Breaking News
Home / ਜੀ.ਟੀ.ਏ. ਨਿਊਜ਼ / ਰੋਜ਼ਗਾਰ ਜਾਗਰੁਕਤਾ ਦਾ ਬੀੜਾ ਚੁੱਕਿਆ ਕੈਨੇਡਾ ਕੈਰੀਅਰ ਮੰਚ ਨੇ

ਰੋਜ਼ਗਾਰ ਜਾਗਰੁਕਤਾ ਦਾ ਬੀੜਾ ਚੁੱਕਿਆ ਕੈਨੇਡਾ ਕੈਰੀਅਰ ਮੰਚ ਨੇ

ਓਟਵਾ/ਬਿਊਰੋ ਨਿਊਜ਼
ਕੈਨੇਡੀਅਨ ਕੌਂਸਲਿੰਗ ਅਤੇ ਸਾਈਕੋਥੈਰੇਪੀਐਸੋਸੀਏਸ਼ਨ (ਸੀਸੀਪੀਏ) ਨੇ ਕੈਨੇਡਾਕੈਰੀਅਰਮੰਥਦੀ ਸ਼ੁਰੂਆਤ ਕੀਤੀਹੈ। ਇਸ ਮਹੀਨੇ ‘ਚ ਮੁੱਖ ਤੌਰ ‘ਤੇ ਕੈਨੇਡਾ ‘ਚ ਰੋਜ਼ਗਾਰਨਾਲਸਬੰਧਤ ਮੁੱਦਿਆਂ ‘ਤੇ ਜਾਗਰੂਕਤਾ ਨੂੰ ਵਧਾਇਆਜਾਂਦਾ ਹੈ ਅਤੇ ਇਸ ਦਾ ਉਦੇਸ਼ ਨੌਜਵਾਨਾਂ ਨੂੰ ਨਵੇਂ ਰੁਜਗਾਰ ਦੇ ਮੌਕੇ ਪ੍ਰਦਾਨਕਰਨਾਹੈ। ਇਸ ਨੂੰ ਪੂਰੇ ਕੈਨੇਡਾ ‘ਚ ਆਯੋਜਿਤਕੀਤਾ ਜਾ ਰਿਹਾ ਹੈ ਅਤੇ ਨੌਜਵਾਨਾਂ ਨੂੰ ਆਪਣਾਕੈਰੀਅਰ ਬਣਾਉਣ ਦੇ ਲਈਹਰਤਰ੍ਹਾਂ ਦੀਸਲਾਹ ਦੇ ਨਾਲਸਬੰਧਤਮਸਲਿਆਂ ਦਾ ਹੱਲ ਵੀਕੀਤਾ ਜਾ ਰਿਹਾਹੈ।
ਇਸ ਮੌਕੇ ‘ਤੇ ਸੀਸੀਪੀਏ ਦੇ ਨੈਸ਼ਨਲਪ੍ਰਧਾਨਜਾਨਡਿਸਕਾਲ ਨੇ ਕਿਹਾ ਕਿ ਕੈਰੀਅਰਨਾਲਸਬੰਧਤਫੈਸਲਿਆਂ ਅਤੇ ਹੋਰਬਦਲਾਵਾਂ ਦੇ ਬਾਰੇ ‘ਚ ਪੜ੍ਹਾਈ ਜਾਂ ਟ੍ਰੇਨਿੰਗ ਹਾਸਲਕਰਰਹੇ ਨੌਜਵਾਨਾਂ ਨੂੰ ਦੱਸਣਾ ਜ਼ਰੂਰੀਹੈ। ਇਸ ਨਾਲਜੀਵਨਅਤੇ ਕੰਮ ‘ਚ ਸੰਤੁਲਨ ਨੂੰ ਲੈ ਕੇ ਤਿਆਰੀਕਰਨਦਾ ਮੌਕਾ ਮਿਲਦਾਹੈ।ਹਰ ਕਿਸੇ ਨੂੰ ਜ਼ਿੰਦਗੀ ‘ਚ ਕਦੇ ਨਾਕਦੇ ਅਜਿਹੇ ਹਾਲਾਤਦਾਸਾਹਮਣਾਕਰਨਾਪੈਂਦਾ ਹੈ ਅਤੇ ਅਸੀਂ ਉਨ੍ਹਾਂ ਨੂੂੰ ਇਸ ਦਾਸਾਹਮਣਾਕਰਨ ਦੇ ਲਈਤਿਆਰਕਰਰਹੇ ਹਾਂ।
ਜਾਨ ਨੇ ਦੱਸਿਆ ਕਿ ਕੈਨੇਡੀਅਨ ਅੱਜ ਆਪਣੀ ਜ਼ਿੰਦਗੀ ‘ਚ ਕਾਫ਼ੀ ਵੱਖ-ਵੱਖ ਕੰਮਕਰਰਹੇ ਹਨਅਤੇ ਉਨ੍ਹਾਂ ਨੂੰ ਸਹੀ ਦਿਸ਼ਾਦੇਣਦੀ ਜ਼ਰੂਰਤਹੈ।ਕੈਰੀਅਰ ਕੌਂਸਲਰਜ਼ ਅਤੇ ਸਰਵਿਸਿਜ਼ ਨਾਲ ਉਨ੍ਹਾਂ ਨੂੰ ਜ਼ਰੂਰੀਮਦਦਪ੍ਰਦਾਨਕੀਤੀ ਜਾ ਰਹੀਹੈ।ਕੈਰੀਅਰ ਕੌਂਸਲਰਜ਼, ਸੀਸੀਪੀਏ ਮੈਂਬਰਸ਼ਿਪਦਾ ਇਕ ਮਹੱਤਵਪੂਰਨ ਹਿੱਸਾ ਹੈ ਅਤੇ ਇਸ ਦੌਰਾਨ ਵਸੀਲਿਆਂ ਦਾਇਸਤੇਮਾਲ ਨੌਜਵਾਨਾਂ ਵੱਲੋਂ ਆਪਣੇ ਵਿੱਦਿਅਕ ਖੇਤਰ ‘ਚ ਅੱਗੇ ਵਧਣਅਤੇ ਰੁਜ਼ਗਾਰ ਦੇ ਮੌਕੇ ਪੈਦਾਕਰਨਲਈਕੀਤਾਜਾਂਦਾਹੈ।ਬਾਜ਼ਾਰਦੀ ਜ਼ਰੂਰਤਾਂ ਦੇ ਅਨੁਸਾਰ ਆਪਣੇ ਆਪ ਨੂੰ ਤਿਆਰਕਰਨਾ ਜ਼ਰੂਰੀ ਹੈ ਅਤੇ ਅਜਿਹੇ ‘ਚ ਅਸੀਂ ਕੈਰੀਅਰ ਕੌਂਸਲਿੰਗ ਦੀਮਦਦਨਾਲ ਉਨ੍ਹਾਂ ਦੇ ਕੈਰੀਅਰ ਨੂੰ ਸਹੀ ਆਕਾਰਦੇਣ ‘ਚ ਇਕ ਅਹਿਮਭੂਮਿਕਾਨਿਭਾਅਰਹੇ ਹਾਂ।ਅਕਸਰਕੈਰੀਅਰ ਕੌਂਸਲਰਜ਼ ਨਿੱਜੀ ਤੌਰ ‘ਤੇ ਲੋਕਾਂ ਨਾਲਮਿਲਦੇ ਹਨਅਤੇ ਉਹ ਆਪਣੇ ਵਰਤਮਾਨਕੰਮ ਤੋਂ ਖੁਸ਼ ਨਹੀਂ ਹਨਅਤੇ ਅਜਿਹੇ ‘ਚ ਉਹ ਕੁਝ ਕਰਨਾ ਚਾਹੁੰਦੇ ਹਨ। ਅਸੀਂ ਉਨ੍ਹਾਂ ਨੂੰ ਆਪਣੇ ਵਿਅਕਤੀਤਵ ਨੂੰ ਵਿਕਸਤਕਰਕੇ ਕੁੱਝ ਨਵਾਂ ਕਰਨ ‘ਚ ਮਦਦਕਰਰਹੇ ਹਾਂ। ਇਸ ਸਬੰਧ ‘ਚ ਹੋਰਜਾਣਕਾਰੀ ਦੇ ਲਈwww.careermonth.ca.’ਤੇ ਪ੍ਰਾਪਤਕੀਤੀ ਜਾ ਸਕਦੀਹੈ। ਤੁਸੀਂ ਆਪਣੇ ਖੇਤਰ ਦੇ ਲਈਕੈਨੇਡੀਅਨਸਰਟੀਫਿਕੇਟ ਕੌਂਸਲਵੀ ਲੱਭ ਸਕਦੇ ਹੋ।

 

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …