਮਨਾਈ ਜਾਏਗੀ। ਇਸੇ ਸਥਾਨ ‘ਤੇ ਪਹਿਲਾਂ ਵੀ ਦੋ ਪਿਕਨਿਕਾਂ ਮਨਾ ਚੁਕੇ ਹਾਂ ਇਹ ਪਾਰਕ ਡੈਰੀ/ ਮੇਵਸ ਇੰਟਰ ਸੈਕਸ਼ਨ ਦੇ ਨੇੜੇ ਹੈ।ઠઠਸਾਰੇ ਪਰਿਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਕਿ ਅੱਗੇ ਦੀ ਤਰ੍ਹਾਂ ਹੀ ਬਾਕੀ ਕੰਮ ਧੰਦੇ ਛੱਡ ਕੇ ਰਲ ਮਿਲ ਪਿਕਨਿਕ ਦੀ ਖੁਬਸੂਰਤੀ ਅਤੇ ਅਨੰਦ ਮਈ ਦਿਨ ਲਈ ਵਧ ਚੜ੍ਹ ਕੇ ਸ਼ਾਮਲ ਹੋਈਏ।
ਖਾਣ ਪੀਣ ਦਾ ਖੁੱਲ੍ਹਾ ਡੁੱਲ੍ਹਾ ਪ੍ਰਬੰਧ ਹੋਏਗਾ। ਬੱਚਿਆਂ ਬੀਬੀਆਂ ਬਜੁਰਗਾਂ ਦੇ ਮਨੋਰੰਜਨ ਲਈ ਖੇਡਾ ਦਾ ਪਰਬੰਧ ਹੈ। ਜੇਤੂ ਖਿਡਾਰੀਆਂ ਨੂੰ ਟਰੌਫੀਆਂ ਦੇ ਕੇ ਸਨਮਾਨਿਤ ਕੀਤਾ ਜਾਏਗਾ। ਹੋਰ ਜਾਣਕਾਰੀ ਲਈ ਫੋਨ ਨੰਬਰ ਜਲੌਰ ਸਿੰਘ ਸਿੰਘ ਕਾਹਲੋਂ 647 -330–4274, ਹਰਚੰਦ ਸਿਘ ਬਾਸੀ 647-786-9502, ਨਛੱਤਰ ਸਿੰਘ ਸੰਧੂ 416-670 ਜਗਰਾਜ ਸਿੰਘ ਖੋਸਾ 647-572-5394

RELATED ARTICLES
POPULAR POSTS