Breaking News
Home / ਕੈਨੇਡਾ / ਘੁਡਾਣੀ ਨਿਵਾਸੀਆਂ ਵੱਲੋ ਛੇਵੇਂ ਪਾਤਿਸ਼ਾਹ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ 15 ਮਈ ਨੂੰ

ਘੁਡਾਣੀ ਨਿਵਾਸੀਆਂ ਵੱਲੋ ਛੇਵੇਂ ਪਾਤਿਸ਼ਾਹ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ 15 ਮਈ ਨੂੰ

logo-2-1-300x105-3-300x105ਬਰੈਂਪਟਨ : ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਵਲੋਂ ਵਰਸਾਏ, ਮਾਲਵੇ ਦੇ ਨਾਮਵਾਰ ਨਗਰ ਘੁਡਾਣੀ ਦੇ ਨਿਵਾਸੀਆਂ ਵੱਲੋਂ ਗੁਰੂ ਜੀ ਦੀ ਯਾਦ ਨੂੰ ਸਮਰਪਿਤ ਅਖੰਡਪਾਠ ਸਾਹਿਬ ਦਾ ਪ੍ਰਯੋਜਨ ਬਰੈਂਪਟਨ ਵਿਖੇ ਕੀਤਾ ਗਿਆ ਹੈ। ਇਹ ਅਖੰਡ ਪਾਠ ਰੇਅਲਾਸਨ ਦੇ ਇਲਾਕੇ ਵਿੱਚ ਸਥਿਤ ਗੁਰਦੁਆਰਾ ਨਾਨਕਸਰ ਵਿਖੇ ਸ਼ੁਕਰਵਾਰ 13 ਮਈ ਨੂੰ ਅਰੰਭ ਹੋਣਗੇ ਅਤੇ ਇਨ੍ਹਾਂ ਦੇ ਭੋਗ 15 ਮਈ ਦਿਨ  ਐਤਵਾਰ ਨੂੰ ਪਾਏ ਜਾਣਗੇ। ਪ੍ਰਬੰਧਕਾਂ ਵੱਲੋਂ, ਘੁਡਾਣੀ ਅਤੇ ਆਸ ਪਾਸ ਦੀਆਂ ਸੰਗਤਾਂ  ਨੂੰ ਸਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ  ਇਸ ਸ਼ੁਭ ਅਵਸਰ ਦੀ ਰੌਣਕ ਵਧਾਉਣ ਅਤੇ ਗੁਰੂ ਜੀ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ ਲਈ 15 ਮਈ ਦੇ ਦਿਨ ਹੁੰਮ ਹੁਮਾ ਕੇ ਗੁਰਦਵਾਰਾ ਨਾਨਕਸਰ ਵਿਖੇ ਦਰਸ਼ਨ ਦੇਣ।
ਅਖੰਡ ਪਾਠ ਦੇ ਭੋਗ ਉਪਰੰਤ ਗੁਰੂ ਕਾ ਅਮੁੱਕ ਲੰਗਰ ਸੰਗਤ ਨੂੰ ਵਰਤਾਇਆ ਜਾਵੇਗਾ।  ਇਸ ਸਮਾਗਮ ਬਾਰੇ ਹੋਰ ਜਾਣਕਾਰੀ ਲਈ:  ਪਿੰਕੀ ਬੋਪਾਰਾਏ 416 -918-0013, ਬਿੰਦਰ ਘੁਡਾਣੀ 647-281-7462, ਲਾਲੀ ਘੁਡਾਣੀ, 905-781-5000,  ਹਰਮੇਸ਼ ਬੋਪਾਰਾਏ 647-880-1895, ਨਿਰਮਲ ਬੋਪਾਰਾਏ 905-38-7097, ਸਤਨਾਮ ਬੋਪਾਰਾਏ 1-817-948-6197, ਗੁਰਸੰਤ ਬੋਪਾਰਾਏ 647-290-4724  ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …