Breaking News
Home / ਜੀ.ਟੀ.ਏ. ਨਿਊਜ਼ / ਨਵੀਂ ਡਰਾਈਵਰ ਲਾਇਸੰਸ ਫੀਸ 1 ਸਤੰਬਰ ਤੋਂ ਲਾਗੂ

ਨਵੀਂ ਡਰਾਈਵਰ ਲਾਇਸੰਸ ਫੀਸ 1 ਸਤੰਬਰ ਤੋਂ ਲਾਗੂ

logo-2-1-300x105-3-300x105ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਟਰਾਂਸਪੋਰਟੇਸ਼ਨਢਾਂਚੇ ਨੂੰ ਬਰਕਰਾਰਰੱਖਣਲਈ ਇਸ ਸਾਲਸਤੰਬਰ ਤੋਂ ਵਧੀ ਹੋਈ ਡਰਾਈਵਰਲਾਇਸੰਸਫੀਸਲਾਗੂ ਹੋਵੇਗੀ। ਇਸ ਤੋਂ ਇਲਾਵਾਡਰਾਈਵਰਲਾਇਸੰਸਬਹਾਲਕਰਨ, ਬਦਲੀਕਰਨ ਤੇ ਕਮਰਸ਼ੀਅਲਪਰਮਿਟਲਈਵਧੀ ਹੋਈ ਫੀਸਪਹਿਲੀਜਨਵਰੀ, 2017 ਤੋਂ ਲਾਗੂ ਹੋਵੇਗੀ। ਪਹਿਲੀਸਤੰਬਰ, 2016 ਤੋਂ ਫੀਸਵਿੱਚਹੇਠਲਿਖੇ ਮੁਤਾਬਕਵਾਧਾਹੋਵੇਗਾ।  ਡਰਾਈਵਰਜ਼ ਲਾਇਸੰਸਓਰਿਜਨਲ ਤੇ ਰਿਨੀਊਅਲਫੀਸ, ਜਿਸ ਵਿੱਚਐਨਹੈਂਸਡਡਰਾਈਵਰਲਾਇਸੰਸਵਜੋਂ ਡਰਾਈਵਰਦੀਲਾਇਸੰਸਲਈਫੀਸਵੀਸ਼ਾਮਲਹੋਵੇਗੀ, 81.50 ਡਾਲਰ ਤੋਂ ਵੱਧ ਕੇ 90 ਡਾਲਰ ਹੋ ਜਾਵੇਗੀ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …