17.2 C
Toronto
Sunday, August 23, 2026
spot_img
Homeਕੈਨੇਡਾਕੈਸੀਕੈਂਬਲ ਸੀਨੀਅਰਜ਼ ਕਲੱਬ ਕੈਨੇਡਾ ਡੇਅ ਮਨਾਏਗਾ

ਕੈਸੀਕੈਂਬਲ ਸੀਨੀਅਰਜ਼ ਕਲੱਬ ਕੈਨੇਡਾ ਡੇਅ ਮਨਾਏਗਾ

ਕੈਸੀਕੈਂਬਲ ਸੀਨੀਅਰਜ਼ ਕਲੱਬ ਕੈਨੇਡਾ ਡੇਅ ਮਨਾਏਗਾਬਰੈਂਪਟਨ/ਬਾਸੀ ਹਰਚੰਦ : ਕੈਸੀਕੈਂਬਲ ਸੀਨੀਅਰਜ਼ ਕਲੱਬ ਦੇ ਪ੍ਰਧਾਨ ਸੁਭਾਸ਼ ਚੰਦਰ ਖੁਰਮੀ ਸੂਚਨਾ ਦਿੰਦੇ ਹਨ ਕਿ ਕਲੱਬ ਵੱਲੋਂ ਕੈਨੇਡਾ ਦਾ 150 ਦਿਵਸ ਕੈਸੀ ਕੈਂਬਲ ਕਮਿਊਨਿਟੀ ਸੈਂਟਰ ਵਿਖੇ 30 ਜੁਲਾਈ ਨੂੰ 10-30 ਤੋਂ 5-00 ਵਜੇ ਤੱਕ ਮਨਾਇਆ ਜਾਏਗਾ। ਇਸ ਦੇ ਪਹਿਲੇ ਸੈਸ਼ਨ ਵਿੱਚ ਪਤਵੰਤੇ ਸੱਜਣਾ ਦੇ ਕੈਨੇਡਾ ਦਿਵਸ ਬਾਰੇ ਭਾਸ਼ਣ ਹੋਣਗੇ ਅਤੇ ਦੂਸਰੇ ਸੈਸ਼ਨ ਵਿੱਚ ਬਜੁਰਗਾਂ ਦੇ ਮਨੋਰੰਜਨ ਲਈ ਸੀਪ ਮੁਕਾਬਲੇ ਕਰਾਏ ਜਾਣਗੇ। ਇਸ ਸਮੇ ਬਜ਼ਰਗਾਂ ਦੇ ਵਾਕ) ਤੁਰ ਕੇ ਚੱਲਣ ਦੇ ਮੁਕਾਬਲੇ ਵੀ ਹੋਣਗੇ। ਪ੍ਰੋਗਰਾਮ ਵਿੱਚ ਸ਼ਾਮਲ ਹੋਣ ਆਏ ਵਿਅਕਤੀਆਂ ਲਈ ਖਾਣ ਪੀਣ ਦਾ ਖੁੱਲ੍ਹਾ ਡੁੱਲ੍ਹਾ ਪ੍ਰਬੰਧ ਹੋਵੇਗਾ।  ਹੋਰ ਜਾਣਕਾਰੀ ਲਈઠઠਸੁਭਾਸ਼ ਚੰਦਰ ਖੁਰਮੀ ਪ੍ਰਧਾਨ 647-7419003 ਨੂੰ ਫੋਨ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS