Breaking News
Home / ਕੈਨੇਡਾ (page 705)

ਕੈਨੇਡਾ

ਕੈਨੇਡਾ

ਕੋਕਰੀ ਸਪੋਰਟਸ ਐਂਡ ਕਲਚਰਲ ਕਲੱਬ ਟੋਰਾਂਟੋ ਵਲੋਂ ਪਿਕਨਿਕ 16 ਨੂੰ

ਟੋਰਾਂਟੋ/ਬਿਊਰੋ ਨਿਊਜ਼ : ਕੋਕਰੀ ਸਪੋਰਟਸ ਐਂਡ ਕਲਚਰਲ ਕਲੱਬ ਟੋਰਾਂਟੋ ਵਲੋਂ 16 ਜੁਲਾਈ ਦਿਨ ਸ਼ਨਿੱਚਰਵਾਰ ਨੂੰ ਪਿਕਨਿਕ ਕਰਵਾਈ ਜਾ ਰਹੀ ਹੈ। ਇਹ ਪਿਕਨਿਕ ਹਰ ਸਾਲ ਦੀ ਤਰ੍ਹਾਂ ਛੇਆਂ ਕੋਕਰੀਆਂ ਦੇ ਪਰਿਵਾਰ ਰਲ ਕੇ ਕਰਵਾ ਰਹੇ ਹਨ, ਜਿਨ੍ਹਾਂ ਵਿਚ ਕੋਕਰੀ ਕਲਾਂ, ਕੋਕਰੀ ਫੂਲਾ ਸਿੰਘ, ਕੋਕਰੀ ਹੇਰ, ਕੋਕਰੀ ਪੁਰਾਣੇ ਵਾਲਾ, ਕੋਕਰੀ ਬੁੱਟਰਾਂ, ਕੋਕਰੀ …

Read More »

ਮਾਊਂਟੇਨਐਸ਼ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਕੌਲਿੰਗਵੁੱਡ ਮਿਊਜ਼ੀਅਮ ਤੇ ਬਲੂ ਮਾਊਂਟੇਨ ਵਿਲੇਜ ਦਾ ਟੂਰ ਲਾਇਆ

ਬਰੈਂਪਟਟਨ/ਡਾ.ਝੰਡ ਚਰਨਜੀਤ ਢਿੱਲੋਂ ਤੋਂ ਪ੍ਰਾਪਤ ਸੂਚਨਾ ਅਨੁਸਾਰ ‘ਮਾਊਨਟੇਨਐਸ਼ ਸੀਨੀਅਰਜ਼ ਕਲੱਬ’ ਦੇ ਮੈਂਬਰਾਂ ਨੇ ਬੀਤੇ ਸ਼ਨੀਵਾਰ 18 ਜੂਨ ਨੂੰ ਕਲੱਬ ਦੇ ਨਵੇਂ ਪ੍ਰਧਾਨ ਬਖ਼ਸ਼ੀਸ਼ ਸਿੰਘ ਗਿੱਲ ਦੀ ਅਗਵਾਈ ਹੇਠ ‘ਕੌਲਿੰਗਵੁੱਡ ਮਿਊਜ਼ੀਅਮ’ ਅਤੇ ਇਸ ਦੇ ਨੇੜਲੇ ਪਿੰਡ ‘ਬਲੂ ਮਾਊਟੇਨ ਵਿਲੇਜ’ ਦੀ ਯਾਤਰਾ ਕੀਤੀ। ਕਲੱਬ ਦੇ ਸਾਰੇ ਮੈਂਬਰ ਸਵੇਰੇ 9.00 ਵਜੇ ਮਾਊਨਟੇਨਐਸ਼ ਸਕੂਲ …

Read More »

ਸਹਾਰਾ ਸੀਨੀਅਰ ਸਰਵਿਸਜ਼ ਕਲੱਬ ਦੀ ਦੂਸਰੀ ਸਲਾਨਾ ਪਿਕਨਿਕ ਯਾਦਗਾਰੀ ਹੋ ਨਿੱਬੜੀ

ਬਰੈਂਪਟਨ/ਬਿਊਰੋ ਨਿਊਜ਼ ਸਹਾਰਾ ਸੀਨੀਅਰ ਸਰਵਿਸਜ਼ ਦੀ ਦੂਸਰੀ ਸਲਾਨਾ ਪਿਕਨਿਕ 13 ਜੂਨ 2016 ਨੂੰ ਮੈਡੋਵੇਲ ਕਨਜ਼ਰਵੇਸ਼ਨ ਪਾਰਕ ਵਿਚ ਬੜੀ ਧੂਮ ਨਾਲ ਮਨਾਈ ਗਈ। ਇਸ ਕਲੱਬ ਦੇ ਮਾਨਯੋਗ ਪ੍ਰਧਾਨ ਨਰਿੰਦਰ ਸਿੰਘ ਧੁੱਗਾ ਹੁਰਾਂ ਨੇ ਸੱਭ ਗੈਸਟਾਂ ਅਤੇ ਮੈਂਬਰਾਂ ਦਾ ਸਵਾਗਤ ਕੀਤਾ।  ਸੱਭ ਨੂੰ ਯਾਦ ਦਿਵਾਇਆ ਕਿ ਜ਼ਿੰਦਗੀ ਬਹੁਤ ਛੋਟੀ ਹੁੰਦੀ ਹੈ, ਇਸ …

Read More »

‘ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ’ ਨੇ ਸਿਹਤ ਜਾਗਰੂਕਤਾ ਸਬੰਧੀ ਰਘਵੀਰ ਚਾਹਲ ਦਾ ਲੈੱਕਚਰ ਕਰਾਇਆ

ਬਰੈਂਪਟਨ/ਡਾ. ਝੰਡ ਗਰਮੀਆਂ ਦੀ ਸੁਹਾਵਣੀ ਰੁੱਤੇ ਇੱਥੇ ਵੱਖ-ਵੱਖ ਸੀਨੀਅਰ ਕਲੱਬਾਂ ਨੇ ਆਪਣੀਆਂ ਸਰਗਰਮੀਆਂ ਵੀ ਕਾਫ਼ੀ ਤੇਜ਼ ਕਰ ਦਿੱਤੀਆਂ ਹਨ। ਕੋਈ ਨੇੜਲੇ ਪਾਰਕਾਂ ਵਿੱਚ ਪਿਕਨਿਕ ਮਨਾ ਰਹੀ ਹੈ, ਕੋਈ ਮੈਂਬਰਾਂ ਦੇ ਜਨਮ-ਦਿਨ ਮਨਾ ਰਹੀ ਹੈ ਅਤੇ ਕੋਈ ਆਪਣੇ ਮੈਂਬਰਾਂ ਨੂੰ ਦੂਰ-ਦੁਰੇਢੇ ਮਨਮੋਹਕ ਥਾਵਾਂ ‘ਤੇ ਟੂਰ ਲਈ ਲਿਜਾ ਰਹੀ ਹੈ। ਪਰ ਪਿਛਲੇ …

Read More »

ਛੇਵੇਂ ਪਾਤਸ਼ਾਹ ਦੀ ਯਾਦ ਨੂੰ ਸਮਰਪਿਤ ਜੋੜ ਮੇਲਾ 10 ਜੁਲਾਈ ਨੂੰ

ਬਰੈਂਪਟਨ : ਸਮੂਹ ਪਿੰਡ ਨਿਵਾਸੀ ਗੁਰੂਸਰ ਸੁਧਾਰ ਅਤੇ ਇਲਾਕਾ ਨਿਵਾਸੀਆਂ ਵਲੋਂ ਛੇਵੇਂ ਪਾਤਸ਼ਾਹ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਜੀ ਦੀ ਯਾਦ ਨੂੰ ਸਮਰਪਿਤ ਜੋੜ ਮੇਲਾ 10 ਜੁਲਾਈ ਐਤਵਾਰ ਨੂੰ ਨਾਨਕਸਰ ਗੁਰਦੁਆਰਾ ਕੈਨੇਡੀ ਰੋਡ ਪਲਾਜ਼ਾ 144, ਬਰੈਂਪਟਨ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿਚ 8 ਜੁਲਾਈ ਸਵੇਰੇ 9.30 ਵਜੇ …

Read More »

ਮੇਹਟਾਂ ਨਿਵਾਸੀਆਂ ਦੀ ਤੀਸਰੀ ਪਿਕਨਿਕ 26 ਜੂਨ ਨੂੰ ਬਰੈਂਪਟਨ ਵਿਖੇ ਹੋਵੇਗੀ

ਬਰੈਂਪਟਨ/ਬਿਊਰੋ ਨਿਊਜ਼ ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਫਗਵਾੜਾ ਦੇ ਪਿੰਡ ਮੇਹਟਾਂ ਤੋਂ ਟੋਰਾਂਟੋ ਦੇ ਜੀਟੀਏ ਏਰੀਏ ਵਿੱਚ ਵਸਦੇ ਨਿਵਾਸੀਆਂ ਵਲੋਂ ਇਕ ਪਰਿਵਾਰਿਕ ਪਿਕਨਿਕ ਦਾ ਅਯੋਜਿਨ 26 ਜੂਨ ਤਰੀਕ ਦਿਨ ਐਤਵਾਰ ਨੂੰ ਕੀਤਾ ਜਾ ਰਿਹਾ ਹੈ। ਇਹ ਪਿਕਨਿਕ ਇਥੋਂ ਦੀ 9050 ਚੰਕਿਉਜ਼ੀ ਪਾਰਕ ਬਰੈਂਪਟਨ ਦੇ ਸ਼ੈਲਟਰ ਨੰਬਰ 2, ਜੋ ਕਿ ਬਰੈਮਲੀ ਅਤੇ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ‘ਬਰਫ਼ ‘ਚ ਉਗਦਿਆਂ’ ਉਤੇ ਹੋਈ ਭਾਵ-ਪੂਰਤ ਗੋਸ਼ਟੀ

ਬਰੈਂਪਟਨ/ਡਾ.ਝੰਡ ਬੀਤੇ ਐਤਵਾਰ 19 ਜੂਨ ਨੂੰ  ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੇ ਮਹੀਨਾਵਾਰ ਸਮਾਗ਼ਮ ਵਿੱਚ ਇਕਬਾਲ ਰਾਮੂਵਾਲੀਆ ਦੀ ਸਵੈ-ਜੀਵਨੀ ਦੇ ਦੂਸਰੇ ਭਾਗ ‘ਬਰਫ਼ ‘ਚ ਉੱਗਦਿਆਂ’ ਉੱਪਰ ਸੰਜੀਦਾ ਗੋਸ਼ਟੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉੱਘੇ ਪੰਜਾਬੀ ਆਲੋਚਕ ਜਸਬੀਰ ਕਾਲਰਵੀ ਨੇ ਵਿਦਵਤਾ-ਭਰਪੂਰ ਪਰਚਾ ‘ਗੰਢਾਂ ‘ਚ ਲਿਪਟੀ ਵਰਣਮਾਲਾ’ ਪੇਸ਼ ਕੀਤਾ। ਇਸ ਮੌਕੇ …

Read More »

ਬਰੈਂਪਟਨ ਹੀ ਨਹੀਂ ਕੁੱਲ ਜੀਟੀਏ ਦੇ ਲੋਕਾਂ ਨੇ 1000 ਆਈਲੈਂਡ ਦਾ ਅਨੰਦ ਮਾਣਿਆ

ਬਰੈਂਪਟਨ/ਬਿਊਰੋ ਨਿਊਜ਼ : ਬੀਤੇ ਸ਼ਨਿਚਰਵਾਰ 18 ਜੂਨ 2016 ਵਾਲੇ ਦਿਨ ਜੀਟੀਏ ਦੇ ਪੰਜਾਬੀ ਲੋਕਾਂ ਨੇ ਥਊਜ਼ੈਂਡ ਆਈ ਲੈਂਡ ਦੇ ਟਰਿਪ ਦਾ ਅਨੰਦ ਮਾਣਿਆ। ਇਹ ਟਰਿਪ ਉਸ ਪੈਕਿਜ ਦਾ ਹਿਸਾ ਸੀ ਜੋ ਸੀਨੀਅਰਜ਼ ਸੋਸ਼ਿਲ ਸਰਵਿਸਜ਼ ਗਰੁਪ ਵਲੋਂ ਉਲੀਕਆ ਗਿਆ ਅਤੇ 125 ਡਾਲਰ ਵਿਚ ਤਿੰਨ ਟਰਿਪਾਂ ਦਾ ਬੰਦੋ ਬਸਤ ਕੀਤਾ ਗਿਆ ਸੀ। …

Read More »

ਕੈਨ ਸਿੱਖ ਕਲਚਰਲ ਸੈਂਟਰ ਦਾ 32ਵਾਂ ਸਾਲਾਨਾ ਖੇਡ ਮੇਲਾ 9-10 ਜੁਲਾਈ ਨੂੰ

ਬਰੈਂਪਟਨ: ਕੈਨ ਸਿੱਖ ਕਲਚਰਲ ਸੈਂਟਰ ਦੇ ਪ੍ਰਧਾਨ ਅਜੀਤ ਸਿੰਘ ਬਾਵਾ ਵੱਲੋਂ ਸੂਚਨਾ ਦਿਤੀ ਜਾਂਦੀ ਹੈ ਕਿ ਕੈਨ ਸਿੱਖ ਕਲਚਰਲ ਸੈਂਟਰ ਦਾ 32ਵਾਂ ਸਾਲਾਨਾ ਖੇਡ ਮੇਲਾ 9-10 ਜੁਲਾਈ, 2016, ਦਿਨ ਸ਼ਨਿਚਰਵਾਰ ਅਤੇ ਐਤਵਾਰ ਨੂੰ ਵਾਈਲਡਵੁਡ ਪਾਰਕ ਮਾਲਟਨ (ਮਿਸੀਸਾਗਾ) ਵਿਖੇ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੇ …

Read More »

ਆਖਿਰ ਮੋਸ਼ਨ 79 ਕਿਉਂ ਵੋਟ ਡਾਊਨ ਹੋਈ : ਵਿੱਕ ਢਿੱਲੋਂ

ਬਰੈਂਪਟਨ : ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਮੋਸ਼ਨ 79 – 1984 ਨੂੰ ਨਸਲਕੁਸ਼ੀ ਕਰਾਰ ਕਰਨ ਵਾਲੀ ਮੋਸ਼ਨ ਬਾਰੇ ਕੁਝ ਅਹਿਮ ਤੱਥ ਸਾਮਣੇ ਲਿਆਂਦੇ। ਐਮ ਪੀ ਪੀ ਵਿੱਕ ਢਿੱਲੋਂ ਨੇ ਕਿਹਾ ਕਿ ਜੇਕਰ ਐਮ ਪੀ ਪੀ ਜਗਮੀਤ ਸਿੰਘ ਇਸ ਮੋਸ਼ਨ ਨੂੰ …

Read More »