Breaking News
Home / ਕੈਨੇਡਾ (page 502)

ਕੈਨੇਡਾ

ਕੈਨੇਡਾ

ਸੀਨੀਅਰਾਂ ਤੇ ਨੌਜਵਾਨਾਂ ਵੱਲੋਂ ਹੁਨਰ ਕਾਹਲੋਂ ਦੀ ਚੋਣ-ਮੁਹਿੰਮ ਨੂੰ ਭਰਵਾਂ ਹੁੰਗਾਰਾ

ਬਰੈਂਪਟਨ ਦੀ ਸਿਆਸਤ ਦੇ ‘ਬਾਬਾ ਬੋਹੜ’ ਗੁਰਬਖ਼ਸ਼ ਸਿੰਘ ਮੱਲ੍ਹੀ ਵੱਲੋਂ ਮਿਲਿਆ ਅਸ਼ੀਰਵਾਦ ਕੈਲੇਡਨ/ਡਾ. ਝੰਡ : ਕੈਲੇਡਨ ਦੇ ਵਾਰਡ ਨੰਬਰ 2 ਤੋਂ ਸਿਟੀ ਕੌਂਸਲਰ ਲਈ ਚੋਣ ਲੜ ਰਹੇ ਹੁਨਰ ਕਾਹਲੋਂ ਦੀ ਚੋਣ ਮੁਹਿੰਮ ਨੂੰ ਉਦੋਂ ਵੱਡਾ ਹੁਲਾਰਾ ਮਿਲਿਆ ਜਦੋਂ ਬਰੈਂਪਟਨ ਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿਚ ‘ਸਿਆਸਤ ਦੇ ਬਾਬਾ …

Read More »

ਤਰਕਸ਼ੀਲ ਸੋਸਾਇਟੀ ਕੈਨੇਡਾ ਵਲੋਂ ਸਫਲ ਸਲਾਨਾ ਵਾਕ ਐਂਡ ਰਨ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ, ਡਾ. ਸੁਖਦੇਵ ਸਿੰਘ ਝੰਡ : ਤਰਕਸ਼ੀਲ ਸੋਸਾਇਟੀ ਕੈਨੇਡਾ ਦੀ ਓਨਟਾਰੀਓ ਇਕਾਈ ਵਲੋਂ ਬਰੈਂਪਟਨ ਦੇ ਚਿੰਗੂਜ਼ੀ ਪਾਰਕ ਵਿੱਚ ਲੰਘੇ ਐਤਵਾਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ, ਭਾਅ ਜੀ ਗੁਰਸ਼ਰਨ ਸਿੰਘ ਦੇ ਸੰਸਾਰ ਯਾਤਰਾ ਪੂਰੀ ਕਰਨ ਦੇ ਦਿਵਸ ਅਤੇ ਮੂਲ ਨਿਵਸੀਆਂ ਨੂੰ ਸਮਰਪਿਤ ਵਾਕ ਐਂਡ ਰਨ (ਤੁਰੋ ਅਤੇ …

Read More »

ਹੁਨਰ ਕਾਹਲੋਂ ਦੀ ਚੋਣ-ਮੁਹਿੰਮ ਨੂੰ ਮਿਲ ਰਿਹੈ ਵਧੀਆ ਹੁੰਗਾਰਾ

ਕਈ ਸਮਾਜਿਕ ਤੇ ਸਾਹਿਤਕ ਸੰਸਥਾਵਾਂ ਹਮਾਇਤ ਵਿਚ ਨਿੱਤਰੀਆਂ ਟੋਰਾਂਟੋ/ਹਰਜੀਤ ਬਾਜਵਾ : ਓਨਟਾਰੀਓ ਸੂਬੇ ਵਿਚ ਮਿਊਂਸਪਲ ਚੋਣਾਂ ਦਾ ਬੁਖ਼ਾਰ ਹੁਣ ਜ਼ੋਰਾਂ ‘ਤੇ ਹੈ। 24 ਅਕਤੂਬਰ ਨੂੰ ਹੋ ਰਹੀਆਂ ਇਨ੍ਹਾਂ ਚੋਣਾਂ ਵਿਚ ਕੁਝ ਦਿਨ ਹੀ ਬਾਕੀ ਰਹਿ ਗਏ ਹਨ। ਇਨ੍ਹਾਂ ਚੋਣਾਂ ਵਿਚ ਹਿੱਸਾ ਲੈ ਰਹੇ ਉਮੀਦਵਾਰ ਆਪੋ ਆਪਣੇ ਢੰਗਾਂ/ਤਰੀਕਿਆਂ ਨਾਲ ਵੱਖ-ਵੱਖ ਥਾਵਾਂ …

Read More »

ਮੱਘਰ ਸਿੰਘ ਨੂੰ ਸਰਬਸੰਮਤੀ ਨਾਲ ਫਿਰ ਤੋਂ ਸੀਨੀਅਰਜ਼ ਕਲੱਬ ਦਾ ਪ੍ਰਧਾਨ ਚੁਣਿਆ ਗਿਆ

ਬਰੈਂਪਟਨ/ਸੁਰਜੀਤ ਸਿੰਘ ਫਲੋਰਾ : ਇੰਡੀਅਨ ਇੰਟਰਨੈਸ਼ਨਲ ਸੀਨੀਅਰਜ਼ ਕਲੱਬ ਵਲੋਂ ਆਪਣੀਆਂ ਸਲਾਨਾ ਚੋਣਾਂ ਸਪੋਰਟਸ ਫਲੈਚਰਸ ਦੇ ਬੋਰਡ ਰੂਮ ਵਿਚ ਅਕਤੂਬਰ ਦੇ ਅਖੀਰ ਵਿਚ ਕਰਵਾਈਆਂ ਗਈਆਂ। ਇਸ ਦੌਰਾਨ 2001 ਤੋਂ ਹੁਣ ਤੱਕ ਸਰਬਸੰਮਤੀ ਨਾਲ ਮੱਘਰ ਸਿੰਘ ਹੰਸਰਾ ਨੂੰ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਹੀ ਮਰਦਾਨ ਸਿੰਘ ਵਾਇਸ ਪ੍ਰਧਾਨ, ਸੋਹਣ ਸਿੰਘ ਪ੍ਰਮਾਰ …

Read More »

ਸਕੂਲ ਬੋਰਡ ਅਤੇ ਸਿਟੀ ਦਾ ਤਾਲਮੇਲ ਹੋਣਾ ਜ਼ਰੂਰੀ : ਸਤਪਾਲ ਸਿੰਘ ਜੌਹਲ

ਵਾਰਡ 9-10 ਵਿੱਚ ਜੌਹਲ ਦੀ ਉਮੀਦਵਾਰੀ ਨੂੰ ਭਰਵਾਂ ਸਮਰੱਥਨ ਮਿਲਣਾ ਜਾਰੀ ਬਰੈਂਪਟਨ/ਹਰਜੀਤ ਸਿੰਘ ਬਾਜਵਾ : 24 ਅਕਤੂਬਰ ਨੂੰ ਆ ਰਹੀ ਮਿਊਂਸਪਲ ਇਲੈਕਸ਼ਨ ਵਿੱਚ ਬਰੈਂਪਟਨ ਦੇ ਵਾਰਡ 9-10 ਤੋਂ ਸਕੂਲ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਨੇ ਆਖਿਆ ਹੈ ਕਿ ਸਕੂਲ ਜਾਣ ਅਤੇ ਘਰ ਮੁੜਨ ਦੀ ਆਵਾਜਾਈ ਬੱਚਿਆਂ ਅਤੇ ਮਾਪਿਆਂ ਵਾਸਤੇ ਇਕ …

Read More »

ਪੰਜਾਬੀ ਸੱਭਿਆਚਾਰ ਮੰਚ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ‘ਤੇ ਵਿਚਾਰ ਚਰਚਾ

ਬਰੈਂਪਟਨ/ਬਾਸੀ ਹਰਚੰਦ : ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ 1907 ਈਸਵੀ ਨੂੰ ਹੋਇਆ ਸੀ ਅਤੇ 23 ਮਾਰਚ 1931 ਨੂੰ, ਅੰਗ੍ਰੇਜ਼ ਹਕੂਮਤ ਨੇ ਉਸਨੂੰ, ਰਾਜ ਗੁਰੂ ਅਤੇ ਸੁਖਦੇਵ ਸਮੇਤ ਲਹੌਰ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਸੀ। ਕਸੂਰ ਸਿਰਫ ਇਹ ਸੀ ਕਿ ਆਪਣੇ ਵਤਨ ਭਾਰਤ ਤੋਂ ਬਰਤਾਨਵੀ ਵਿਦੇਸ਼ੀ ਹਕੂਮਤ ਦੀ ਬੇਦਖਲੀ …

Read More »

ਪੰਜਾਬੀ ਆਰਟਸ ਐਸੋਸੀਏਸ਼ਨ ਲੈ ਕੇ ਹਾਜ਼ਰ ਹੈ ਨਵਾਂ ਨਾਟਕ ‘ਆਹਲਣਾ – ਆਪਣੇ ਪਰਾਏ’

ਬਰੈਂਪਟਨ ਦੇ ਰੋਜ਼ ਥੀਏਟਰ ਵਿੱਚ ਖੇਡਿਆ ਜਾਵੇਗਾ ਐਤਵਾਰ 23 ਅਕਤੂਬਰ ਨੂੰ ਬਰੈਂਪਟਨ : ਟੋਰਾਂਟੋ ਦੀ ਨਾਮੀ ਪੰਜਾਬੀ ਥੀਏਟਰ ਸੰਸਥਾ, ਪੰਜਾਬੀ ਆਰਟਸ ਐਸੋਸੀਏਸ਼ਨ, ਇਸ ਸਾਲ ਇੱਕ ਹੋਰ ਨਵੇਂ ਨਾਟਕ ਦੀ ਪੇਸ਼ਕਾਰੀ ਲੈ ਕੇ ਤਿਆਰ ਹੈ। ਨਾਟਕ ‘ਆਹਲਣਾ – ਆਪਣੇ ਪਰਾਏ’ ਐਤਵਾਰ, 23 ਅਕਤੂਬਰ 2022 ਨੂੰ ਸ਼ਾਮ 5:30 ਵਜੇ ਬਰੈਂਪਟਨ ਦੇ ਰੋਜ਼ …

Read More »

ਪੈਨਾਹਿਲ ਸੀਨੀਅਰਜ਼ ਕਲੱਬ ਨੇ ਸਮਰ ਵਿਦਾਇਗੀ ਪਾਰਟੀ ਕੀਤੀ

ਬਰੈਂਪਟਨ/ਬਾਸੀ ਹਰਚੰਦ : ਪੈਨਾਹਿਲ ਸੀਨੀਅਰਜ਼ ਕਲੱਬ ਨੇ ਆਪਣੇ ਮੈਂਬਰਾਂ ਤੋਂ ਇਲਾਵਾ ਪੈਨਾਹਿਲ ਪਾਰਕ ਅਤੇ ਮੈਮੋਰੀਅਲ ਗਾਰਡਨ ਦੇ ਪਰਿਵਾਰਾਂ ਲਈ ਸਮਰ ਵਿਦਾਇਗੀ ਚਾਹ ਮਠਿਆਈ ਦਾ ਪ੍ਰੋਗਰਾਮ ਕੀਤਾ। ਜਿਸ ਵਿੱਚ ਵੱਡੀ ਗਿਣਤੀ ਵਿੱਚ ਆਦਮੀ, ਔਰਤਾਂ, ਬੱਚੇ ਅਤੇ ਜਵਾਨ ਸ਼ਾਮਲ ਹੋਏ। ਤਿੰਨ ਕੁ ਘੰਟੇ ਦੇ ਲੱਗ ਪੱਗ ਸੱਭ ਨੇ ਮਿਲ ਬੈਠ ਕੇ ਗੱਲਾਂ …

Read More »

ਕਲੀਵਵਿਊ ਸੀਨੀਅਰਜ਼ ਕਲੱਬ ਦੇ ਆਮ ਇਜਲਾਸ ‘ਚ ਦਿਮਾਗੀ ਸਿਹਤ ‘ਤੇ ਲੈਕਚਰ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਬਰੈਂਪਟਨ ਦੇ ਕਲੀਵਵਿਊ ਸੀਨੀਅਰਜ਼ ਕਲੱਬ ਦੇ ਬੀਤੇ ਵੀਰਵਾਰ ਹੋਏ ਆਮ ਇਜਲਾਸ ਵਿਚ ਮਨੋਵਿਗਿਆਨ ਦੇ ਮਾਹਰ ਬਲਵਿੰਦਰ ਬਰਨਾਲਾ ਵਲੋਂ ਦਿਮਾਗੀ ਸਿਹਤ ‘ਤੇ ਲੈਕਚਰ ਦਿੱਤਾ ਗਿਆ ਅਤੇ ਸਰਦੀਆਂ ਬਾਅਦ ਕਿਸ ਤਰ੍ਹਾਂ ਕਲੱਬ ਦੀ ਨਵੀਂ ਕਾਰਜਕਰਨੀ ਦੀ ਚੋਣ ਕੀਤੀ ਜਾਣੀ ਹੈ, ਬਾਰੇ ਡਾ ਬਲਜਿੰਦਰ ਸੇਖੋਂ ਨੇ ਮੈਂਬਰਾਂ ਨੂੰ …

Read More »

ਟੀਚਰਾਂ ਤੇ ਮਾਪਿਆਂ ਦੀ ਨੇੜਤਾ ਵਧਾਉਣਾ ਸਮੇਂ ਦੀ ਲੋੜ : ਸਤਪਾਲ ਸਿੰਘ ਜੌਹਲ

‘ਸਾਈਨ ਮੁੱਖ ਸੜਕਾਂ ਦੇ ਆਸ-ਪਾਸ ਹੀ ਲਗਾਏ ਜਾਣਗੇ’ ਬਰੈਂਪਟਨ/ਹਰਜੀਤ ਸਿੰਘ ਬਾਜਵਾ : ਉਨਟਾਰੀਓ ‘ਚ 24 ਅਕਤੂਬਰ ਨੂੰ ਆ ਰਹੀ ਮਿਊਂਸਪਲ ਇਲੈਕਸ਼ਨ ਵਿੱਚ ਬਰੈਂਪਟਨ ਦੇ ਵਾਰਡ 9-10 ਤੋਂ ਸਕੂਲ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਨੇ ਕਿਹਾ ਹੈ ਕਿ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਹਿੱਤ ਵਿੱਚ ਇਹ ਜ਼ਰੂਰੀ ਹੈ ਕਿ ਵਿਦਿਅਕ ਸਿਸਟਮ …

Read More »