Breaking News
Home / ਜੀ.ਟੀ.ਏ. ਨਿਊਜ਼ / ਕੈਥਲਿਨਵਿੰਨ ਦੇ ਇਕ ਅਧਿਕਾਰੀ ਨੇ ਓਨਟਾਰੀਓ ਦੇ ਊਰਜਾਮੰਤਰੀ ਨੂੰ ਦਿੱਤਾ ਸੀ ਲਾਲਚ

ਕੈਥਲਿਨਵਿੰਨ ਦੇ ਇਕ ਅਧਿਕਾਰੀ ਨੇ ਓਨਟਾਰੀਓ ਦੇ ਊਰਜਾਮੰਤਰੀ ਨੂੰ ਦਿੱਤਾ ਸੀ ਲਾਲਚ

logo-2-1-300x105-3-300x105ਰਿਸ਼ਵਤਦੇਣਦਾਅਧਿਕਾਰੀ’ਤੇ ਮਾਮਲਾ ਹੋਇਆ ਦਰਜ
ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓਦੀਪ੍ਰੀਮੀਅਰਕੈਥਲੀਨਵਿੰਨ ਦੇ ਸਾਬਕਾਸੀਨੀਅਰਸਟਾਫਰਵੱਲੋਂ ਫੈਡਰਲਐਮਪੀ, ਜੋ ਕਿ ਹੁਣਓਨਟਾਰੀਓ ਦੇ ਊਰਜਾਮੰਤਰੀਹਨ, ਨੂੰ ਪ੍ਰੋਵਿੰਸ਼ੀਅਲਲਿਬਰਲਾਂ ਲਈ ਦੌੜਨ ਵਾਸਤੇ ਲਾਲਚਦਿੱਤਾ ਗਿਆ। ਇਹ ਦੋਸ਼ਪੁਲਿਸਵੱਲੋਂ ਲਾਇਆ ਗਿਆ। ਵਿੰਨ ਦੇ ਸਾਬਕਾਡਿਪਟੀਚੀਫਆਫਸਟਾਫਪੈਟਸੋਰਬਾਰਾ ਨੂੰ ਪ੍ਰੋਵਿੰਸ਼ੀਅਲਇਲੈਕਸ਼ਨਐਕਟਤਹਿਤਰਿਸ਼ਵਤ ਦੇ ਦੋ ਮਾਮਲੇ ਦਰਜਕੀਤੇ ਗਏ ਜਦਕਿਲਿਬਰਲਆਪਰੇਟਿਵ ਗੈਰੀ ਲੌਹੀਡ ਉੱਤੇ ਅਜਿਹਾ ਇੱਕ ਮਾਮਲਾਦਰਜਕੀਤਾ ਗਿਆ। ਅਦਾਲਤੀਦਸਤਾਵੇਜ਼ਾਂ ਅਨੁਸਾਰਸੋਰਬਾਰਾਦਾ ਇੱਕ ਮਾਮਲਾ ਗਲੈਨਥੀਬਾਲਟਨਾਲਸਬੰਧਤ ਹੈ। ਪਹਿਲਾਂ ਥੀਬਾਲਟਸਡਬਰੀ, ਓਨਟਾਰੀਓਲਈਐਨਡੀਪੀ ਦੇ ਨਵੇਂ ਐਮਪੀਸਨ ਤੇ ਇਸ ਮਗਰੋਂ ਫਰਵਰੀ 2015 ਵਿੱਚਉਨ੍ਹਾਂ ਉਸ ਹਲਕੇ ਤੋਂ ਓਨਟਾਰੀਓਲਿਬਰਲਾਂ ਲਈਜ਼ਿਮਨੀਚੋਣਲੜੀ। ਉਨ੍ਹਾਂ ਆਖਿਆ ਕਿ ਇਸ ਦੌੜ ਵਿੱਚ ਹਿੱਸਾ ਲੈਣਲਈਨਾ ਤਾਂ ਪ੍ਰੀਮੀਅਰ ਨੇ ਹੀ ਉਸ ਨੂੰ ਕੈਬਨਿਟਵਿੱਚ ਕਿਸੇ ਅਹੁਦੇ ਦੀਪੇਸ਼ਕਸ਼ਕੀਤੀ ਤੇ ਨਾ ਹੀ ਸੋਰਬਾਰਾ ਨੇ ਉਸ ਨੂੰ ਕੋਈ ਲਾਲਚਦਿੱਤਾ। ਉਨ੍ਹਾਂ ਆਖਿਆ ਕਿ ਉਸ ਸਮੇਂ ਦੌਰਾਨ ਪੈਟਨਾਲਉਨ੍ਹਾਂ ਦੀਕਾਫੀ ਗੱਲਬਾਤ ਜ਼ਰੂਰ ਹੁੰਦੀ ਸੀ। ਪਰ ਉਸ ਗੱਲਬਾਤਵਿੱਚ ਇਹੋ ਪੁੱਛਿਆ ਜਾਂਦਾ ਸੀ ਕਿ ਕੀ ਤੁਸੀਂ ਅਜੇ ਵੀ ਅਜਿਹਾ ਕਰਨਬਾਰੇ ਸੋਚ ਰਹੇ ਹੋਂ? ਸਾਡੀਪਾਰਟੀਲਈਚੋਣਲੜਨਵਾਸਤੇ ਤੁਹਾਨੂੰ ਸਾਡੇ ਤੋਂ ਕੀ ਜਾਣਨਦੀਲੋੜ ਹੈ?ਉਨ੍ਹਾਂ ਆਖਿਆ ਕਿ ਅਸੀਂ ਨੀਤੀਬਾਰੇ, ਜ਼ਿਮਨੀਚੋਣਬਾਰੇ ਕਾਫੀ ਗੱਲਾਂ ਕਰਦੇ ਸੀ, ਕੀ ਹੋਵੇਗਾ, ਕਿਸ ਤਰ੍ਹਾਂ ਹੋਵੇਗਾ ਤੇ ਟੀਮ ਕਿਸ ਤਰ੍ਹਾਂ ਬਣਾਉਣੀ ਹੈ ਆਦਿ। ਪਰ ਕਿਸੇ ਤਰ੍ਹਾਂ ਦਾਲਾਲਚਨਹੀਂ ਦਿੱਤਾ ਗਿਆ। ਥੀਬਾਲਟ ਦੇ ਵਕੀਲ ਨੇ ਇੱਕ ਬਿਆਨਵਿੱਚ ਆਖਿਆ ਕਿ ਓਨਟਾਰੀਓ ਦੇ ਲਿਬਰਲਾਂ ਲਈਲੜਨਵਾਸਤੇ ਉਨਾਂ ਦੇ ਮੁਵੱਕਿਲ ਨੂੰ ਕੋਈ ਲਾਲਚਨਹੀਂ ਦਿੱਤਾ ਗਿਆ ਤੇ ਨਾ ਹੀ ਕਿਸੇ ਕਿਸਮਦੀਆਰਥਿਕਮਦਦ ਜਾਂ ਕੋਈ ਹੋਰਫਾਇਦਾਲਿਆ ਹੀ ਗਿਆ ਹੈ। ਇਸ ਤੋਂ ਇਲਾਵਾਸੋਰਬਾਰਾ ਤੇ ਲੌਹੀਡ ਉੱਤੇ ਇਹ ਦੋਸ਼ਵੀਹਨ ਕਿ ਉਨ੍ਹਾਂ ਸਡਬਰੀ ਤੋਂ ਪਹਿਲਾਂ ਰਹਿ ਚੁੱਕੇ ਲਿਬਰਲਉਮੀਦਵਾਰਐਂਡਰਿਊ ਓਲੀਵਰ ਨੂੰ ਥੀਬਾਲਟਲਈਸੀਟਛੱਡਣਵਾਸਤੇ ਨੌਕਰੀ ਜਾਂ ਨਿਯੁਕਤੀਦੇਣਦਾਵਾਅਦਾਕੀਤਾ ਸੀ। ਵਿੰਨਦਾਕਹਿਣਾ ਹੈ ਕਿ ਓਲੀਵਰਨਾਲ ਗੱਲਬਾਤ ਉਸ ਨੂੰ ਪਾਰਟੀਨਾਲਜੋੜੀਰੱਖਣਲਈਕੀਤੀ ਗਈ ਸੀ। ਕਿਸੇ ਨੂੰ ਖਰੀਦਣ ਜਾਂ ਲਾਲਚਦੇਣਦਾਮਤਲਬ ਹੀ ਨਹੀਂ ਬਣਦਾ ਕਿਉਂਕਿ ਉਹ ਥੀਬਾਲਟ ਨੂੰ ਪਹਿਲਾਂ ਹੀ ਉਮੀਦਵਾਰਵਜੋਂ ਨਿਯੁਕਤਕਰਨਦਾਫੈਸਲਾਕਰ ਚੁੱਕੀ ਸੀ। ਵਿੰਨਦਾਕਹਿਣਾ ਹੈ ਕਿ ਉਸ ਖਿਲਾਫ ਲੱਗੇ ਦੋਸ਼ਬੇਬੁਨਿਆਦਹਨ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …