19.4 C
Toronto
Friday, September 19, 2025
spot_img
Homeਜੀ.ਟੀ.ਏ. ਨਿਊਜ਼ਹਾਈਵੇਅ 400 ਉੱਤੇ ਹੋਏ ਹਾਦਸੇ ਨੇ ਲਈ 3 ਵਿਅਕਤੀਆਂ ਦੀ ਜਾਨ

ਹਾਈਵੇਅ 400 ਉੱਤੇ ਹੋਏ ਹਾਦਸੇ ਨੇ ਲਈ 3 ਵਿਅਕਤੀਆਂ ਦੀ ਜਾਨ

ਓਨਟਾਰੀਓ/ਬਿਊਰੋ ਨਿਊਜ਼
ਓਨਟਾਰੀਓ ਦੇ ਹਾਈਵੇਅ 400 ਉੱਤੇ ਮੰਗਲਵਾਰਸ਼ਾਮ ਨੂੰ 14 ਗੱਡੀਆਂ ਦੇ ਆਪਸਵਿੱਚਟਕਰਾਉਣਕਾਰਨਤਿੰਨਵਿਅਕਤੀਮਾਰੇ ਗਏ ਜਦਕਿ ਕਈ ਹੋਰ ਜ਼ਖ਼ਮੀ ਹੋਏ। ਓਨਟਾਰੀਓਦੀਪ੍ਰੋਵਿੰਸ਼ੀਅਲਪੁਲਿਸਦੀਸਾਰਜੈਂਟਕੈਰੀਸ਼ਮਿਡਟਅਨੁਸਾਰ ਇਹ ਹਾਦਸਾਰਾਤੀਂ 11:30 ਵਜੇ ਬੈਰੀ, ਓਨਟਾਰੀਓ ਦੇ ਦੱਖਣਵਿੱਚਵਾਪਰਿਆ। ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਦੋ ਫਿਊਲਟੈਂਕਰ ਤੇ ਕੁੱਝ ਹੋਰਟਰਾਂਸਪੋਰਟਟਰੱਕਵੀਸ਼ਾਮਲਸਨ। ਸ਼ਮਿਡਟ ਨੇ ਇਹ ਵੀਦੱਸਿਆ ਕਿ ਹਾਦਸੇ ਤੋਂ ਬਾਅਦਟੈਂਕਰਾਂ ਵਿੱਚ ਅੱਗ ਲੱਗ ਜਾਣਕਾਰਨ ਕਈ ਗੱਡੀਆਂ ਅੱਗ ਦੀਲਪੇਟਵਿੱਚ ਆ ਗਈਆਂ ਤੇ ਉਨ੍ਹਾਂ ਦਾਨਾਮੋ ਨਿਸ਼ਾਨਵੀਨਹੀਂ ਬਚਿਆ।
ਉਨ੍ਹਾਂ ਦੱਸਿਆ ਕਿ ਚਾਰੇ ਪਾਸੇ ਕਾਰਾਂ ਤੇ ਹੋਰਟੈਂਕਰ, ਟਰੱਕ ਟੁੱਟੇ ਭੱਜੇ ਤੇ ਸੜੇ ਹੋਏ ਪਏ ਸਨ। ਇੰਜ ਲੱਗ ਰਿਹਾ ਸੀ ਜਿਵੇਂ ਬਾਅਦਵਿੱਚਸਿਰਫਧਾਤ ਹੀ ਬਚਿਆਹੋਵੇ। ਕਈ ਗੱਡੀਆਂ ਬੇਪਛਾਣ ਹੋ ਚੁੱਕੀਆਂ ਸਨ। ਟਰੇਲਰਾਂ ਵਿੱਚੋਂ ਤੇਲਰਿਸ ਕੇ ਹਾਈਵੇਅ ਉੱਤੇ ਫੈਲ ਚੁੱਕਿਆ ਸੀ ਇਸ ਲਈ ਅੱਗ ਵੀਦੂਰਤੱਕਫੈਲਦੀਚਲੀ ਗਈ। ਤੇਜ਼ੀ ਨਾਲਫੈਲਰਹੀ ਅੱਗ ਤੋਂ ਲੋਕਆਪਣੀਆਂ ਜਾਨਾਂ ਬਚਾਅ ਕੇ ਭੱਜਰਹੇ ਸਨ।
ਹਾਦਸੇ ਦਾਕਾਰਨ ਅਜੇ ਤੱਕਪਤਾਨਹੀਂ ਲੱਗ ਸਕਿਆ ਹੈ।

 

RELATED ARTICLES
POPULAR POSTS