-10.5 C
Toronto
Monday, February 2, 2026
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

Real Estate Market in GTA
Toronto ਏਰੀਏ ਵਿੱਚ ਘਰ ਨਾ ਵਿਕਣ ਛੇਤੀ,
Real Estate ਦੀ ਧੀਮੀਂ ਰਫ਼ਤਾਰ ਹੋ ਗਈ।
ਅਮਰ ਵੇਲ ਵਾਂਗ Interest Rate ਵੱਧੀ ਜਾਏ,
ਉਪਰੋਂ ਮਹਿੰਗਾਈ ਵੀ ਹੱਦ ਤੋਂ ਪਾਰ ਹੋ ਗਈ।
Stress ਕਈਆਂ ਨੂੰ, ਹੋਏਗਾ ਕੀ ਅੱਗੇ,
Mortgage ਜਿਨ੍ਹਾਂ ਦੀ ਵੱਸ ਤੋਂ ਬਾਹਰ ਹੋ ਗਈ।
ਬੇਗਾਨੀ ਸ਼ਹਿ ‘ਤੇ ਮਾਰ ਗਏ ਛਾਲ ਜਿਹੜੇ,
ਕਈ ਇੰਨਵੈਸਟਰਾਂ ਦੀ ਸ਼ਰੇਆਮ ਹਾਰ ਹੋ ਗਈ।
Busy ਰਹੇ ਨਾ Realtor ਤੇ ਵਕੀਲ ਏਥੇ,
ਬੈਂਕਾਂ ਦੇ ਹੱਕ ਵਿੱਚ ਕਹਿਣ ਸਰਕਾਰ ਹੋ ਗਈ।
ਗਿੱਲ ਬਲਵਿੰਦਰ
CANADA +1.416.558.5530 ([email protected] )
ਫ਼ੋਨ: 94635-72150

 

RELATED ARTICLES
POPULAR POSTS