ਟੋਰਾਂਟੋ/ ਬਿਊਰੋ ਨਿਊਜ਼
ਡਰਾਈਵਿੰਗ ਦੀ ਸਮਰੱਥਾ ਤੋਂ ਵਾਂਝੇ ਲੋਕਾਂ ਵਲੋਂ ਕੀਤੇ ਜਾਣਵਾਲੇ ਸੜਕਹਾਦਸਿਆਂ ‘ਚ ਮਰਨਵਾਲੇ ਲੋਕਾਂ ਦੀਗਿਣਤੀਨਾਲ ਦੋਗੁਣਾ ਲੋਕਾਂ ਦੀ ਮੌਤ ਲਾਪ੍ਰਵਾਹੀਨਾਲਡਰਾਈਵਿੰਗ ਕਰਨਵਾਲੇ ਲੋਕਾਂ ਦੇ ਕਾਰਨ ਹੁੰਦੀ ਹੈ।ਓਨਟਾਰੀਓਪ੍ਰੋਵੈਸ਼ੀਅਲ ਪੁਲਿਸ ਨੇ ਆਪਣੀ ਇਕ ਰਿਪੋਰਟਵਿਚ ਕਿਹਾ ਹੈ ਕਿ ਮੱਧ ਅਗਸਤ ਤੱਕ ਕੀਤੀ ਗਈ ਜਾਂਚ ਵਿਚਸਾਹਮਣੇ ਆਇਆ ਹੈ ਕਿ ਲਾਪ੍ਰਵਾਹੀਨਾਲਡਰਾਈਵਿੰਗ ਕਰਨਵਾਲਿਆਂ ਨੇ 38 ਲੋਕਾਂ ਦੀਜਾਨਲਈਜਦੋਂਕਿ ਡਰਾਈਵਿੰਗ ਦੀਪੂਰੀ ਸਮਰੱਥਾ ਨਾ ਰੱਖਣ ਵਾਲੇ ਲੋਕਾਂ ਨਾਲ ਕੁੱਲ 19 ਲੋਕਾਂ ਦੀਜਾਨ ਹੀ ਸੜਕਹਾਦਸਿਆਂ ਵਿਚ ਗਈ। ਪੁਲਿਸ ਦਾਕਹਿਣਾ ਹੈ ਕਿ ਰਾਜਵਿਚ 2009 ਵਿਚਪਹਿਲੀਵਾਰਡਿਸਟ੍ਰਿਕਟਡਡਰਾਈਵਿੰਗ ਕਾਨੂੰਨਾਂ ਨੂੰ ਪੇਸ਼ਕੀਤਾ ਗਿਆ ਸੀ। ਡਰਾਈਵਰਦਾਧਿਆਨਹਟਣ’ਤੇ ਲੋਕਾਂ ਦੀਜਾਨਜਾਣਦਾਅੰਕੜਾਕਾਫ਼ੀ ਵੱਧ ਜਾਂਦਾਹੈ।ਓਨਟਾਰੀਓ ਨੇ ਬੀਤੇ ਸਾਲਡਰਾਈਵਿੰਗ ਵਿਚ ਗੜਬੜੀਕਰਨਵਾਲਿਆਂ ਦਾ ਜ਼ੁਰਮਾਨਾ ਵੀਵਧਾ ਕੇ 490 ਡਾਲਰਕਰ ਦਿੱਤਾ ਹੈ, ਜਿਸ ਨੂੰ ਜੱਜ 1000 ਡਾਲਰ ਤੱਕ ਵਧਾਸਕਦਾਹੈ। ਉਥੇ ਹੀ ਤਿੰਨਡੀਮੈਰਿਟ ਪੁਆਇੰਟ ਵੀ ਕੱਟ ਸਕਦੇ ਹਨ।ઠઠ
ਓ.ਪੀ.ਪੀ. ਡਿਪਟੀਕਮਿਸ਼ਨਰਬ੍ਰੇਡਬਲੇਰ ਨੇ ਕਿਹਾ ਕਿ ਇਕ ਵਾਹਨ ‘ਚ ਯਾਤਰਾਕਰਦਿਆਂ ਸਹਿ-ਯਾਤਰੀਆਂ ਨੂੰ ਵੀ ਚੌਕਸ ਰਹਿਣਾਚਾਹੀਦਾਹੈ।ਲਾਪ੍ਰਵਾਹੀਨਾਲਡਰਾਈਵਿੰਗ ਕਰਨਵਾਲੇ ਡਰਾਈਵਰ ਦੇ ਨਾਲਯਾਤਰਾਨਾਕਰੋ। ਇਹ ਪਛਾਣੋ ਕਿ ਉਹ ਤੁਹਾਡੀ ਜਾਨ ਨੂੰ ਖ਼ਤਰੇ ‘ਚ ਪਾਰਹੇ ਹਨ। ਉਸ ਦਾਵਿਰੋਧਕਰੋ ਅਤੇ ਸੜਕ’ਤੇ ਧਿਆਨ ਰੱਖਦਿਆਂ ਸੁਰੱਖਿਅਤ ਡਰਾਈਵਿੰਗ ਕਰਨਲਈ ਆਖੋ।
ਪੁਲਿਸ ਦਾਕਹਿਣਾ ਹੈ ਕਿ ਉਨ੍ਹਾਂ ਨੇ ਅਜਿਹੇ 600 ਮਾਮਲਿਆਂ ਦੀ ਜਾਂਚ ਤੋਂ ਬਾਅਦਪਾਇਆ ਕਿ ਡਰਾਈਵਿੰਗ ‘ਚ ਲਾਪ੍ਰਵਾਹੀਵਰਤਦਿਆਂ ਸੜਕਹਾਦਸਿਆਂ ਨੂੰ ਅੰਜ਼ਾਮਦੇਣਵਾਲਿਆਂ ਦੀਗਿਣਤੀਹੋਰਾਂ ਦੇ ਮੁਕਾਬਲੇ ਕਾਫ਼ੀਜ਼ਿਆਦਾਹੈ।
ਅਜਿਹੇ ਵਿਚਓ.ਪੀ.ਪੀ.ਨੇ ਡਿਸਟ੍ਰਿਕਟਡਡਰਾਈਵਿੰਗ ਮੁਹਿੰਮ ਨੂੰ ਸ਼ੁਰੂ ਕੀਤਾ ਹੈ ਅਤੇ ਜੋ ਕਿ ਲੇਬਰਡੇਅਵੀਕਐਂਡ’ਤੇ ਸਮਾਪਤ ਹੋਇਆ। ਮਾਰਚ ‘ਚ ਓ.ਪੀ.ਪੀ. ਨੇ ਕਿਹਾ ਸੀ ਕਿ ਡਰਾਈਵਿੰਗ ਦੌਰਾਨ ਸੜਕ ਤੋਂ ਨਜ਼ਰ ਹਟਾਉਣ ਦੌਰਾਨ ਹੋਣਵਾਲੇ ਹਾਦਸਿਆਂ ਦੀਸਭ ਤੋਂ ਵਧੇਰੇ ਗਿਣਤੀਹਾਈਵੇਅ’ਤੇ ਰਹੀ ਹੈ ਅਤੇ ਇਹ ਲਗਾਤਾਰਸੜਕਹਾਦਸਿਆਂ ‘ਚ ਹੋਣਵਾਲੀਆਂ ਮੌਤਾਂ ਦਾਤੀਜਾਕਾਰਨਰਿਹਾਹੈ।ਸਾਲ 2015 ਵਿਚ ਇਸ ਕਾਰਨ 69 ਲੋਕਾਂ ਦੀ ਮੌਤ ਹੋ ਗਈ।ઠઠઠઠ
ਪੁਲਿਸਲਈਇੰਪੇਅਰਡਡਰਾਈਵਿੰਗ ਹਾਲੇ ਵੀਚਿੰਤਾਦਾਕਾਰਨਹੈ। ਇਸ ਮਹੀਨੇ ਦੀ ਸ਼ੁਰੂਆਤ ਵਿਚਓ.ਪੀ.ਪੀ. ਨੇ 41 ਮਾਮਲਿਆਂ ‘ਚ ਕਾਰਵਾਈਕੀਤੀ ਹੈ ਅਤੇ ਲੋਕਾਂ ਨੂੰ ਸਾਵਧਾਨਕੀਤਾਹੈ।ਮਈ ‘ਚ ਵੀ ਪੁਲਿਸ ਨੇ ਕਿਹਾ ਸੀ ਕਿ ਅਜਿਹੇ ਮਾਮਲਿਆਂ ਦੀਗਿਣਤੀਬੀਤੇ ਸਾਲਾਂ ਦੇ ਮੁਕਾਬਲੇ 150 ਫ਼ੀਸਦੀ ਤੱਕ ਵੱਧ ਗਈ ਹੈ। ਪੁਲਿਸ ਨੇ ਮਰੀਜੁਆਨਾ ਦੇ ਪ੍ਰਭਾਵ ‘ਚ ਡਰਾਈਵਿੰਗ ਕਰਨਵਾਲੇ ਲੋਕਾਂ ਦੀਗ੍ਰਿਫ਼ਤਾਰੀਦਾਅੰਕੜਾਵੀ ਵੱਧ ਹੀ ਪਾਇਆਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …