ਓਟਾਵਾ/ਬਿਊਰੋ ਨਿਊਜ਼
ਰੱਖਿਆਮੰਤਰੀਹਰਜੀਤਸੱਜਣ ਇਸ ਹਫਤੇ ਦੇ ਅਖੀਰਵਿਚਮਾਲੀ ਤੇ ਸੈਨੇਗਲ ਦਾ ਦੌਰਾ ਕਰਨਗੇ। ਇਹ ਮੰਨਿਆ ਜਾ ਰਿਹਾ ਹੈ ਕਿ ਲਿਬਰਲਸਰਕਾਰਸੈਂਕੜੇ ਸ਼ਾਂਤੀ ਫੌਜੀਆਂ ਨੂੰ ਇੱਥੇ ਭੇਜਣਬਾਰੇ ਵਿਚਾਰਕਰਰਹੀ ਹੈ। ਮਾਲੀਵਿਚਸੱਜਣਦਾਪੜਾਅਕਾਫੀਅਹਿਮਹੋਵੇਗਾ ਕਿਉਂਕਿ ਇਸ ਪੱਛਮੀਅਫਰੀਕੀਦੇਸ਼ ਨੂੰ ਕੈਨੇਡੀਅਨਮਿਸ਼ਨਲਈਸਭ ਤੋਂ ਮਹੱਤਵਪੂਰਨਮੰਨਿਆ ਜਾ ਰਿਹਾ ਹੈ। ਅਪ੍ਰੈਲ 2013 ਵਿਚਬਾਗੀਆਂ ਤੇ ਇਸਲਾਮਿਕ ਫੌਜਾਂ ਨੇ ਦੇਸ਼ ਦੇ ਉੱਤਰੀ ਹਿੱਸੇ ਉੱਤੇ ਕਬਜ਼ਾਕਰਲਿਆ ਸੀ ਤਾਂ ਉਨ੍ਹਾਂ ਨੂੰ ਖਦੇੜਨਲਈਸੰਯੁਕਤਰਾਸ਼ਟਰ ਨੇ ਮਿਨੁਸਮਾ ਨਾਂ ਦਾਆਪਰੇਸ਼ਨਚਲਾਇਆ ਸੀ।ਇਸ ਸਮੇਂ ਸੰਯੁਕਤਰਾਸ਼ਟਰ ਫੌਜਾਂ ਵਜੋਂ 13000 ਫੌਜੀ ਟੁਕੜੀਆਂ ਤੇ 2,000 ਪੁਲਸਕਰਮਚਾਰੀ ਇਸ ਦੇਸ਼ਵਿਚ ਮੌਜੂਦ ਹਨ। ਇਨ੍ਹਾਂ ਵਿਚਜਰਮਨੀ, ਨੀਦਰਲੈਂਡਜ਼ ਤੇ ਸਵੀਡਨਆਦਿਦੀਆਂ ਫੌਜਾਂ ਵੀਸ਼ਾਮਲਹਨ। ਇਨ੍ਹਾਂ ਵਿਚਅਫਰੀਕਾ ਤੇ ਦੱਖਣੀਏਸ਼ੀਆ ਦੇ ਵਫਦਵੀਸ਼ਾਮਲਹਨ।
ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਇਸ ਹਫਤੇ ਮਾਲੀ ਤੇ ਸੈਨੇਗਲ ਦੇ ਦੌਰੇ ‘ਤੇ
RELATED ARTICLES

