Breaking News
Home / ਘਰ ਪਰਿਵਾਰ / ਬਾਬਾ ਨਾਨਕ

ਬਾਬਾ ਨਾਨਕ

– ਗਿੱਲ ਬਲਵਿੰਦਰ
ਪਹਿਲੀਪਾਤਸ਼ਾਹੀਦਾ ਗੁਰਪੁਰਬ ਆਇਆ,
ਸਾਰੇ ਕਹਿ ਦਿਓਧੰਨਕਰਤਾਰਬਾਬਾ ।
ਇਕੱਲੇ ਸਿੱਖ ਨਹੀਂ ਸਾਰਾਸਾਰਾਸੰਸਾਰਮੰਨੇ,
ਸੱਚੇ ਰੱਬਦਾ ਹੈ ਕੋਈ ਅਵਤਾਰਬਾਬਾ ।

ਦੋ ਨਾਲਸਾਥੀ, ਦੋਹਾਂ ਦੀਜਾਤਵੱਖਰੀ,
ਭੋਰਾਕਰੇ ਨਾਨਿੰਦ- ਵਿਚਾਰਬਾਬਾ ।
ਧਾਗਾ, ਤਵੀਤਨਾ ਕਿਸੇ ਨੂੰ ਪੁੜੀਦੇਵੇ,
ਮੁਖੋਂ ਕਹੀ ਜਾਏ ਏਕ ਓਅੰਕਾਰਬਾਬਾ ।

ਸੱਜਣ ਠੱਗ ਨੇ ਛੱਡੇ ਸੀ ਕੰਮਮਾੜੇ ,
ਤੀਰਬੋਲਾਂ ਦੇ ਗਿਆ ਜਦੋਂ ਮਾਰਬਾਬਾ ।
ਕੌਡਾ ਰਾਖਸ਼ਵੀਚਰਨਾਂ ‘ਤੇ ਆਣਡਿੱਗਾ,
ਮੈਨੂੰਬਖ਼ਸ਼ਲਓ ਗਿਆ ਮੈਂ ਹਾਰਬਾਬਾ ।

ਸਿਰ ਝੁਕਾ ਕੇ ਸਿੱਧਾਂ ਨੇ ਕਿਹਾ ਦਾਤਾ,
ਹੁਣਲਹਿ ਗਿਆ ਸਿਰ ਤੋਂ ਭਾਰਬਾਬਾ ।
ਬੜੇ ਚਾਅ ਨਾਲਲਾਲੋ ਘਰ ਛਕੇ ਜਾ ਕੇ,
ਮਿੱਸੀਆਂ ਰੋਟੀਆਂ ਅਤੇ ਨਾਲਅਚਾਰਬਾਬਾ ।

ਸੱਚੇ ਮਨੋਂ ਜੇ ਕਿਸੇ ਨੇ ਯਾਦਕੀਤਾ,
ਦਰਸ਼ਨ ਦੇ ਕੇ ਉਹਨੂੰ ਗਿਆ ਤਾਰਬਾਬਾ ।
ਗਿੱਲ ਬਲਵਿੰਦਰਵੀਬਾਬਾਫਰਿਆਦਕਰਦਾ,
ਬੇੜਾਸਾਰਿਆਂ ਦਾਕਰੀਂ ਤੂੰ ਪਾਰਬਾਬਾ ।
416-558-5530

Check Also

ਵਾਲਾਂ ਦਾ ਝੜਨਾ : ਕਾਰਨਾਂ ਨੂੰ ਸਮਝਣਾ

ਵਾਲਾਂ ਦਾ ਝੜਨਾ, ਜਾਂ ਅਲੋਪੇਸ਼ੀਆ, ਇੱਕ ਆਮ ਸਥਿਤੀ ਹੈ ਜੋ ਹਰ ਉਮਰ ਅਤੇ ਲਿੰਗ ਦੇ …