-11.2 C
Toronto
Tuesday, January 20, 2026
spot_img
Homeਜੀ.ਟੀ.ਏ. ਨਿਊਜ਼ਕੈਨੇਡਾ ਦੀ ਸਰਕਾਰ 1984 ਕਤਲੇਆਮ ਨੂੰ ਐਲਾਨੇ 'ਨਸਲਕੁਸ਼ੀ' :ਜਗਮੀਤ ਸਿੰਘ

ਕੈਨੇਡਾ ਦੀ ਸਰਕਾਰ 1984 ਕਤਲੇਆਮ ਨੂੰ ਐਲਾਨੇ ‘ਨਸਲਕੁਸ਼ੀ’ :ਜਗਮੀਤ ਸਿੰਘ

ਟੋਰਾਂਟੋ/ਬਿਊਰੋ ਨਿਊਜ਼
ਕੈਨੇਡਾਵਿਚਵਿਰੋਧੀਧਿਰਨਿਊ ਡੈਮੋਕਰੇਟਿਕਪਾਰਟੀ ਦੇ ਨਵੇਂ ਚੁਣੇ ਗਏ ਲੀਡਰਜਗਮੀਤ ਸਿੰਘ ਨੇ ਕੈਨੇਡਾਦੀਸਰਕਾਰ ਨੂੰ ਭਾਰਤਦੀਸਾਬਕਾਪ੍ਰਧਾਨਮੰਤਰੀਇੰਦਰਾ ਗਾਂਧੀਦੀਹੱਤਿਆ ਤੋਂ ਬਾਅਦਭਾਰਤਵਿਚਫੈਲੀ 1984 ਦੇ ਕਤਲੇਆਮ ਨੂੰ ‘ਨਸਲਕੁਸ਼ੀ’ਐਲਾਨਣਦੀਅਪੀਲਕੀਤੀ ਹੈ। ਦਿੱਲੀ ਤੇ ਭਾਰਤ ਦੇ ਹੋਰ ਹਿੱਸਿਆਂ ਵਿਚ ਸਿੱਖ ਕਤਲੇਆਮਦੀ33ਵੀਂ ਬਰਸੀਮਨਾਉਣਲਈ ਹਾਊਸ ਆਫਕਾਮਰਸਵਿਚ ਇਕ ਬਿਆਨਜਾਰੀਕਰਦੇ ਹੋਏ ਐੱਨ.ਡੀ.ਪੀ. ਦੇ ਨਵੇਂ ਚੁਣੇ ਆਗੂ ਜਗਮੀਤ ਸਿੰਘ ਨੇ ਕਿਹਾ, ”ਓਨਟਾਰੀਓਵਿਧਾਨਸਭਾ ਨੇ ਇਨ੍ਹਾਂ ਅੱਤਿਆਚਾਰਾਂ ਨੂੰ ਨਸਲਕੁਸ਼ੀਵਜੋਂ ਮਾਨਤਾਦਿੱਤੀ ਹੈ ਤੇ ਮੈਂ ਇਸ ਸਥਾਨ’ਤੇ ਆਸ ਕਰਦਾ ਹਾਂ ਕਿ ਛੇਤੀ ਹੀ ਇਕ ਦਿਨ ਹਾਊਸ ਆਫਕਾਮਰਸ ਤੇ ਕੈਨੇਡਾਦੀਸਰਕਾਰਵੀ ਅਜਿਹਾ ਹੀ ਕਰੇਗੀ।”

 

RELATED ARTICLES
POPULAR POSTS