15.6 C
Toronto
Thursday, September 18, 2025
spot_img
Homeਜੀ.ਟੀ.ਏ. ਨਿਊਜ਼ਡਿਸਪੈਂਸਰੀ ਦੇ ਨਾਂ ਹੇਠਨਸ਼ਾਵੇਚਣਵਾਲੇ ਪੁਲਿਸ ਨੇ ਦਬੋਚੇ

ਡਿਸਪੈਂਸਰੀ ਦੇ ਨਾਂ ਹੇਠਨਸ਼ਾਵੇਚਣਵਾਲੇ ਪੁਲਿਸ ਨੇ ਦਬੋਚੇ

Main Pic copy copyਮਿਸੀਸਾਗਾ ਦੇ ਡਰਿਊ ਰੋਡ’ਤੋ ਗ੍ਰੇਟਰਪੰਜਾਬਬਿਜਨਸਸੈਂਟਰਵਿਚਸਰਚਵਾਰੰਟਰਾਹੀਂ ਪੁਲਿਸ ਨੇ ਤਲਾਸ਼ੀ ਦੌਰਾਨ ਵੱਡੀ ਮਾਤਰਾ ‘ਚ ਨਸ਼ੀਲੀ ਸਮੱਗਰੀ ਕੀਤੀਬਰਾਮਦ, 36 ਸਾਲਾ ਇਕ ਵਿਅਕਤੀਵੀਗ੍ਰਿਫ਼ਤਾਰ
ਮਿਸੀਸਾਗਾ/ਬਿਊਰੋ ਨਿਊਜ਼
ਮੇਜਰ ਡਰੱਗ ਐਂਡਵ੍ਹਾਈਸਬਿਊਰੋ ਨੇ ਮਿਸੀਸਾਗਾ ਦੇ ਗ੍ਰੇਟਰਪੰਜਾਬਬਿਜਨਸਸੈਂਟਰ ਦੇ ਨਾਂ ਹੇਠ ਚੱਲਣ ਵਾਲੇ ਪਲਾਜ਼ਾਵਿਚ ਇਕ ਗੈਰਕਾਨੂੰਨੀ ਉਸ ਡਿਸਪੈਂਸਰੀ’ਤੇ ਛਾਪਾਮਾਰੀਕੀਤੀ ਜੋ ਨਸ਼ੀਲੇ ਪਦਾਰਥਵੇਚਦੀ ਸੀ। ਪੁਲਿਸ ਨੇ ਸਰਚਵਾਰੰਟ ਦੇ ਨਾਲਜਦੋਂ ਤਲਾਸ਼ੀਲਈ ਤਾਂ ਡਿਸਪੈਂਸਰੀਦੀਹਕੀਕਤਸਾਹਮਣੇ ਆ ਗਈ। ਜ਼ਿਕਰਯੋਗ ਹੈ ਕਿ ਜੂਨਮਹੀਨੇ ਵਿਚ ਇਕ ਕਮਿਊਨਿਟੀਕੰਪਲੇਂਟ ਕੀਤੀ ਗਈ ਸੀ ਅਤੇ ਉਸ ਦੇ ਆਧਾਰ’ਤੇ ਜਾਂਚ ਤੋਂ ਬਾਅਦਮੇਜਰ ਡਰੱਗ ਐਂਡਵ੍ਹਾਈਸਬਿਊਰੋ ਨੇ ਇਹ ਕਾਰਵਾਈਕੀਤੀ। ਪੁਲਿਸ ਦੀਆਂ ਗੱਡੀਆਂ ਨੇ ਪੂਰੀਤਰ੍ਹਾਂ ਨਾਲਪਲਾਜ਼ਾ ਨੂੰ ਘੇਰਾਪਾਲਿਆਅਤੇ ਗੈਰਕਾਨੂੰਨੀ ਢੰਗ ਨਾਲ ਚੱਲਣ ਵਾਲੀਡਿਸਪੈਂਸਰੀਵਿਚ ਜਾ ਛਾਪੇਮਾਰੀਕੀਤੀ। ਇਸ ਪੂਰੀਕਾਰਵਾਈ ਨੂੰ ਜਾਂਚਦਲ ਨੇ ਸਿਟੀਆਫ਼ਮਿਸੀਸਾਗਾ ਦੇ ਪਲਾਂਇੰਸਐਂਡਲਾਇਸੈਂਸਇਨਫੋਸਿਸਆਫਿਸਅਤੇ ਪਬਲਿਕਪ੍ਰਾਸੀਕਿਊਸ਼ਨਸਰਵਿਸਆਫਕੈਨੇਡਾ ਦੇ ਨਾਲਮਿਲ ਕੇ ਅੰਜ਼ਾਮ ਦਿੱਤਾ। ਤਲਾਸ਼ੀ ਦੌਰਾਨ ਜਾਂਚ ਕਰਤਾਵਾਂ ਨੂੰ ਨਗਦੀ, ਕੈਨਾਬਿਜ਼ ਮਰੀਜੁਆਨਾ, ਕੈਨਾਬਿਜ਼ ਰੇਜਿਨ, ਹਸ਼ੀਸ਼ਅਤੇ ਟੀਐਚਸੀ ਨੂੰ ਵੱਡੀ ਮਾਤਰਾ ‘ਚ ਬਰਾਮਦ ਹੋਏ। ਜ਼ਿਕਰਯੋਗ ਹੈ ਕਿ ਗੈਰਕਾਨੂੰਨੀ ਢੰਗ ਨਾਲ ਚੱਲ ਰਹੀਡਿਸਪੈਂਸਰੀ ਨੇ ਨਾ ਤਾਂ ਹੈਲਥਕੈਨੇਡਾ ਤੋਂ ਲਾਇਸੈਂਸਲਿਆਅਤੇ ਨਾ ਹੀ ਕਿਸੇ ਹੋਰਨਿਯਮਕਾਨੂੰਨਦਾਪਾਲਣਕਰਰਹੇ ਸਨ। ਇਕੱਤਰ ਹੋਈ ਜਾਣਕਾਰੀ ਅਨੁਸਾਰ ਇਸ ਡਿਸਪੈਂਸਰੀ’ਤੇ ਅਕਸਰਵਧਦੀਭੀੜ ਨੂੰ ਵੇਖ ਕੇ ਆਸ-ਪਾਸ ਦੇ ਹੋਰਬਿਜਨਸਮੈਨਾਂ ਨੂੰ ਸ਼ੱਕ ਹੋਣ ਲੱਗ ਪਿਆ ਸੀ ਕਿਉਂਕਿ ਛੁੱਟੀ ਵਾਲੇ ਦਿਨਵੀ ਇਸ ਡਿਸਪੈਂਸਰੀਦਾ ਖੁੱਲ੍ਹਣਾ ਅਤੇ ਗਾਹਕਾਂ ਦਾਲਗਾਤਾਰ ਆਉਂਦੇ ਰਹਿਣਾ ਕਈ ਤਰ੍ਹਾਂ ਦੇ ਸਵਾਲਖੜ੍ਹੇ ਕਰਨ ਲੱਗ ਪਿਆ ਸੀ। ਪੁਲਿਸ ਪਤਾਕਰਰਹੀ ਹੈ ਕਿ ਇਸ ਗੈਰਕਾਨੂੰਨੀਧੰਦੇ ਵਿਚਇਨ੍ਹਾਂ ਨਾਲਹੋਰ ਕੌਣ-ਕੌਣ ਲੋਕ ਜੁੜੇ ਹਨਅਤੇ ਇਹ ਬੈਨਕੀਤੇ ਹੋਏ ਨਸ਼ੀਲੇ ਪਦਾਰਥਇਨ੍ਹਾਂ ਨੂੰ ਕਿੱਥੋਂ ਉਪਲਬਧ ਹੁੰਦੇ ਸਨ।
ਪੁਲਿਸ ਨੇ ਇਸ ਮਾਮਲੇ ‘ਚ 36 ਸਾਲਾਂ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰਕੀਤਾ ਹੈ ਅਤੇ ਉਸ ‘ਤੇ ਵੱਖੋ-ਵੱਖ ਧਾਰਾਵਾਂ ਲਾ ਕੇ ਮਾਮਲਾਦਰਜਕੀਤਾਹੈ। ਪੁਲਿਸ ਉਸ ਨੂੰ 22 ਸਤੰਬਰ ਨੂੰ ਅਦਾਲਤਵਿਚਪੇਸ਼ਕਰੇਗੀ। ਪੁਲਿਸ ਨੇ ਕਈ ਹੋਰਲੋਕਾਂ ਨੂੰ ਇਨ੍ਹਾਂ ਗੈਰਕਾਨੂੰਨੀਨਸ਼ੀਲੇ ਪਦਾਰਥਾਂ ਨੂੰ ਆਪਣੇ ਕੋਲ ਰੱਖਣ ਅਤੇ ਉਨ੍ਹਾਂ ਦੀਟ੍ਰੈਫਿਕਿੰਗ ਦੇ ਮਾਮਲੇ ਦਰਜਕੀਤੇ ਹਨ।ਇਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰਕਰਲਿਆਹੈ।ਇਨ੍ਹਾਂ ਸਾਰਿਆਂ ਨੂੰ ਵੀ 22 ਸਤੰਬਰ ਨੂੰ ਹੀ ਓਨਟਾਰੀਓਕੋਰਟਆਫਜਸਟਿਸਵਿਚਪੇਸ਼ਕੀਤਾਜਾਵੇਗਾ। ਪੁਲਿਸ ਦਸਤੇ ਨੇ ਆਮਲੋਕਾਂ ਨੂੰ ਅਪੀਲਕੀਤੀ ਕਿ ਇਸ ਮਾਮਲੇ ਵਿਚ ਕੋਈ ਵੀਜਾਣਕਾਰੀਹੋਵੇ ਤਾਂ ਉਹ ਬਿਊਰੋ ਨਾਲ 905-453-2121 ‘ਤੇ ਸੰਪਰਕਕਰਸਕਦੇ।

RELATED ARTICLES
POPULAR POSTS