13.6 C
Toronto
Tuesday, May 12, 2026
spot_img
HomeਕੈਨੇਡਾFrontਉਨਟਾਰੀਓ 'ਚ 21 ਮਾਰਚ ਤੋਂ ਜਨਤਕ ਥਾਂਵਾਂ 'ਤੇ ਮਾਸਕ ਪਾਉਣ ਦਾ ਨਿਯਮ...

ਉਨਟਾਰੀਓ ‘ਚ 21 ਮਾਰਚ ਤੋਂ ਜਨਤਕ ਥਾਂਵਾਂ ‘ਤੇ ਮਾਸਕ ਪਾਉਣ ਦਾ ਨਿਯਮ ਖ਼ਤਮ!

 

ਓਨਟਾਰੀਓ ਦੇ ਮੁੱਖ ਮੈਡੀਕਲ ਅਫਸਰ ਆਫ਼ ਹੈਲਥ ਨੇ ਘੋਸ਼ਣਾ ਕੀਤੀ ਹੈ ਕਿ ਪ੍ਰੋਵਿੰਸ 21 ਮਾਰਚ ਨੂੰ ਜ਼ਿਆਦਾਤਰ ਮਾਸਕ ਆਦੇਸ਼ਾਂ ਨੂੰ ਹਟਾ ਦੇਵੇਗਾ। ਜਨਤਕ ਆਵਾਜਾਈ ਅਤੇ ਲਾਂਗ ਟਰਮ ਕੇਅਰ ਹੋਮਜ਼ ਵਰਗੀਆਂ ਕੁਝ ਥਾਵਾਂ ਲਈ ਮਾਸਕ ਦੀ ਅਜੇ ਵੀ ਲੋੜ ਹੋਵੇਗੀ।

ਪ੍ਰੋਵਿੰਸ ਵੱਲੋਂ ਹਸਪਤਾਲਾਂ, ਕੇਅਰ ਸੈਟਿੰਗਜ਼ ‘ਤੇ ਲਾਂਗ ਟਰਮ ਕੇਅਰ ਹੋਮਜ਼ ਨੂੰ ਛੱਡ ਕੇ 21 ਮਾਰਚ ਤੋਂ ਸਾਰੀਆਂ ਥਾਂਵਾਂ ਉੱਤੇ ਮਾਸਕ ਪਾਉਣ ਦੀ ਸ਼ਰਤ ਖ਼ਤਮ ਕਰ ਦਿੱਤੀ ਜਾਵੇਗੀ| ਪਰ ਇਸ ਤਰੀਕ ਤੋਂ ਬਾਅਦ ਵੀ ਪਬਲਿਕ ਟਰਾਂਜਿ਼ਟ ਦੇ ਯੂਜ਼ਰਜ਼ ਨੂੰ ਮਾਸਕ ਪਾਉਣੇ ਹੋਣਗੇ।

RELATED ARTICLES
POPULAR POSTS