ਐਚ ਐਸ ਬੀ ਸੀ ਦੇ ਈਵੀਪੀ ਅਤੇ ਰਿਟੇਲ ਬੈਂਕਿੰਗ ਤੇ ਵੈਲਥ ਮੈਨੇਜਮੈਂਟ ਦੇ ਮੁਖੀ ਲੈਰੀ ਟੌਰਨੀ ਅਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਹੈੱਡ ਆਫ ਬਰਾਂਚ ਨੈੱਟਵਰਕ, ਸਟੀਵ ਹੋ ਦੀਪ ਜਗਾਉਂਦੇ ਹੋਏ।
ਹੈੱਡ ਆਫ ਬਰਾਂਚ ਨੈੱਟਵਰਕ- ਓਨਟੈਰਿਓ ਰਿਟੇਲ ਬੈਂਕਿੰਗ ਅਤੇ ਵੈਲਥ ਮੈਨੇਜਮੈਂਟ ਡੇਵਿਡ ਕੁਓ ਅਤੇ ਰੀਜਨਲ ਏਰੀਆ ਮੈਨੇਜਰ ਓਨਟੈਰਿਓ ਐਚ ਐਸ ਬੀ ਸੀ , ਕੈਨਾਜ਼ ਲਾਧਾ, ਆਪਣੇ ਸਟਾਫ ਨਾਲ ਮਿਲ ਕੇ ਦੀਵਾਲੀ ਮਨਾਉਂਦੇ ਹੋਏ।
ਲਾਈਨਜ਼ ਹੈੱਡ ਗੋਲਫ ਐਂਡ ਕੰਟਰੀ ਕਲੱਬ ਵਿਖੇ ਐਚ ਐਸ ਬੀ ਸੀ ਕੈਨੇਡਾ ਦਾ ਸਟਾਫ ਅਤੇ ਗ੍ਰਾਹਕ ਮਿਲ ਕੇ 7 ਨਵੰਬਰ ਨੂੰ ਦੀਵਾਲੀ ਦਾ ਜਸ਼ਨ ਮਨਾਉਂਦੇ ਹੋਏ।
ਐਚ ਐਸ ਬੀ ਸੀ ਕੈਨੇਡਾ ਦੇ ਮੁਲਾਜ਼ਮਾਂ ਨੇ ਸਾਊਥ ਏਸ਼ੀਅਨ ਮੇਲੇ ਨੂੰ ਬੜੇ ਉਤਸ਼ਾਹ ਨਾਲ ਮਨਾਇਆ
RELATED ARTICLES

