Breaking News
Home / ਜੀ.ਟੀ.ਏ. ਨਿਊਜ਼ / ਇਮੀਗ੍ਰੇਸ਼ਨ, ਰਫਿਊਜੀਜ਼ ਤੇ ਅਸਥਾਈਵਿਦੇਸ਼ੀਵਰਕਰਾਂਦੀਆਂ ਸਮੱਸਿਆਵਾਂ ਨੂੰ ਲੈ ਕੇ ਹੋਈ ਭਖਵੀਂ ਵਿਚਾਰ-ਚਰਚਾ

ਇਮੀਗ੍ਰੇਸ਼ਨ, ਰਫਿਊਜੀਜ਼ ਤੇ ਅਸਥਾਈਵਿਦੇਸ਼ੀਵਰਕਰਾਂਦੀਆਂ ਸਮੱਸਿਆਵਾਂ ਨੂੰ ਲੈ ਕੇ ਹੋਈ ਭਖਵੀਂ ਵਿਚਾਰ-ਚਰਚਾ

Immigration Town Hall meeting-1 copy copyਐਮ.ਪੀ. ਰਮੇਸ਼ ਸੰਘਾ ਨੇ ਦੁਹਰਾਇਆ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾਕਰਾਂਗੇ, ਨਾਲਡਟ ਕੇ ਖੜ੍ਹੇ ਸਨਐਮ.ਪੀ.ਕਮਲਖਹਿਰਾ ਤੇ ਸਾਬਕਾਐਮ.ਪੀ. ਗੁਰਬਖਸ਼ ਮੱਲ੍ਹੀ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨਸੈਂਟਰ ਤੋਂ ਮੈਂਬਰਪਾਰਲੀਮੈਂਟਰਮੇਸ਼ ਸੰਘਾ ਵੱਲੋਂ 23 ਅਗਸਤ, 2016 ਨੂੰ ਆਪਣੇ ਹਲਕਾਆਫਿਸਵਿੱਚਟਾਊਨ ਹਾਊਸ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਮੁੱਖ ਏਜੰਡਾਇਮੀਗ੍ਰੇਸ਼ਨ, ਰਫਿਊਜੀਜ਼ ਤੇ ਅਸਥਾਈਵਿਦੇਸ਼ੀਵਰਕਰਜ਼ ਸੀ। ਮੀਟਿੰਗ ਵਿੱਚਵੱਡੀਗਿਣਤੀਵਿੱਚਹਲਕਾਮੈਂਬਰਾਂ, ਬਰੈਂਪਟਨਵੈਸਟ ਤੋਂ ਐਮਪੀਕਮਲਖਹਿਰਾਅਤੇ ਸਾਬਕਾਮੈਂਬਰਪਾਰਲੀਮੈਂਟ ਗੁਰਬਖਸ਼ਮੱਲ੍ਹੀਵੀਸ਼ਾਮਲ ਹੋਏ।  ਮੀਟਿੰਗ ਦੀਸ਼ੁਰੂਆਤਐਮਪੀ ਸੰਘਾ ਵੱਲੋਂ ਸਾਰਿਆਂ ਨੂੰ ਜੀ ਆਇਆਂ ਆਖ ਕੇ ਕੀਤੀ ਗਈ। ਇਸ ਤੋਂ ਬਾਅਦਏਜੰਡੇ ਵਿੱਚਸ਼ਾਮਲਉਕਤਵਿਸ਼ਿਆਂ ਨਾਲਜੁੜੇ ਮੁੱਦਿਆਂ ਇੱਕ ਪ੍ਰੈਜ਼ੈਂਟੇਸ਼ਨਵੀਦਿੱਤੀ ਗਈ। ਐਮਪੀ ਸੰਘਾ ਨੇ ਚੋਣਾਂ ਤੋਂ ਪਹਿਲਾਂ ਸਰਕਾਰਵੱਲੋਂ ਕੀਤੇ ਵਾਅਦਿਆਂ ਨੂੰ ਪੂਰਾਕਰਨਦੀਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਜਨਤਾ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਦੂਰਕਰਨਲਈਸਰਕਾਰਵੱਲੋਂ ਕਾਨੂੰਨਾਂ, ਨਿਯਮਾਂ ਤੇ ਹੋਰਰੈਗੂਲੇਸ਼ਨਜ਼ ਵਿੱਚਕੀਤੀਆਂ ਜਾ ਰਹੀਆਂ ਤਬਦੀਲੀਆਂ ਬਾਰੇ ਵੀਦੱਸਿਆ। ਉਨ੍ਹਾਂ ਦੱਸਿਆ ਕਿ ਹਿਊਮਨਰਿਸੋਰਸਐਂਡਸਕਿੱਲਡਿਵੈਲਪਮੈਂਟ (ਹੂਮਾ) ਦੇ ਮੈਂਬਰਵਜੋਂ ਉਨ੍ਹਾਂ ਦੀਭੂਮਿਕਾਉਨ੍ਹਾਂ ਨੂੰ ਇਹ ਖੁੱਲ੍ਹ ਦਿੰਦੀ ਹੈ ਕਿ ਉਹ ਇਨ੍ਹਾਂ ਵਿਸ਼ਿਆਂ ਉੱਤੇ ਕਈ ਸਟੇਕਹੋਲਡਰਜ਼ ਤੇ ਮਾਹਿਰਾਂ ਦੇ ਵਿਚਾਰਸਾਰਿਆਂ ਸਾਹਮਣੇ ਰੱਖਸਕਣ। ਇਸ ਮੀਟਿੰਗ ਦਾਅਸਲਮਕਸਦਇਨ੍ਹਾਂ ਮੁੱਦਿਆਂ ਨਾਲਜੁੜੀਆਂ ਸਮੱਸਿਆਵਾਂ ਬਾਰੇ ਹਲਕਾਵਾਸੀਆਂ ਦੇ ਵਿਚਾਰਜਾਨਣਾ ਸੀ ਤਾਂ ਕਿ ਮਸਲਿਆਂ ਨੂੰ ਹੱਲਕੀਤਾ ਜਾ ਸਕੇ। ਮੌਕੇ ਉੱਤੇ ਹਾਜ਼ਰਲੋਕਾਂ ਵੱਲੋਂ ਖੁੱਲ੍ਹ ਕੇ ਆਪਣੇ ਵਿਚਾਰਪ੍ਰਗਟਾਏ ਗਏ ਤੇ ਵਿਦਿਆਰਥੀਆਂ, ਰਫਿਊਜੀਆਂ ਤੇ ਅਸਥਾਈਕਾਮਿਆਂ ਨਾਲਜੁੜੇ ਮੁੱਦਿਆਂ ਸਬੰਧੀ ਸੁਝਾਅ ਦਿੱਤੇ ਗਏ। ਅੰਤਵਿੱਚਐਮਪੀ ਸੰਘਾ ਨੇ ਆਏ ਸਾਰੇ ਮਹਿਮਾਨਾਂ ਦਾਧੰਨਵਾਦਕੀਤਾ ਤੇ ਹਾਜ਼ਰੀਨ ਨੂੰ ਭਰੋਸਾਦਿਵਾਇਆ ਗਿਆ ਕਿ ਉਨ੍ਹਾਂ ਵੱਲੋਂ ਦਿੱਤੇ ਸੁਝਾਅ ਸਬੰਧਤਮਹਿਕਮਿਆਂ ਤੱਕਪਹੁੰਚਾਏ ਜਾਣਗੇ ਤਾਂ ਕਿ ਸਿਸਟਮਦੀਆਂ ਗੜਬੜੀਆਂ ਨੂੰ ਦੂਰਕਰਨਲਈ ਜ਼ਰੂਰੀਤਬਦੀਲੀਆਂ ਕੀਤੀਆਂ ਜਾ ਸਕਣ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …