8.2 C
Toronto
Friday, November 7, 2025
spot_img
Homeਜੀ.ਟੀ.ਏ. ਨਿਊਜ਼ਵਿਆਹ ਦੇ ਬੰਧਨ 'ਚ ਬੱਝੇ ਰਾਜ ਗਰੇਵਾਲ

ਵਿਆਹ ਦੇ ਬੰਧਨ ‘ਚ ਬੱਝੇ ਰਾਜ ਗਰੇਵਾਲ

ਬਰੈਂਪਟਨ : ਕੈਨੇਡਾ ਦੇ ਐੱਮ. ਪੀ. ਰਾਜ ਗਰੇਵਾਲ (ਰਵਿੰਦਰ ਗਰੇਵਾਲ) ਵਿਆਹ ਦੇ ਬੰਧਨਵਿਚਬੱਝ ਗਏ ਹਨ। ਇਸ ਗੱਲ ਦੀਜਾਣਕਾਰੀਉਨ੍ਹਾਂ ਨੇ ਖੁਦਸੋਸ਼ਲਮੀਡੀਆ’ਤੇ ਦਿੱਤੀ ਹੈ। ਉਨ੍ਹਾਂ ਨੇ ਸਿੱਖ ਮਰਿਆਦਾ ਅਨੁਸਾਰ ਆਪਣੀ ਮੰਗੇਤਰਸ਼ਿਖਾਨਾਲਵਿਆਹਕਰਵਾਇਆ। ਇਸ ਤੋਂ ਪਹਿਲਾਂ ਗਰੇਵਾਲ ਨੇ ਅਪ੍ਰੈਲਮਹੀਨੇ ਆਪਣੇ ਰਿਸ਼ਤੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ।
ਉਨ੍ਹਾਂ ਨੇ ਟਵੀਟਕਰਦਿਆਂ ਕਿਹਾ, ”ਸਾਡੇ ਪਰਿਵਾਰਵਿਚ ਅੱਜ ਨਵਾਂ ਅਧਿਆਏ ਸ਼ੁਰੂ ਹੋਇਆ ਹੈ। ਅਸੀਂ ਹਮੇਸ਼ਾਯਾਦਰੱਖਾਂਗੇ ਕਿ ਸਾਡੀਕਹਾਣੀਕਿੱਥੋਂ ਸ਼ੁਰੂ ਹੋਈ ਸੀ। ਮੈਨੂੰਹਮੇਸ਼ਾਟੈਕਸੀਕੈਬਡਰਾਈਵਰਦਾ ਪੁੱਤਰਹੋਣਦਾਮਾਣਰਹੇਗਾ।” ਉਨ੍ਹਾਂ ਨੇ ਵਿਆਹਵਿਚਸ਼ਾਮਲਹੋਣਵਾਲੇ ਸਾਰੇ ਮਹਿਮਾਨਾਂ ਦਾਧੰਨਵਾਦਕੀਤਾ।ઠਰਾਜ ਗਰੇਵਾਲ ਨੇ 2015 ਵਿਚਬਰੈਂਪਟਨਈਸਟ ਤੋਂ ਚੋਣਜਿੱਤੀ ਸੀ ਅਤੇ ਉਹ ਲੋਕ ਮੁੱਦਿਆਂ ਨੂੰ ਸੰਸਦਵਿਚ ਚੁੱਕਦੇ ਹਨ। ਉਹ ਇਮੀਗ੍ਰੇਸ਼ਨਅਤੇ ਟੈਕਸਪ੍ਰਬੰਧਾਂ ਸਬੰਧੀਸੁਧਾਰਕਰਨਲਈਕੋਸ਼ਿਸ਼ਾਂ ਕਰਰਹੇ ਹਨ। ਰਾਜ ਗਰੇਵਾਲਭਾਵੇਂ ਕੈਨੇਡਾ ਦੇ ਜੰਮਪਲਹਨ, ਪਰ ਉਹ ਪੰਜਾਬੀਸੱਭਿਆਚਾਰਅਤੇ ਰਿਵਾਜ਼ਾਂ ਨਾਲਜੁੜੇ ਹੋਏ ਹਨ। ਉਨ੍ਹਾਂ ਦਾਪਰਿਵਾਰਪੰਜਾਬ ਦੇ ਲੁਧਿਆਣੇ ਜ਼ਿਲ੍ਹੇ ਨਾਲਸਬੰਧਤ ਹੈ।

RELATED ARTICLES
POPULAR POSTS