17 C
Toronto
Sunday, October 5, 2025
spot_img
Homeਜੀ.ਟੀ.ਏ. ਨਿਊਜ਼ਪੈਨਸ਼ਨਰਜ਼ ਲਈ ਲਾਈਫ਼ ਸਰਟੀਫ਼ਿਕੇਟ ਕੈਂਪ 5 ਨਵੰਬਰ ਤੋਂ ਲੱਗਣਗੇ

ਪੈਨਸ਼ਨਰਜ਼ ਲਈ ਲਾਈਫ਼ ਸਰਟੀਫ਼ਿਕੇਟ ਕੈਂਪ 5 ਨਵੰਬਰ ਤੋਂ ਲੱਗਣਗੇ

logo-2-1-300x105-3-300x105ਟੋਰਾਂਟੋ/ ਬਿਊਰੋ ਨਿਊਜ਼
ਕੌਂਸਲੇਟ ਜਨਰਲਆਫ਼ਇੰਡੀਆ, ਟੋਰਾਂਟੋ ਵਲੋਂ ਕੈਨੇਡਾ ‘ਚ ਰਹਿਣਵਾਲੇ ਭਾਰਤੀਪੈਨਸ਼ਨਰਜ਼ ਲਈਲਾਈਫ਼ਸਰਟੀਫ਼ਿਕੇਟਸ ਨੂੰ ਜਾਰੀਕਰਨਲਈਵਿਸ਼ੇਸ਼ਕੈਂਪਾਂ ਦੀ ਸ਼ੁਰੂਆਤ 5 ਨਵੰਬਰ ਤੋਂ ਹੋਵੇਗੀ। ਪਹਿਲਾਕੈਂਪਹਾਲਟਨਰੀਜ਼ਨਲ ਪੁਲਿਸ ਹੈੱਡਕਵਾਰਟਰ, ਓਕਵਿਲ ‘ਚ 5 ਨਵੰਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਲੱਗੇਗਾ। ਉਸ ਤੋਂ ਬਾਅਦਦੂਜਾਕੈਂਪ 6 ਨਵੰਬਰ ਨੂੰ ਗੁਰੂ ਤੇਗ ਬਹਾਦਰਇੰਟਰਨੈਸ਼ਨਲਸਕੂਲਬਰੈਂਪਟਨ ‘ਚ 12 ਨਵੰਬਰ ਨੂੰ ਗੁਰਦੁਆਰਾ ਸਾਹਿਬਪੀਟਰਬਰਗ ‘ਚ, 12 ਨਵੰਬਰ ਨੂੰ ਹੀ ਚੋਰੀਟ੍ਰੀਪਬਲਿਕਸਕੂਲਬਰੈਂਪਟਨ ‘ਚ, 20 ਨਵੰਬਰ ਨੂੰ ਗੁਰਦੁਆਰਾ ਦਸਮੇਸ਼ਦਰਬਾਰਮੈਨੀਟੋਬਾ ‘ਚ ਅਤੇ 19 ਨਵੰਬਰ ਨੂੰ ਮਿਸੀਸਾਗਾ ‘ਚ ਇਹ ਕੈਂਪਲਗਾਏ ਜਾਣਗੇ। ਇਸ ਦੇ ਨਾਲ ਹੀ ਇਸ ਦੌਰਾਨ ਉਨ੍ਹਾਂ ਨੂੰ ਕੌਂਸਲੇਟ ਨਾਲਸਬੰਧਤਹੋਰਮਾਮਲਿਆਂ ‘ਤੇ ਵੀਸਲਾਹ ਦਿੱਤੀ ਜਾਵੇਗੀ। ਇਨ੍ਹਾਂ ਕੈਂਪਾਂ ‘ਚ ਵੱਖ-ਵੱਖ ਇੰਡੋ-ਕੈਨੇਡੀਅਨਐਸੋਸੀਏਸ਼ਨਾਂ ਅਤੇ ਜਥੇਬੰਦੀਆਂ ਦਾਵੀਸਰਗਰਮਸਹਿਯੋਗ ਲਿਆ ਜਾ ਰਿਹਾਹੈ। ਇਸ ਦੌਰਾਨ ਚਾਹ-ਪਾਣੀਆਦਿਦਾਵੀਪ੍ਰਬੰਧਰਹੇਗਾ।

RELATED ARTICLES
POPULAR POSTS