Breaking News
Home / ਭਾਰਤ / ਕੈਨੇਡਾ ਵਿਚ ਨਜਾਇਜ਼ ਹਥਿਆਰਾਂ ਦੀ ਵਿਕਰੀ ਵਧੀ

ਕੈਨੇਡਾ ਵਿਚ ਨਜਾਇਜ਼ ਹਥਿਆਰਾਂ ਦੀ ਵਿਕਰੀ ਵਧੀ

ਲੋਕਾਂ ਨੂੰ ਬਿਨਾਂ ਦਸਤਾਵੇਜ਼ਾਂ ਤੋਂ ਵੇਚੀਆਂ ਜਾ ਰਹੀਆਂ ਨੇ ਬੰਦੂਕਾਂ
ਟੋਰਾਂਟੋ/ ਬਿਊਰੋ ਨਿਊਜ਼
ਕੈਨੇਡਾ ‘ਚ ਵੱਡੀ ਗਿਣਤੀ ‘ਚ ਨਜਾਇਜ਼ ਹਥਿਆਰਾਂ ਨੂੰ ਲਿਆਂਦਾ ਜਾ ਰਿਹਾ ਹੈ ਅਤੇ ਉਹ ਲਗਾਤਾਰਅਪਰਾਧੀਆਂ ਦੇ ਕੋਲ ਪਹੁੰਚ ਰਹੀਆਂ ਹਨ।ਬੀਤੇ ਸਾਲਾਂ ‘ਚ ਅਮਰੀਕਾ ਤੋਂ ਤਸਕਰੀਕਰਕੇ ਲਿਆਂਦੇ ਗਏ ਹਥਿਆਰ ਵੱਖ-ਵੱਖ ਅਪਰਾਧਾਂ ‘ਚ ਵਰਤੇ ਗਏ ਹਨ।ਇਨ੍ਹਾਂ ਵਿਚਹਰਤਰ੍ਹਾਂ ਦੀਆਂ ਬੰਦੂਕਾਂ, ਰਿਵਾਲਵਰਅਤੇ ਆਟੋਮੈਟਿਕਹਥਿਆਰਸ਼ਾਮਲਹਨ।ਡੀਡੇਨੀਆਲੀਦਾਕਹਿਣਾ ਹੈ ਕਿ ਕੈਨੇਡਾ ‘ਚ ਕਾਨੂੰਨੀ ਤੌਰ ‘ਤੇ ਹਥਿਆਰ ਰੱਖਣ ਵਾਲੇ ਵੀਆਪਣੇ ਹਥਿਆਰਨਜਾਇਜ਼ ਤੌਰ ‘ਤੇ ਵੇਚੇ ਜਾ ਰਹੇ ਹਨ।ਬੀਤੇ ਸਾਲਾਂ ‘ਚ ਅਜਿਹੇ 40 ਮਾਮਲੇ ਸਾਹਮਣੇ ਆਏ ਹਨ।ਲੋਕਾਂ ਨੂੰ ਆਪਣੇઠ ਹਥਿਆਰਾਂ ‘ਤੇ ਕਾਫ਼ੀਜ਼ਿਆਦਾਲਾਭਮਿਲਰਿਹਾ ਹੈ ਅਤੇ ਇਸ ਦੇ ਚੱਕਰ ਵਿਚ ਉਹ ਆਪਣੇ ਹਥਿਆਰਵੇਚਰਹੇ ਹਨ।
ਪੁਲਿਸ ਅਧਿਕਾਰੀਆਂ ਦਾਕਹਿਣਾ ਹੈ ਕਿ ਇਕ ਅਜਿਹੇ ਵਿਅਕਤੀਦਾਵੀਪਤਾ ਲੱਗਾ ਹੈ, ਜਿਸ ਨੇ ਪੰਜਮਹੀਨਿਆਂ ਦੇ ਅੰਦਰਆਪਣੀਆਂ 47 ਬੰਦੂਕਾਂ ਵੇਚੀਆਂ ਅਤੇ ਇਕ ਲੱਖ ਡਾਲਰ ਤੋਂ ਜ਼ਿਆਦਾਕਮਾਏ ਹਨ। ઠਡੀਡੇਨੀਆਲੀਦਾਕਹਿਣਾ ਹੈ ਕਿ ਉਹ ਲੋਕਆਪਣੇ ਲਾਇਸੰਸਦੀਵਰਤੋਂ ਫਾਇਰਆਰਮਤਸਕਰੀਲਈਵਰਤੇ ਜਾ ਰਹੇ ਹਨ। ਇਸ ਕਾਰੋਬਾਰ ‘ਚ ਕਾਫ਼ੀਲੋਕ ਲੱਗੇ ਹੋਏ ਹਨਅਤੇ ਇਹ ਸਾਰੇ ਅਮਰੀਕਾ ਤੋਂ ਹਥਿਆਰਾਂ ਦੀਤਸਕਰੀਕਰਰਹੇ ਹਨ।ਕੈਨੇਡਾ ‘ਚ ਇਸ ਤਸਕਰੀਨਾਲ ਆਉਣ ਵਾਲੇ ਹਥਿਆਰਾਂ ਦੇ ਕਾਰਨਅਪਰਾਧਾਂ ਦੀ ਸਮੱਸਿਆ ਲਗਾਤਾਰ ਵੱਧ ਰਹੀਹੈ।
ਟੋਰਾਂਟੋ ਗੋਲੀਬਾਰੀ ‘ਚ ਵੀ ਅਜਿਹੇ ਹਥਿਆਰਦੀਵਰਤੋਂ ਹੋਈ : ਪੁਲਿਸ ਦਾਕਹਿਣਾ ਹੈ ਕਿ ਟੋਰਾਂਟੋ ਵਿਚਬੀਤੇ ਐਤਵਾਰ ਨੂੰ ਜਿਹੜੀ ਗੋਲੀਬਾਰੀਦੀਘਟਨਾਵਾਪਰੀ, ਉਸ ਵਿਚਵੀ ਅਜਿਹੇ ਹੀ ਤਸਕਰੀਕਰਕੇ ਲਿਆਂਦੇ ਗਏ ਨਜਾਇਜ਼ ਹਥਿਆਰਦੀਵਰਤੋਂ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਮਾਨਸਿਕ ਸਮੱਸਿਆਵਾਂ ਹਨ, ਤਣਾਅ ਹੈ, ਉਨ੍ਹਾਂ ਨੂੰ ਖ਼ਾਸਕਰਕੇ ਅਜਿਹੇ ਹਥਿਆਰ ਰੱਖਣ ਦੀ ਆਗਿਆ ਨਹੀਂ ਹੋਣੀਚਾਹੀਦੀ।ਟੋਰਾਂਟੋ ਗੋਲੀਬਾਰੀਘਟਨਾਦਾਦੋਸ਼ੀਵੀ ਅਜਿਹੀ ਕੈਟਾਗਰੀਵਿਚਆਉਂਦਾ ਸੀ ਅਤੇ ਉਸ ਨੇ ਇਕ ਵਿਅਕਤੀਦੀਜਾਨਲੈਲਈਅਤੇ ਕਈਆਂ ਨੂੰ ਜ਼ਖ਼ਮੀਕਰ ਦਿੱਤਾ।
ਡੋਮੀਨਿਕਸੈਵਰੀਨੋ, ਅਲਲੈਹਾਰਟੀਆਊਟਓਰਸਟੋਰ, ਟੋਰਾਂਟੋ ਦੇ ਮਾਲਕ ਨੇ ਦੱਸਿਆ ਕਿ ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਗ਼ਲਤਵਿਅਕਤੀਹਥਿਆਰਖ਼ਰੀਦਰਿਹਾ ਹੈ ਜਾਂ ਇਕ ਤੋਂ ਜ਼ਿਆਦਾਵਾਰਖ਼ਰੀਦਰਿਹਾ ਹੈ ਤਾਂ ਅਸੀਂ ਪੁਲਿਸ ਨੂੰ ਸੂਚਿਤਕਰਦਿੰਦੇ ਹਾਂ। ਇਸ ਨਾਲ ਕਈ ਅਪਰਾਧਹੋਣ ਤੋਂ ਪਹਿਲਾਂ ਹੀ ਰੋਕਣਵਿਚਮਦਦਮਿਲੀਹੈ।
ઠਮੇਅਰਵੀਚਿੰਤਤ :ਮੇਅਰਜਾਨਟੋਰੀਦਾਕਹਿਣਾ ਹੈ ਕਿ ਸ਼ਹਿਰਦੀ ਗੰਨ ਸਮੱਸਿਆ ਦਾ ਹੱਲ ਕਰਨਾ ਜ਼ਰੂਰੀ ਹੋ ਗਿਆ ਹੈ ਅਤੇ ਪੁਲਿਸ ਨੂੰ ਜ਼ਿਆਦਾ ਚੌਕਸੀ ਨਾਲਕੰਮਕਰਨਾਪਵੇਗਾ। ਆਖ਼ਰਲੋਕਾਂ ਨੂੰ ਆਪਣੇ ਕੋਲ 10 ਜਾਂ 20 ਗੰਨਾਂ ਰੱਖਣ ਦੀਲੋੜ ਕੀ ਹੈ? ਸ਼ਹਿਰ ‘ਚ ਕਿਸੇ ਨੂੰ ਆਪਣੇ ਕੋਲਹਕਿਆਰ ਰੱਖਣ ਦੀ ਕੋਈ ਖ਼ਾਸਲੋੜਨਹੀਂ ਹੈ।ਲੋਕਾਂ ਦੇ ਕੋਲਹਥਿਆਰਹੋਣ’ਤੇ ਉਨ੍ਹਾਂ ਦੀਵਰਤੋਂ ਦੀਸੰਭਾਵਨਾਵੀ ਵੱਧ ਜਾਂਦੀਹੈ।ਉਧਰ ਟੋਰਾਂਟੋ ਪੁਲਿਸ ਮੁਖੀ ਮਾਰਕਸਾਂਡਰਸਦਾਕਹਿਣਾ ਹੈ ਕਿ ਜੇਕਰ ਇਸ ਤਰ੍ਹਾਂ ਹਥਿਆਰਾਂ ਦੀ ਸ਼ੱਕੀ ਖ਼ਰੀਦਦੀਜਾਣਕਾਰੀ ਪੁਲਿਸ ਕੋਲਸਮੇਂ ਸਿਰ ਪਹੁੰਚਣ ਲੱਗੇ ਤਾਂ ਪੁਲਿਸ ਪਹਿਲਾਂ ਕਾਰਵਾਈਕਰਕੇ ਹਥਿਆਰਾਂ ਨੂੰ ਬਰਾਮਦਕਰਸਕਦੀ ਹੈ, ਜਿਸ ਨਾਲਅਪਰਾਧਵੀ ਘੱਟ ਹੋਣਗੇ।

Check Also

ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੇ ਭਾਸ਼ਨਾਂ ’ਤੇ ਲਿਆ ਨੋਟਿਸ

ਭਾਜਪਾ ਅਤੇ ਕਾਂਗਰਸ ਦੇ ਪ੍ਰਧਾਨ ਕੋਲੋਂ 29 ਅਪ੍ਰੈਲ ਤੱਕ ਮੰਗਿਆ ਜਵਾਬ ਨਵੀਂ ਦਿੱਲੀ/ਬਿਊਰੋ ਨਿਊਜ਼ : …