Breaking News
Home / ਜੀ.ਟੀ.ਏ. ਨਿਊਜ਼ / ਯਾਰਕ ਯੂਨੀਵਰਸਿਟੀ ਦੀ ਹੜਤਾਲ ਖਤਮ

ਯਾਰਕ ਯੂਨੀਵਰਸਿਟੀ ਦੀ ਹੜਤਾਲ ਖਤਮ

ਪੰਜਮਹੀਨਿਆਂ ਤੋਂ ਹੜਤਾਲ’ਤੇ ਚੱਲ ਰਹੇ ਟੀਚਰਾਂ ਨੇ ਕਲਾਸਾਂ ਲੈਣੀਆਂ ਸ਼ੁਰੂ ਕੀਤੀਆਂ
ਯਾਰਕ/ਬਿਊਰੋ ਨਿਊਜ਼ : ਓਨਟਾਰੀਓਸਰਕਾਰ ਨੇ ਅਸੈਂਬਲੀ ‘ਚ ਇਕ ਮਤਾਪਾਸਕਰਕੇ ਯਾਰਕਯੂਨੀਵਰਸਿਟੀ ‘ਚ ਪੰਜਮਹੀਨਿਆਂ ਤੋਂ ਚੱਲੀ ਆ ਰਹੀਹੜਤਾਲ ਨੂੰ ਖਤਮਕਰ ਦਿੱਤਾ ਹੈ।ਪ੍ਰੋਗਰੈਸਿਵਕੰਸਰਵੇਟਿਵਪਾਰਟੀ ਵੱਲੋਂ ਪੇਸ਼ਕੀਤੇ ਗਏ ਇਸ ਮਤੇ ਨੂੰ ਅਸੈਂਬਲੀ ‘ਚ ਪਾਸਕਰ ਦਿੱਤਾ ਗਿਆ।
ਟੋਰਾਂਟੋ ਯੂਨੀਵਰਸਿਟੀ ‘ਚ ਇਹ ਵਿਵਾਦ ਲੰਘੀ 5 ਮਾਰਚ ਨੂੰ ਸ਼ੁਰੂ ਹੋਇਆ ਸੀ ਜਦੋਂ 3000 ਕੰਟਰੈਕਟਟੀਚਰਜ਼ ਫੈਕਲਟੀਅਤੇ ਗ੍ਰੈਜੂਏਟਟੀਚਿੰਗ ਅਤੇ ਰਿਸਰਚਅਸਿਸਟੈਂਟ ਨੇ ਤਨਖਾਹਅਤੇ ਨੌਕਰੀ ਸੁਰੱਖਿਆ ਨੂੰ ਲੈ ਕੇ ਹੜਤਾਲ’ਤੇ ਜਾਣਦਾਫੈਸਲਾਕੀਤਾ ਸੀ।
ਲੇਬਰਮੰਤਰੀਲਾਰੀਸਕਾਟ ਨੇ ਕਿਹਾ ਕਿ ਇਹ ਬਿਲਤਹਿਤਕਰੇਗਾ ਕਿ ਸਕੂਲਅਤੇ ਯੂਨੀਅਨ ਹੁਣ ਕਾਨੂੰਨਦਾਪਾਲਣਕਰਦੇ ਹੋਏ ਪੜਾਈਫਿਰ ਤੋਂ ਸ਼ੁਰੂ ਕਰੇ ਅਤੇ ਸਕੂਲਾਂ ਦੇ 45000 ਵਿਦਿਆਰਥੀਆਂ ਨੂੰ ਫਿਰ ਤੋਂ ਕਲਾਸਾਂ ‘ਚ ਲਿਆਂਦਾ ਜਾ ਸਕੇ। ਉਨਾਂ ਨੇ ਕਿਹਾ ਕਿ ਕਿਸੇ ਵੀਕੈਨੇਡੀਅਨਯੂਨੀਵਰਸਿਟੀ ‘ਚ ਚੱਲਣ ਵਾਲੀ ਇਹ ਸਭ ਤੋਂ ਲੰਬੀਹੜਤਾਲ ਸੀ ਅਤੇ ਇਸ ਨੂੰ ਖਤਮਕਰਨਾ ਜ਼ਰੂਰੀ ਸੀ।
ਅਰਜੈਂਟਪ੍ਰਿਯੋਰਿਟੀਜ਼ ਐਕਟਨਾਮਨਾਲਪੇਸ਼ਕੀਤੇ ਗਏ ਇਸ ਕਾਨੂੰਨ ਦੇ ਅਨੁਸਾਰ ਹੜਤਾਲ’ਤੇ ਗਏ ਟੀਚਰਜ਼ ਨੂੰ ਆਪਣੀਹੜਤਾਲਖਤਮਕਰਕੇ ਕੰਮ’ਤੇ ਵਾਪਸ ਆਉਣਾ ਹੋਵੇਗਾ। ਇਥੇ ਇਹ ਵੀਜ਼ਿਕਰਯੋਗ ਹੈ ਕਿ ਐਨਡੀਪੀਅਤੇ ਲਿਬਰਲਾਂ ਨੇ ਇਸ ਬਿਲ ਦੇ ਖਿਲਾਫ਼ਵੋਟਪਾਈ।
ਉਥੇ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਇਹ ਸਰਕਾਰ ਵੱਲੋਂ ਪਾਸਕਰਵਾਇਆ ਗਿਆ ਪਹਿਲਾਬਿਲਅਤੇ ਇਸ ਨਾਲਹਜ਼ਾਰਾਂ ਵਿਦਿਆਰਥੀਆਂ ਨੂੰ ਫਿਰ ਤੋਂ ਪੜਨਦਾ ਮੌਕਾ ਮਿਲੇਗਾ। ਅਸੀਂ ਲੋਕਾਂ ਨਾਲ ਜੋ ਵਾਅਦਾਕੀਤਾ ਸੀ ਅਤੇ ਉਸ ਨੂੰ ਅਸੀਂ ਪੂਰਾਕੀਤਾ ਹੈ। ਐਨਡੀਪੀ ਆਗੂ ਐਂਡਰੀਆਹਾਰਵਰਥਦਾਕਹਿਣਾ ਹੈ ਕਿ ਸਰਕਾਰ ਜਿਸ ਤਰ੍ਰਾਂ ਨਾਲ ਇਕ ਤੋਂ ਬਾਅਦ ਇਕ ਕਾਨੂੰਨਲਿਆਰਹੀ ਹੈ, ਉਸ ਨਾਲ ਗਲਤਸੰਦੇਸ਼ਜਾਂਦਾਹੈ। ਇਸ ਕਦਮ ਤੋਂ ਸਪੱਸ਼ਟ ਹੈ ਕਿ ਸਰਕਾਰਸਾਰਿਆਂ ਨੂੰ ਦਬਾਉਣ ਚਾਹੁੰਦੀ ਹੈ।ਸਰਕਾਰ ਨੂੰ ਹੜਤਾਲ ਦੇ ਮੁੱਦਿਆਂ ਦਾ ਹੱਲ ਕੱਢਣਾ ਚਾਹੀਦਾ ਸੀ ਨਾ ਕਿ ਜਬਰਦਸਤੀਹੜਤਾਲਖਤਮ ਕਰਵਾਉਣਾ ਇਸ ਦਾ ਹੱਲ ਨਹੀਂ ਹੈ। ਸਰਕਾਰ ਨੂੰ ਯੂਨੀਵਰਸਿਟੀ ਦੇ ਲਈਫੰਡਾਂ ਦਾਪ੍ਰਬੰਧਕਰਨਾਹੋਵੇਗਾ।
ਉਥੇ ਕੈਨੇਡੀਅਨਯੂਨੀਅਨਆਫ਼ਪਬਲਿਕਇੰਪਲਾਈਜ਼ ਨੇ ਕਿਹਾ ਕਿ ਉਹ ਅਦਾਲਤ ‘ਚ ਇਸ ਕਾਨੂੰਨ ਨੂੰ ਚੁਣੌਤੀ ਦੇਣਗੇ ਕਿਉਂਕਿ ਇਸ ਤਰਾਂ ਨਾਲਕਾਨੂੰਨਬਣਾ ਕੇ ਹੜਤਾਲ ਨੂੰ ਖਤਮਨਹੀਂ ਕੀਤਾ ਜਾ ਸਕਦਾ। ਇਸ ਨਾਲ ਇਕ ਗੱਲ ਸਪੱਸ਼ਟ ਹੇ ਕਿ ਇਸ ਮਾਮਲੇ ‘ਚ ਅੱਗੇ ਵੀ ਮੁਸ਼ਕਿਲਾਂ ਦਾ ਦੌਰ ਜਾਰੀਰਹਿਸਕਦਾ ਹੈ ਅਤੇ ਇਹ ਮਾਮਲਾਇੰਨਾ ਔਖਾ ਨਹੀਂ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …