ਅਹਿਮਦੀਆ ਮੁਸਲਿਮ ਜਮਾਤ ਨੇ ਪੀੜਤਾਂ ਲਈਕੀਤੀਅਰਦਾਸ
ਟੋਰਾਂਟੋ/ ਬਿਊਰੋ ਨਿਊਜ਼ : ਅਹਿਮਦੀਆ ਮੁਸਲਿਮ ਜਮਾਤ ਨੇ ਕੈਨੇਡਾ ‘ਚ ਬੀਤੇ ਦਿਨੀਂ 22 ਜੁਲਾਈ ਨੂੰ ਟੋਰਾਂਟੋ ‘ਚ ਹੋਈ ਗੋਲੀਬਾਰੀਦੀਘਟਨਾਦੀਨਿੰਦਾਕੀਤੀਹੈ। ਇਸ ਘਟਨਾ ‘ਚ 29 ਸਾਲ ਦੇ ਇਕ ਹਮਲਾਵਰ ਨੇ ਗੋਲੀਆਂ ਚਲਾ ਦਿੱਤੀਆਂ ਸਨਅਤੇ ਕੈਫੇ, ਰੈਸਟੋਰੈਂਟਾਂ ਅਤੇ ਬਾਰਆਦਿ ‘ਚ ਬੈਠੇ ਲੋਕਾਂ ਨੂੰ ਨਿਸ਼ਾਨਾਬਣਾਇਆ ਸੀ। ਗ੍ਰੀਕਟਾਊਨ ‘ਚ ਹੋਈ ਇਸ ਘਟਨਾ ‘ਚ ਕਈ ਲੋਕਾਂ ਦੀਜਾਨ ਗਈ ਅਤੇ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ।ਅਹਿਮਦੀਆ ਮੁਸਲਿਮ ਜਮਾਤ, ਕੈਨੇਡਾ ਦੇ ਨੈਸ਼ਨਲਪ੍ਰਧਾਨਲਾਲਖ਼ਾਨਮਲਿਕ ਨੇ ਕਿਹਾ ਕਿ ਹਿੰਸਾ ਦੀ ਇਸ ਘਟਨਾ ਨੂੰ ਸੁਣ ਕੇ ਅਸੀਂ ਬੇਹੱਦ ਸਦਮੇ ਵਿਚ ਹਾਂ। ਬੱਚਿਆਂ ਅਤੇ ਨੌਜਵਾਨ ਔਰਤਾਂ ਨੂੰ ਨਿਸ਼ਾਨਾਬਣਾਇਆ ਗਿਆ। ਅਸੀਂ ਪੀੜਤਾਂ ਦੀਯਾਦ ‘ਚ ਅਰਦਾਸਕਰਰਹੇ ਹਾਂ।ઠ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …