Breaking News
Home / ਰੈਗੂਲਰ ਕਾਲਮ (page 4)

ਰੈਗੂਲਰ ਕਾਲਮ

ਰੈਗੂਲਰ ਕਾਲਮ

ਡਾ. ਸ.ਪ. ਸਿੰਘ ਸਾਬਕਾ ਵੀ ਸੀ ਤੇ ਮੌਜੂਦਾ ਪ੍ਰਧਾਨ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦਾ ਵਿਸ਼ਵ ਪੰਜਾਬੀ ਭਵਨ ਵਿਖੇ ਸਨਮਾਨ ਸਮਾਰੋਹ ਬਹੁਤ ਸ਼ਾਨਦਾਰ ਤੇ ਜਾਨਦਾਰ ਹੋ ਨਿਬੜਿਆ

ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਵੱਲੋਂ ਵਿਸ਼ਵ ਪੰਜਾਬੀ ਭਵਨ ਵਿਲੇਜ਼ ਆਫ਼ ਇੰਡੀਆ, 114 ਕੈਨੇਡੀ ਰੋਡ ਬਰੇਂਪਟਨ ਵਿਖੇ ਡਾ. ਸ. ਪ. ਸਿੰਘ ਸਾਬਕਾ ਵੀ ਸੀ ਤੇ ਮੌਜੂਦਾ ਪ੍ਰਧਾਨ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦਾ ਵਿਸ਼ਵ ਪੰਜਾਬੀ ਭਵਨ ਵਿਖੇ ਸਨਮਾਨ ਸਮਾਰੋਹ ਬਹੁਤ ਸ਼ਾਨਦਾਰ ਤੇ ਜਾਨਦਾਰ ਹੋ …

Read More »

ਸੁਕਆਡਰਨ ਦਾ ਨਵਾਂ ਮੁਕਾਮ-ਜੋਧਪੁਰ

ਜਰਨੈਲ ਸਿੰਘ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) (ਕਿਸ਼ਤ 22ਵੀਂ) ਸੁਕਆਡਰਨ ਦੀ ਵਿਸ਼ੇਸ਼ ਐਨਿਵਰਸਰੀ ਹਵਾਈ ਸੈਨਾ ਦਾ ਟਰੱਕ ਦਰਾਂ ਮੂਹਰੇ ਆ ਖਲੋਇਆ। ਮਨਜੀਤ ਨੇ ਮੇਰਾ ਅਟੈਚੀ ਤੇ ਬਿਸਤਰਬੰਦ ਟਰੱਕ ‘ਚ ਫੜਾ ਦਿੱਤੇ। ਸੁੱਤੇ ਪਏ ਹਰਪ੍ਰੀਤ ਦਾ ਮੱਥਾ ਚੁੰਮਦਿਆਂ ਮੇਰਾ ਚਿੰਤਤ ਮਨ ਬੋਲ ਉੱਠਿਆ, ‘ਰੁਜ਼ਗਾਰ ਖਾਤਰ ਮੈਂ ਆਪਣੀ ਜਾਨ ਦੇਸ਼ ਦੇ …

Read More »

ਪਰਵਾਸੀ ਨਾਮਾ

ਹੈਲੋਵੀਨ ਦਾ ਤਿਓਹਾਰ ਆਓ ਰਲ਼-ਮਿਲ ਸਾਰੇ ਮਨਾਈਏ ਇਸਨੂੰ, ਤਿਓਹਾਰ ਹੈਲੋਵੀਨ ਦਾ ਅੱਜ ਫੇਰ ਆਇਆ ਹੈ ਜੀ । ਭੂਤਾਂ, ਚੁੜੇਲਾਂ ਦੇ ਹਰ ਪਾਸੇ ਬੁੱਤ ਦਿੱਸਣ, ਪੂਰਾ Garage ਹੀ ਕਈਆਂ ਤਾਂ ਸਜਾਇਆ ਹੈ ਜੀ । ਕੁਝ ਨੇ Driveway ਤੇ ਖ਼ਿਲਾਰੇ ਨੇ ਹੱਢ ਏਦਾਂ, ਕਬਰਿਸਤਾਨ ਦਾ ਭੁਲੇਖਾ ਜਿਹਾ ਪਾਇਆ ਹੈ ਜੀ । ਮਹੌਲ …

Read More »

ਹੋਣਾ ਚਾਹੀਦਾ…

ਬਾਤ ਨੂੰ ਹੁੰਘਾਰਾ, ਡੁੱਬਦੇ ਨੂੰ ਕਿਨਾਰਾ, ਮੌਕਾ ਕੋਈ ਦੁਬਾਰਾ, ਦਿਲ ਨੂੰ ਸਹਾਰਾ, ਹੋਣਾ ਚਾਹੀਦਾ। ਗਾਇਕ ਦਾ ਰਿਆਜ, ਫੈਸ਼ਨ ਦਾ ਰਿਵਾਜ, ਨੇਕ ਕੰਮ ਕਾਜ, ਬਾਈਕਾਟ, ਦਾਜ, ਹੋਣਾ ਚਾਹੀਦਾ। ਲਾੜੇ ‘ਨਾ ਸਰਵਾਲਾ, ਘਰਵਾਲੀ ‘ਨਾ ਘਰਵਾਲਾ, ਖੇਤ ਦਾ ਰਖਵਾਲਾ, ਸਮਾਨ ਨੂੰ ਤਾਲਾ, ਹੋਣਾ ਚਾਹੀਦਾ। ਕੋਈ ਮੀਤ ਪਿਆਰਾ, ਅੱਖੀਆਂ ਦਾ ਤਾਰਾ, ਨਦੀ ਦਾ ਕਿਨਾਰਾ, …

Read More »

ਖੂਬਸੂਰਤ ਪਾਰਕਾਂ ਦੇ ਸ਼ਹਿਰ ਪੁਣੇ ਵਿਚ

ਜਰਨੈਲ ਸਿੰਘ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) (ਕਿਸ਼ਤ 21ਵੀਂ) ਸੁਕਆਡਰਨ ਦੀ ਵਿਸ਼ੇਸ਼ ਐਨਿਵਰਸਰੀ ਸਾਡੇ ਸੁਕਆਡਰਨ ਦੀ ਸਾਲ 1970 ਦੀ ਐਨਵਰਸਰੀ ਬਹੁਤ ਹੀ ਸ਼ਾਨਦਾਰ ਤੇ ਮਹਤੱਵਪੂਰਨ ਈਵੈਂਟ ਸੀ। ਉਸ ਵਿਚ ਆਮ ਸੁਕਆਡਰਨ ਐਨਿਵਰਸਰੀਆਂ ਤੋਂ ਹਟਵੇਂ ਦੋ ਵੱਡੇ ਕਾਰਜ ਬਾਖੂਬੀ ਨਿਭਾਏ ਗਏ: (1) ਸੁਕਆਡਰਨ ਦੀ ਸਮੁੱਚੀ ਕਾਰਗੁਜ਼ਾਰੀ, ਜਿਸ ਵਿਚ ਫਲਾਈ-ਪਾਸਟ ਵੀ …

Read More »

ਪਰਵਾਸੀ ਨਾਮਾ

ਦੁਸਹਿਰਾ ਕੈਨੇਡਾ ਤੇ ਇੰਡੀਆ ਆਪਸ ਵਿੱਚ ਭਿੜਨ ਲੱਗੇ, ਰਾਵਣ ਨੂੰ ਫੂਕ ਕੇ ਦੁਸਹਿਰਾ ਹਾਂ ਮਨਾਈ ਜਾਂਦੇ, ਪਰ ਸਾਡੇ ਅੰਦਰਲਾ ਰਾਵਣ ਤਾਂ ਮਰਿਆ ਹੀ ਨਹੀਂ । 14 ਸਾਲਾਂ ਦਾ ਸ੍ਰੀ ਰਾਮ ਸੀ ਬਨਵਾਸ ਕੱਟਿਆ, ਦੁੱਖ ਵੈਸਾ ਤਾਂ ਅਸੀਂ ਕਦੇ ਜਰਿਆ ਹੀ ਨਹੀਂ । ਜੇਠ-ਹਾੜ੍ਹ ਦੀ ਧੁੱਪ ਨਾ ਵੀ ਚੁਭੀ ਉਸਨੂੰ, ਪੋਹ-ਮਾਘ …

Read More »

ਹੋਣਾ ਚਾਹੀਦਾ…

ਬਾਤ ਨੂੰ ਹੁੰਘਾਰਾ, ਡੁੱਬਦੇ ਨੂੰ ਕਿਨਾਰਾ, ਮੌਕਾ ਕੋਈ ਦੁਬਾਰਾ, ਦਿਲ ਨੂੰ ਸਹਾਰਾ, ਹੋਣਾ ਚਾਹੀਦਾ। ਗਾਇਕ ਦਾ ਰਿਆਜ, ਫੈਸ਼ਨ ਦਾ ਰਿਵਾਜ, ਨੇਕ ਕੰਮ ਕਾਜ, ਬਾਈਕਾਟ, ਦਾਜ, ਹੋਣਾ ਚਾਹੀਦਾ। ਲਾੜੇ ‘ਨਾ ਸਰਵਾਲਾ, ਘਰਵਾਲੀ ‘ਨਾ ਘਰਵਾਲਾ, ਖੇਤ ਦਾ ਰਖਵਾਲਾ, ਸਮਾਨ ਨੂੰ ਤਾਲਾ, ਹੋਣਾ ਚਾਹੀਦਾ। ਕੋਈ ਮੀਤ ਪਿਆਰਾ, ਅੱਖੀਆਂ ਦਾ ਤਾਰਾ, ਨਦੀ ਦਾ ਕਿਨਾਰਾ, …

Read More »

ਖੂਬਸੂਰਤ ਪਾਰਕਾਂ ਦੇ ਸ਼ਹਿਰ ਪੁਣੇ ਵਿਚ

ਜਰਨੈਲ ਸਿੰਘ (ਕਿਸ਼ਤ 20ਵੀਂ) ਸਤੰਬਰ, 1969 ਵਿਚ ਮੇਰੀ ਤੇ ਮਨਜੀਤ ਦੀ ਬਦਲੀ ਪੁਣੇ ਦੀ ਹੋ ਗਈ। ਇਹ ਸਾਡੀ ਦੋਸਤੀ ਦੇ ਰਿਸ਼ਤੇ ਵਿਚਲੀ ਸੁਹਿਰਦਤਾ ਹੀ ਸੀ ਕਿ ਸਾਡੀ ਤੀਜੀ ਪੋਸਟਿੰਗ ਵੀ ਇਕੋ ਥਾਂ ਹੋਈ। ਆਗਰੇ ਸਾਡੀਆਂ ਯੂਨਿਟਾਂ ਵੱਖ-ਵੱਖ ਸਨ ਪਰ ਪੁਣੇ ਯੂਨਿਟ ਵੀ ਇਕ ਹੀ ਸੀਂ ਨੰਬਰ 220 ਸੁਕਾਡਰਨ। ਪੁਣੇ ਹਵਾਈ …

Read More »

ਗੀਤ

ਸੱਜਣਾ ਤੇਰੇ ਕੋਲ ਸਵੇਰੇ ਨੇ। ਤੈਨੂੰ ਸਾਡੇ ਕੋਲੋਂ ਕੀ ਲੱਭਣਾ, ਸ਼ਾਮਾਂ ਤੇ ਢਲ਼ੇ ਹਨ੍ਹੇਰੇ ਨੇ। ਸੱਜਣਾ ਤੇਰੇ ਕੋਲ ਸਵੇਰੇ ਨੇ। ਸਾਡੇ ਪਿਆਰ ਦਿਲਾਂ ‘ਚ ਵਗਦੇ ਨੇ। ਤੈਨੂੰ ਗ਼ੈਰ ਵੀ ਆਪਣੇ ਲੱਗਦੇ ਨੇ। ਅੱਜ ਵੀ ਮੈਂ ਇੰਤਜਾਰ ਕਰਾਂ, ਤੇਰੇ ਰਾਹਾਂ ‘ਚ ਸਾਡੇ ਡੇਰੇ ਨੇ। ਸੱਜਣਾ ਤੇਰੇ ਕੋਲ ਸਵੇਰੇ ਨੇ। ਤੂੰ ਕਰ …

Read More »

ਭਾਰਤ-ਪਾਕਿ ਜੰਗਂ1965

ਜਰਨੈਲ ਸਿੰਘ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) (ਕਿਸ਼ਤ 19ਵੀਂ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਸੁਕਆਡਰਨ ‘ਚ ਮੇਰੀ ਡਿਊਟੀ ‘ਰੋਜ਼ਾਨਾ ਸਰਵਿਸਿੰਗ ਸੈਕਸ਼ਨ ‘ਤੋਂ ਬਦਲ ਕੇ ‘ਰਿਪੇਅਰ ਐਂਡ ਸਰਵਿਸਿੰਗ ਸੈਕਸ਼ਨ’ ‘ਚ ਲੱਗ ਗਈ। ਇਸ ਸੈਕਸ਼ਨ ਵਿਚ ਕੈਨਬਰਾ ਜਹਾਜ਼ਾਂ ਦੀਆਂਮਿਆਦੀ ਸਮੇਂ ਵਾਲ਼ੀਆਂ ਸਰਵਿਸਾਂ (Periodical Services) ਕੀਤੀਆਂ ਜਾਂਦੀਆਂ ਸਨ। ਜਹਾਜ਼ ਬਣਾਉਣ ਵਾਲ਼ੀਆਂ …

Read More »