Breaking News
Home / ਜੀ.ਟੀ.ਏ. ਨਿਊਜ਼ / ਆਪਣੇ ਬਿਜਨਸਪਾਰਟਨਰ ਮਿੱਤਰ ਦੀਮਦਦਕਰਨੀਮਹਿੰਗੀ ਪੈ ਗਈ ਪੰਜਾਬੀਪੀਲ ਪੁਲਿਸ ਅਧਿਕਾਰੀ ਨੂੰ

ਆਪਣੇ ਬਿਜਨਸਪਾਰਟਨਰ ਮਿੱਤਰ ਦੀਮਦਦਕਰਨੀਮਹਿੰਗੀ ਪੈ ਗਈ ਪੰਜਾਬੀਪੀਲ ਪੁਲਿਸ ਅਧਿਕਾਰੀ ਨੂੰ

ਮਿਸੀਸਾਗਾ/ਬਿਊਰੋ ਨਿਊਜ਼
ਆਪਣੇ ਬਿਜਨਸਪਾਰਟਨਰ ਮਿੱਤਰ ਦੀਮਦਦਕਰਨਾਪੰਜਾਬੀਪੀਲ ਪੁਲਿਸ ਅਧਿਕਾਰੀ ਨੂੰ ਮਹਿੰਗੀ ਪੈ ਗਈ। ਆਪਣੀ ਹੱਦ ਤੋਂ ਬਾਹਰ ਜਾ ਕੇ ਇਨਫਰਮੇਸ਼ਨਸੈਂਟਰ ਤੋਂ ਗੈਰਲੋੜੀਂਦਾਰਿਕਾਰਡ ਕਢਵਾਉਣ ਦੇ ਚਲਦਿਆਂ ਪੰਜਾਬੀ ਪੁਲਿਸ ਅਧਿਕਾਰੀ ਨੂੰ ਮੁਆਫ਼ੀ ਮੰਗਣੀਪਈ ਤੇ ਤਿੰਨਦਿਨਾਂ ਦੀਤਨਖਾਹਵੀ ਕਟਵਾਉਣੀ ਪਈ।ਪੀਲਪੁਲਿਸਵਿਚਪੰਜਾਬੀਮੂਲ ਦੇ ਅਫਸਰ ਨੂੰ ਆਪਣੇ ਦੋਸਤ ਤੇ ਬਿਜ਼ਨਸਪਾਰਟਨਰਦੀਮਦਦਕਰਨਾਮਹਿੰਗਾ ਪਿਆ। ਇਸ ਗਲਤੀਲਈ ਉਸ ਦੀਤਿੰਨਦਿਨਦੀਤਨਖਾਹਕੱਟੀ ਗਈ। ਕਾਂਸਟੇਬਲਹੈਰੀਅਟਵਾਲ ਨੇ 21 ਜੂਨ ਨੂੰ ਪੁਲਿਸਸਰਵਿਸਐਕਟ ਦੇ ਅਧੀਨਆਪਣਾਜੁਰਮਕਬੁਲਕਰਲਿਆ। ਉਸ ਵੱਲੋਂ ਮੁਆਫੀ ਮੰਗਣ ਪਿੱਛੋ ਸਤੰਬਰਵਿਚ ਉਸ ‘ਤੇ ਜੁਰਮਾਨਾਲੱਗਿਆ। ਤੱਥਾਂ ‘ਤੇ ਇਕ ਸਹਿਮਤੀਵਾਲੇ ਬਿਆਨਵਿਚਅਟਵਾਲ ਨੇ ਸਵੀਕਾਰਕੀਤਾ ਕਿ ਅਪ੍ਰੈਲ 2015 ਤੇ ਮਈ 2016 ਵਿਚਕਾਰਉਨ੍ਹਾਂ ਨੇ ਕੈਨੇਡੀਅਨਪੁਲਿਸਇਨਫਾਰਮੇਸ਼ਨਸੈਂਟਰ ਤੋਂ 6 ਵਾਰਰਿਕਾਰਡਹਾਸਲਕੀਤੇ ਜੋ ਕਿ ਉਸ ਦੇ ਕੰਮਦਾ ਹਿੱਸਾ ਨਹੀਂ ਸਨ।
ਅਨੁਸ਼ਾਸਨਟ੍ਰਿਬਿਊਨਲ ਨੂੰ ਪਤਾ ਲੱਗਾ ਸੀ ਕਿ ਅਟਵਾਲ ਤੇ ਉਸ ਦੇ ਬਿਜ਼ਨਸਪਾਰਟਨਰ’ਤੇ ਪੀਲਪੁਲਿਸਵੱਲੋਂ ਤਾਲਾਤੋੜ ਕੇ ਦਾਖਲਹੋਣ ਦੇ ਦੋਸ਼ ਲੱਗੇ ਸਨ।ਅਟਵਾਲਅਤੇ ਉਸ ਦੇ ਦੋਸਤ’ਤੇ ਲੱਗੇ ਦੋਸ਼ਾਂ ਤੇ ਹੋਰਅਦਾਲਤੀਧਾਰਾਵਾਂ ਤਹਿਤਅਦਾਲਤਵਿਚਪੇਸ਼ਹੋਣਸਬੰਧੀਜਾਣਕਾਰੀਦਿੱਤੀ, ਬਾਅਦਵਿਚ ਇਹ ਦੋਸ਼ਵਾਪਸਲੈਲਏ ਗਏ ਕਿਉਂਕਿ ਟ੍ਰਿਬਿਊਨਲਦਾਮੰਨਣਾ ਸੀ ਕਿ ਉਸ ਦੀਕਾਰਵਾਈਵਿਚਭੇਦ ਗੁਪਤਰੱਖਣਦੀ ਕੋਈ ਵੀਉਲੰਘਣਾਨਹੀਂ ਹੋਈ ਸੀ। ਅਟਵਾਲਵੱਲੋਂ ਟ੍ਰਿਬਿਊਨਲਸਾਹਮਣੇ ਮੁਆਫੀ ਮੰਗੀ ਤੇ ਇਹ ਵੀਵਾਅਦਾਕੀਤਾ ਕਿ ਅੱਗੇ ਤੋਂ ਉਹ ਅਜਿਹੀ ਕੋਤਾਹੀਦੁਬਾਰਾਨਹੀਂ ਕਰੇਗਾ।

 

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …