Breaking News
Home / ਰੈਗੂਲਰ ਕਾਲਮ (page 9)

ਰੈਗੂਲਰ ਕਾਲਮ

ਰੈਗੂਲਰ ਕਾਲਮ

ਏਅਰ ਫੋਰਸ ਵਿਚ ਭਰਤੀ

(ਪਹਿਲੀ-ਪਹਿਲੇਰੀ ਲੰਮੀ ਵਾਟ) ਜਰਨੈਲ ਸਿੰਘ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) (ਕਿਸ਼ਤ ਨੌਵੀਂ) ਸਾਡੀ ਫਲਾਈਟ ਦੇ ਇਕ ਸਾਥੀ ਦਾ ਚਾਚਾ ਏਅਰਫੋਰਸ ‘ਚ ਸੀ। ਮੈਂ ਉਸ ਨਾਲ਼ ਗੱਲ ਛੇੜੀ। ਉਸਨੇ ਦੱਸਿਆ ਕਿ ਸਖਤ ਡਸਿਪਲਿਨ ਟਰੇਨਿੰਗ ਸੈਂਟਰਾਂ ‘ਚ ਹੀ ਹੁੰਦਾ ਹੈ। ਯੂਨਿਟਾਂ ਵਿਚ ਜ਼ਿੰਦਗੀ ਸੌਖੀ ਹੁੰਦੀ ਹੈ। ਦੇਸ਼ ਦੇ ਨਵੇਂ-ਨਵੇਂ ਇਲਾਕੇ ਤੇ …

Read More »

ਪਰਵਾਸੀ ਨਾਮਾ

ਅਲਵਿਦਾ ਸੁਰਿੰਦਰ ਛਿੰਦਾ ਸੁਰਿੰਦਰ ਛਿੰਦੇ ਦੀ ਅਵਾਜ਼ ਨੂੰ ਖ਼ਾਮੋਸ਼ ਕਰਕੇ, ਹੋਣੀ ਨੇ ਚੱਕ ਲਿਆ ਭਰੇ ਬਾਜ਼ਾਰ ਵਿੱਚੋਂ। ਲੋਕ ਗਾਇਕੀ ਦੇ ਥੰਮ ਨੂੰ ਹੱਥ ਲਾ ਕੇ, ਮੌਤ ਨੇ ਚੁਣ ਲਿਆ ਲੱਖ-ਹਜ਼ਾਰ ਵਿੱਚੋਂ। ਲੱਖਾਂ ਸਰੋਤਿਆਂ ਤੇ ਯਾਰਾਂ ਤੋਂ ਤੋੜ ਨਾਤਾ, ਪੰਛੀ ਨਿੱਖੜ ਗਿਆ ਉੱਡਦੀ ਹੋਈ ਡਾਰ ਵਿੱਚੋਂ। ਪੰਜਾਬੀ ਸੰਗੀਤ ਦੀ ਮੱਧਮ ਹੈ …

Read More »

ਛਿੰਦਾ ਛੱਡ ਸੰਸਾਰ ਤੁਰ ਗਿਆ

ਛਿੰਦਾ ਛੱਡ ਸੰਸਾਰ ਤੁਰ ਗਿਆ ਯਾਰਾਂ ਦਾ ਇੱਕ ਯਾਰ ਤੁਰ ਗਿਆ। ਛਿੰਦਾ ਛੱਡ ਸੰਸਾਰ ਤੁਰ ਗਿਆ। ਦੁਨੀਆਂ ਤੇ ਨਾਂਅ ਚਮਕਾਇਆ ਜਿਸਨੇ। ਹਿੱਕ ਦੇ ਜ਼ੋਰ ਨਾਲ ਗਾਇਆ ਜਿਸਨੇ। ਮਾਣਮੱਤਾ ਫ਼ੰਨਕਾਰ ਤੁਰ ਗਿਆ। ਛਿੰਦਾ ਛੱਡ ਸੰਸਾਰ ਤੁਰ ਗਿਆ। ਫਿਲਮਾਂ ਵਿੱਚ ਵੀ ਰੋਲ ਨਿਭਾਏ। ਲੋਕਾਂ ਨੂੰ ਪਸੰਦ ਵੀ ਆਏ। ਕਰਕੇ ਕੰਮ ਸ਼ਾਨਦਾਰ ਤੁਰ …

Read More »

ਏਅਰ ਫੋਰਸ ਵਿਚ ਭਰਤੀ

(ਪਹਿਲੀ-ਪਹਿਲੇਰੀ ਲੰਮੀ ਵਾਟ) ਜਰਨੈਲ ਸਿੰਘ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਆਖਰ ਰੀਝ ਪੂਰੀ ਹੋ ਗਈ। ਬਾਪੂ ਜੀ ਦੀ ਮਾਸੀ ਦੇ ਪੋਤਰੇ, ਬਿਆਸ ਪਿੰਡੀਏ ਦਰਸ਼ਨ ਸਿੰਘ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪਿੰਡ ਦੇ ਫੌਜੀ ਸੋਹਣ ਸਿੰਘ ਦਾ ਕੋਈ ਦੋਸਤ ਅੰਬਾਲੇ ਭਰਤੀ-ਦਫ਼ਤਰ ‘ਚ ਹੈ। ਉਸਨੇ ਸੋਹਣ ਸਿੰਘ ਨਾਲ਼ ਮੇਰੇ ਬਾਰੇ …

Read More »

ਗ਼ਜ਼ਲ

ਸਭ ਮਤਲਬਖ਼ੋਰੇ ਯਾਰ, ਪਿਆਰੇ ਬਦਲ ਗਏ। ਜੀਊਂਦੇ ਦਿੱਤੇ ਮਾਰ, ਹਤਿਆਰੇ ਬਦਲ ਗਏ। ਮਤਲਬ ਬਿਨਾਂ ਕੋਈ ਕਿਸੇ ਦੀ ਸੁਣਦਾ ਨਾ, ਨਾਂਹ ਨਾ ਕਰਨ ਮਕਾਰ, ਲਾਰੇ ਬਦਲ ਗਏ। ਝੂਠੀਆਂ ਰਸਮਾਂ ਤੇ ਕਸਮਾਂ ਹੀ ਰਹਿ ਗਈਆਂ, ਕਿੱਥੋਂ ਲੱਭੀਏ ਵਫ਼ਾਦਾਰ, ਸਹਾਰੇ ਬਦਲ ਗਏ। ਆਪਣੀ ਡੱਫਲੀ, ਆਪਣਾ ਰਾਗ ਅਲਾਪ ਰਹੇ, ਛੱਜੂ ਘਰ ਤੋਂ ਬਾਹਰ, ਬੁਖਾਰੇ …

Read More »

ਪਰਵਾਸੀ ਨਾਮਾ

ਮੀਂਹ, ਹੜ੍ਹਾਂ ਨਾਲ ਜੂਝਦਾ ਪੰਜਾਬ ਖ਼ਬਰਾਂ ਪੰਜਾਬ ਤੋਂ ਚੰਗੀਆਂ ਆਉਣ ਨਾਂਹੀ, ਓਥੇ ਮੀਂਹ ਨੇ ਹੈ ਭਾਰੀ ਨੁਕਸਾਨ ਕਰਿਆ। ਪੰਜਾਬ, ਹਿਮਾਚਲ ਤੇ ਅੱਧੀ-ਪੌਣੀ ਡੋਬ ਦਿੱਲੀ, ਗੁਆਂਢੀ ਸੂਬਿਆਂ ਵੱਲ ਸਿੱਧਾ ਕਮਾਨ ਕਰਿਆ । ਪੁੱਲ ਰੁੜ ਗਏ, ਸੜਕਾਂ ਕਈ ਧੱਸ ਗਈਆਂ, ਢਾਹ ਕੇ ਮਕਾਨਾਂ ਨੂੰ ਪੂਰਾ ਅਰਮਾਨ ਕਰਿਆ । ਭਾਖ਼ੜਾ ਡੈਮ ਦੇ ਦਰਾਂ …

Read More »

ਗੀਤ

ਓ ਦੁਨੀਆਂ ਮਤਲਬ ਦੀ। ਮਤਲਬ ਦੀ…..ਮਤਲਬ ਦੀ… ਮਤਲਬ ਦੇ ਸਭ ਯਾਰ…. ਦੁਨੀਆਂ ਮਤਲਬ ਦੀ। ਚੜ੍ਹੇ ਸੂਰਜ ਨੂੰ ਹੋਣ ਸਲਾਮਾਂ। ਐਵੇਂ ਨਾ ਕੋਈ ਕਰੇ ਕਲਾਮਾਂ। ਨਜ਼ਦੀਕੀ ਰਿਸ਼ਤੇਦਾਰ….. ਓ ਦੁਨੀਆਂ ਮਤਲਬ ਦੀ। ਮਤਲਬ ਦੀ…ਮਤਲਬ ਦੀ… ਮਤਲਬ ਦੇ ਸਭ ਯਾਰ। ਪਿਆਰ ਨੂੰ ਲੋਕਾਂ ਖੇਲ੍ਹ ਬਣਾਇਆ। ਲਵ ਯੂ ਵਾਲਾ ਰੱਟਾ ਲਾਇਆ। ਹਵਸ਼ ਦਾ ਭੂਤ …

Read More »

ਪਰਵਾਸੀ ਨਾਮਾ

HEAT WAVE ਅਤੇ ਗਰਮੀਂ ਮਹੀਨਾ ਜੁਲਾਈ ਦਾ ਹਾਲੇ ਹੈ ਸ਼ੁਰੂ ਹੋਇਆ, ਮੌਸਮ ਟੋਰਾਂਟੋ ਦਾ ਤੁਹਾਡੇ ਮੂਹਰੇ ਪੇਸ਼ ਹੈ ਜੀ । HEAT ALERT ਦੀ ਚੇਤਾਵਨੀ ਹੋਈ ਜਾਰੀ, Weatherman ਨੇ ਕਰਿਆ ਆਦੇਸ਼ ਹੈ ਜੀ । ਤਾਪਮਾਨ Feel ਹੋਊ 40 ਦੇ ਨੇੜੇ-ਤੇੜੇ, ਸੋਹਲ ਸਰੀਰਾਂ ਨੂੰ ਸੁਣ ਲੱਗਣੀ ਠੇਸ ਹੈ ਜੀ । ਵਿੱਚ ਕੈਨੇਡਾ …

Read More »

ਸੁਚੱਜੇ ਜੀਵਨ ਦੀ ਟਕਸਾਲ

ਜਰਨੈਲ ਸਿੰਘ (ਕਿਸ਼ਤ ਸੱਤਵੀਂ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਮੱਕੀ ਵੱਢ ਕੇ ਭਰੀਆਂ ਦੇ ਮੁਹਾਰੇ ਲਾਏ ਜਾਂਦੇ ਸਨ। ਫਿਰ ਟੱਬਰ ਦੇ ਜੀਅ ਤੇ ਕੁਝ ਮਜ਼ਦੂਰ ਬੁੜ੍ਹੀਆਂ ਛੱਲੀਆਂ ਕੱਡਣ ਦਾ ਕੰਮ ਨਿਬੇੜਦੇ। ਜਦੋਂ ਛੱਲੀਆਂ ਸੁੱਕ ਜਾਂਦੀਆਂ ਤਾਂ ਅਸੀਂ ਤਿੰਨੇ ਭਰਾ, ਬਾਪੂ ਜੀ ਤੇ ਦੋ ਕੁ ਗਵਾਂਢੀ ਰਲ਼ ਕੇ, ਕਿੱਕਰਾਂ-ਟਾਹਲੀਆਂ ਦੇ …

Read More »

ਪਰਵਾਸੀ ਨਾਮਾ

ਟੋਰਾਂਟੋ ਦੀ ਨਵੀਂ ਮੇਅਰ ਜੌਹਨ ਟੌਰੀ ਨੂੰ ਸੀ ਛੱਡਣੀ ਪਈ ਕੁਰਸੀ, ਲੈ ਡੁੱਬਾ ਉਹਨੂੰ ਖੁਦ ਦਾ ਕਿਰਦਾਰ ਹੈ ਸੀ। ਨਵੇ ਮੇਅਰ ਲਈ ਕੱਲ ਸੀ ਪਈਆਂ ਵੋਟਾਂ, ਨੌ-ਸਵਾ ਨੌ ਵਜੇ ਬਿੱਲੀ ਥੈਲਿਓਂ ਬਾਹਰ ਹੈ ਸੀ। T V, ਰੇਡੀਓ, ਅਖ਼ਬਾਰਾਂ ਵਿੱਚ ਪਿਆ ਰੌਲ੍ਹਾ, ਛਾਇਆ ਹਰ ਪਾਸੇ ਇਕੋ ਸਮਾਚਾਰ ਹੈ ਸੀ। Olivia Chow …

Read More »