16.4 C
Toronto
Saturday, September 19, 2026
spot_img
Homeਜੀ.ਟੀ.ਏ. ਨਿਊਜ਼ਫੋਰਡ ਨੇ ਐਲਸੀਬੀਓ ਨੂੰ ਪੇਪਰ ਬੈਗ ਮੁੜ ਸ਼ੁਰੂ ਕਰਨ ਲਈ ਆਖਿਆ

ਫੋਰਡ ਨੇ ਐਲਸੀਬੀਓ ਨੂੰ ਪੇਪਰ ਬੈਗ ਮੁੜ ਸ਼ੁਰੂ ਕਰਨ ਲਈ ਆਖਿਆ

ਫੋਰਡ ਨੇ ਐਲਸੀਬੀਓ ਨੂੰ ਪੇਪਰ ਬੈਗ ਮੁੜ ਸ਼ੁਰੂ ਕਰਨ ਲਈ ਆਖਿਆਓਨਟਾਰੀਓ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਲੀਕਰ ਕੰਟਰੋਲ ਬੋਰਡ ਆਫ ਓਨਟਾਰੀਓ (ਐਲਸੀਬੀਓ) ਦੇ ਪ੍ਰੈਜੀਡੈਂਟ ਤੇ ਸੀਈਓ ਨੂੰ ਪੱਤਰ ਲਿਖ ਕੇ ਸਾਰੀਆਂ ਲੋਕੇਸ਼ਨਜ ਉੱਤੇ ਪੇਪਰ ਬੈਗਜ ਮੁੜ ਸ਼ੁਰੂ ਕਰਨ ਲਈ ਆਖਿਆ। ਐਲਸੀਬੀਓ ਨੇ ਸਤੰਬਰ 2023 ਵਿੱਚ ਪੇਪਰ ਬੈਗ ਬੰਦ ਕਰ ਦਿੱਤੇ ਸਨ ਤੇ ਆਪਣੇ ਕਸਟਮਰਜ ਨੂੰ ਸਮਾਨ ਖਰੀਦਣ ਲਈ ਰੀਯੂਜੇਬਲ ਬੈਗ ਲਿਆਉਣ ਜਾਂ ਅਜਿਹੇ ਬੈਗ ਖਰੀਦਣ ਲਈ ਹੱਲਾਸ਼ੇਰੀ ਦਿੱਤੀ ਜਾ ਰਹੀ ਸੀ। ਇਹ ਨੀਤੀ ਐਲਸੀਬੀਓ ਦੇ ਐਨਵਾਇਰਮੈਂਟ ਉੱਤੇ ਪੈਣ ਵਾਲੇ ਅਸਰ ਨੂੰ ਘਟਾਉਣ ਲਈ ਲਾਗੂ ਕੀਤੀ ਗਈ ਸੀ। ਫੋਰਡ ਨੇ ਜਾਰਜ ਸੋਲੇਸ ਨੂੰ ਪੱਤਰ ਲਿਖ ਕੇ ਇਸ ਫੈਸਲੇ ਨੂੰ ਤੁਰੰਤ ਬਦਲਣ ਲਈ ਆਖਿਆ।

RELATED ARTICLES
POPULAR POSTS