Breaking News
Home / ਰੈਗੂਲਰ ਕਾਲਮ (page 8)

ਰੈਗੂਲਰ ਕਾਲਮ

ਰੈਗੂਲਰ ਕਾਲਮ

ਜਾਣਾ ਚੰਦ ‘ਤੇ ਮੁਬਾਰਕ….

ਜਾਣਾ ਚੰਦ ‘ਤੇ ਮੁਬਾਰਕ ਪਹਿਲਾਂ ਢਾਰਿਆਂ ਨੂੰ ਦੇਖ ਜਿਹੜੇ ਰੁਲ਼ਦੇ ਜਮੀਂ ਤੇ ਨੰਨੇ ਤਾਰਿਆਂ ਨੂੰ ਦੇਖ ਇਸਰੋ ਦੇ ਸਾਇੰਸਦਾਨੋਂ, ਗੌਰਵ ਹੋ ਸਾਡਾ ਨਹੀਂ ਛੱਤ ਵੀ ਸਿਰਾਂ ‘ਤੇ ਦੁਖਿਆਰਿਆਂ ਨੂੰ ਦੇਖ ਉਦੋਂ ਮੰਨ ਲਵਾਂਗੇ ਵੱਡੀ ਪ੍ਰਾਪਤੀ ਤੁਹਾਡੀ ਮਨਾਵਾਂਗੇ ਵੀ ਖੁਸ਼ੀਆਂ ਨਾਹਰਿਆਂ ਨੂੰ ਦੇਖ ਪੁਲਾੜ ਵਿੱਚ ਖੋਜਾਂ ਜਾ ਕੇ ਫੇਰ ਕਰਿਓ ਕੱਢੋ …

Read More »

ਪਹਿਲੀ ਪੋਸਟਿੰਗ

ਜਰਨੈਲ ਸਿੰਘ ਕਿਸ਼ਤ 13ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਤਾਂਬਰਮ (ਚੇਨਈ) ਵਿਚ ਕਨਵਰਸ਼ਨ ਕੋਰਸ ਟਰੇਨਿੰਗ ਲਈ ਆਏ ਬਹੁਤੇ ਹਵਾਈ ਸੈਨਿਕ ਗਰੁੱਪ-2 ਦੀ ਟਰੇਨਿੰਗ ਵੇਲੇ ਦੇ ਵਾਕਫ ਸਨ। ਉਨ੍ਹਾਂ ਵਿਚ ਪੁਰਾਣੇ ਜੋਟੀਦਾਰ ਹਰਚਰਨ ਬੇਦੀ, ਬੰਤ ਟਿਵਾਣਾ ਅਤੇ ਨਰਿੰਦਰ ਗਰੇਵਾਲ ਵੀ ਸਨ। ਪਹਿਲੀ ਟਰੇਨਿੰਗ ਵਾਂਗ ਅਸੀਂ ਪੰਜੇ ਜਣੇ ਐਤਕੀਂ ਵੀ ਇਕੋ …

Read More »

ਕਵਿਤਾ

ਅਜੇ ਮਸਾਂ ਸੀ ਹੋਸ਼ ਸੰਭਾਲ਼ੀ, ਛੋਟੀ ਜਿਹੀ ਇੱਕ ਕੱਟੀ ਪਾਲ਼ੀ। ਰੋਜ਼, ਰੋਜ਼ ਹਰਾ ਘਾਹ ਪਾਉਣਾ, ਛਾਵੇਂ ਬੰਨ੍ਹ ਪਾਣੀ ਪਿਆਉਣਾ। ਚਾਵਾਂ ਨਾਲ ਰੋਜ਼ ਨਹਾਉਣਾ, ਸਿੰਗਾਂ ਨੂੰ ਅਸੀਂ ਤੇਲ ਵੀ ਲੌਣਾ। ਤੂੜੀ ਘੱਟ ਤੇ ਜ਼ਿਆਦਾ ਪੱਠੇ, ਅੱਗੇ ਪਿੱਛੇ ਫਿਰੀਏ ਨੱਠੇ। ਰੱਜ ਕੇ ਸੋਹਣੀ ਪੰਜ ਕਲਿਆਣੀ, ਪਿੰਡੇ ਉੱਤੋਂ ਤਿਲਕੇ ਪਾਣੀ। ਖਾ, ਖਾ ਪੱਠੇ …

Read More »

ਪਹਿਲੀ ਪੋਸਟਿੰਗ

ਜਰਨੈਲ ਸਿੰਘ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਆਸਾਮ ਦੀ ਧਰਤ ‘ਤੇ ਵਸੇ ਹੋਰ ਸ਼ਹਿਰ ਤੇ ਗਰਾਂ ਵੇਖਣ ਅਤੇ ਓਥੋਂ ਦੇ ਆਕਾਸ਼ ਵਿਚ ਦੂਰ-ਪਾਰ ਉਡਾਣਾਂ ਭਰਨ ਦੇ ਮੌਕੇ ਵੀ ਮਿਲ਼ਦੇ ਰਹੇ। ਜਦੋਂ ਸਾਡੇ ਜਹਾਜ਼ਾਂ ਨੇ ਬਾਰਡਰ ਦੀ ਇਕ ਪੋਸਟ ਤੋਂ ਦੂਜੀ ਪੋਸਟ ਨੂੰ ਉਡਾਣ ਭਰਨੀ ਹੁੰਦੀ ਤਾਂ ਜਹਾਜ਼ ਦਾ ਤੇਲ …

Read More »

ਪਰਵਾਸੀ ਨਾਮਾ

15 ਅਗਸਤ ਦਾ ਦਿਨ 15 ਅਗਸਤ ਸੀ ਕਿਸ ਨੇ ਮਨਾਉਣਾ, ਫਾਂਸੀਆਂ ਜੇ ਜੋਧੇ ਚੜ੍ਹਦੇ ਨਾ। ਭਾਰਤ ਦੇਸ਼ ਤੋਂ ਮਰ ਮਿਟਣੇ ਲਈ, ਕਤਾਰਾਂ ਬੰਨ-ਬੰਨ ਖੜ੍ਹਦੇ ਨਾ । ਤਨ ਤੇ ਨਾ ਸਹਿੰਦੇ ਗੋਲੀਆਂ, ਡਾਂਗਾਂ, ਤੇ ਹੇਠ ਜੰਡਾਂ ਦੇ ਸੜਦੇ ਨਾ । ਅਜ਼ਾਦੀ ਖ਼ਾਤਿਰ ਦੂਰ ਘਰਾਂ ਤੋਂ, ਕਾਲੇ ਪਾਣੀ ਜੇਲੀਂ ਵੜ੍ਹਦੇ ਨਾ । …

Read More »

ਕਿਤੋਂ ਵਾਰਿਸ ਲੱਭ ਲਿਆਓ….

ਉੱਠੋ ਦਰਦੀ ਦਰਦਾਂ ਵਾਲਿਓ, ਆਪਣਾ ਫਰਜ਼ ਨਿਭਾਓ। ਧੀਆਂ ਵਿੱਚ ਚੁਰਾਹੇ ਰੋਂਦੀਆਂ, ਕਿਤੋਂ ਵਾਰਿਸ ਲੱਭ ਲਿਆਓ। ਉਹ ਇੱਕ ਦੇ ਹੱਕ ‘ਚ ਬੋਲਿਆ, ਤੇ ਕਲਮ ਨੇ ਪਾਏ ਵੈਣ। ਅੱਜ ਲੱਖਾਂ ਹੀ ਕੁਰਲਾਉਂਦੀਆਂ, ਜ਼ੁਲਮ ਨਾ ਹੁੰਦੇ ਸਹਿਣ। ਮੁੜ ਅਵਾਜ਼ ਉਠਾਈ ਅੰਮ੍ਰਿਤਾ, ਆਪਣਾ ਫਰਜ਼ ਪਛਾਣ। ਹਾਅ ਦਾ ਨਾਹਰਾ ਮਾਰਿਆ, ਅਸੀਂ ਕਰੀਏ ਅੱਜ ਵੀ ਮਾਣ। …

Read More »

ਪਹਿਲੀ ਪੋਸਟਿੰਗ

ਜਰਨੈਲ ਸਿੰਘ ਕਿਸ਼ਤ 11ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਆਸਾਮ ਦੀ ਧਰਤੀ ਹੇਠ ਤੇਲ ਹੈ। ਰਾਤ ਨੂੰ ਜੇ ਬਾਲਟੀ ‘ਚ ਪਾਣੀ ਪਿਆ ਰਹਿ ਜਾਂਦਾ, ਸਵੇਰੇ ਉਸ ਉੱਪਰ ਤੇਲ ਦੀ ਪਤਲੀ ਜਿਹੀ ਪਰਤ ਨਜ਼ਰ ਆਉਂਦੀ ਸੀ। ਆਸਾਮ ‘ਚ ਨਦੀਆਂ ਅਤੇ ਜੰਗਲ਼ ਬਹੁਤ ਸਨ। ਮੀਲਾਂ ਤੱਕ ਪਸਰੇ ਚਾਹ ਦੇ ਬਾਗਾਂ ਦੇ …

Read More »

ਪਰਵਾਸੀ ਨਾਮਾ

ਨਿੱਤ ਦੀ ਦੌੜ-ਭੱਜ ਹਰਲ੍ਹ-ਹਰਲ੍ਹ ਅਸੀਂ ਚੱਤੋ-ਪਹਿਰ ਕਰੀ ਜਾਈਏ, ਪਰ ਸਾਡੀ ਜ਼ਿੰਦਗੀ ਦੀ ਮੁੱਕਦੀ ਦੌੜ ਹੈ ਨਹੀਂ । ਇਛਾ ਇਕ ਹੋਏ ਪੂਰੀ, ਦਸ ਪੈਦਾ ਹੋਰ ਹੋ ਜਾਣ, ਸਾਡੀਆਂ ਖ਼ਾਹਿਸ਼ਾਂ ਦਾ ਸੁੱਕਦਾ ਬੋਹੜ ਹੈ ਨਹੀਂ। ਜਿਸ ਦੀ ਉਡੀਕ ਵਿੱਚ ਲੰਘ ਹੈ ਉਮਰ ਚੱਲੀ, ਨਜ਼ਰਾਂ ਥੱਕੀਆਂ ਪਰ ਦਿਸਦਾ ਓਹ ਮੋੜ ਹੈ ਨਹੀਂ। ਤਜ਼ਰਬਾ …

Read More »

ਪਹਿਲੀ ਪੋਸਟਿੰਗ

ਜਰਨੈਲ ਸਿੰਘ (ਕਿਸ਼ਤ ਦਸਵੀਂ) ਟਰੇਨਿੰਗ ਤੋਂ ਬਾਅਦ ਮੈਂ ਬਦਲੀ ਬਾਰੇ ਜਾਣਨ ਲਈ ਉਤਸੁਕ ਸਾਂ। ਸਾਰੇ ਉਤਸੁਕ ਸਨ। ਬਦਲੀਆਂ ਇੰਡੀਅਨ ਏਅਰ ਫੋਰਸ ਦੇ ਹੈਡਕੁਆਟਰ ਦਿੱਲੀ ਤੋਂ ਹੁੰਦੀਆਂ ਹਨ। ਆਪਣੇ ਸੂਬੇ ਦਾ ਕੋਈ ਹਵਾਈ ਅੱਡਾ ਮਿਲਣ ਦੀ ਸੰਭਾਵਨਾ ਵੈਸੇ ਤਾਂ ਘੱਟ ਹੀ ਹੁੰਦੀ ਹੈ ਪਰ ਕਦੀ-ਕਦੀ ਚਾਂਸ ਲੱਗ ਵੀ ਜਾਂਦੈ। ਚਾਂਸ ਲੱਗਣ …

Read More »

ਪਰਵਾਸੀ ਨਾਮਾ

ਹੜਤਾਲ ਦਰ ਹੜਤਾਲ ਸੇਕ ਮਹਿੰਗਾਈ ਦਾ ਜਿਓਂ-ਜਿਓਂ ਤੰਗ ਕਰਦਾ, ਹੜਤਾਲਾਂ ਕਾਮੇਂ ਵੀ ਓਵੇਂ-ਓਵੇਂ ਕਰੀ ਜਾਂਦੇ । ਪਹਿਲਾਂ ਟੀਚਰ ਫਿਰ B. C. ਦੇ Port Worker, ਹੁਣ Metro ਵਾਲੇ ਦੁੱਖ ਏਹੋ ਜਰੀ ਜਾਂਦੇ । ਨਾਅਰੇ ਮਾਰਦੇ ਨੇ ਯੂਨੀਅਨ ਦੇ ਲੱਗ ਆਖੇ, List ਮੰਗਾਂ ਦੀ ਮਾਲਕਾਂ ਮੂਹਰੇ ਧਰੀ ਜਾਂਦੇ । Job ਦਿਨੇ, ਦੁਪਹਿਰੇ …

Read More »