11 C
Toronto
Friday, October 24, 2025
spot_img
Homeਜੀ.ਟੀ.ਏ. ਨਿਊਜ਼ਬਰੈਂਪਟਨ 'ਚ ਸਥਾਪਿਤ ਹੋਵੇਗਾ ਕਾਮਾਗਾਟਾ ਮਾਰੂ ਸਮਾਰਕ

ਬਰੈਂਪਟਨ ‘ਚ ਸਥਾਪਿਤ ਹੋਵੇਗਾ ਕਾਮਾਗਾਟਾ ਮਾਰੂ ਸਮਾਰਕ

ਲਾਇਬਰੇਰੀਦਾ ਨਾਂ ਸਪਰਿੰਗਡੇਲ ਤੇ ਪਾਰਕਦਾ ਨਾਂ ਕਾਮਾਗਾਟਾਮਾਰੂ ਰੱਖਣ ਦਾਲਿਆਫੈਸਲਾ
ਬਰੈਂਪਟਨਸਿਟੀ ਕੌਂਸਲ ਨੇ ਦਿੱਤੀ ਮਨਜ਼ੂਰੀ
ਬਰੈਂਪਟਨ/ ਬਿਊਰੋ ਨਿਊਜ਼
ਲੰਘੇ ਬੁੱਧਵਾਰ ਨੂੰ ਹੋਈ ਕਮੇਟੀਆਫ਼ ਕੌਂਸਲਦੀਬੈਠਕ ਤੋਂ ਬਾਅਦਬਰੈਂਪਟਨਸਿਟੀ ਕੌਂਸਲ ਵਲੋਂ 10,705 ਬ੍ਰਾਮੇਲੀਆਰੋਡ’ਤੇ ਸਥਿਤਨਵੀਂ ਲਾਇਬਰੇਰੀਦਾ ਨਾਂ ਸਪਰਿੰਗਡੇਲਲਾਇਬਰੇਰੀ ਰੱਖਣ ਅਤੇ ਇਸ ਦੇ ਪਾਰਕਦਾ ਨਾਂ ਕਾਮਾਗਾਟਾਮਾਰੂਪਾਰਕ ਰੱਖਣ ਦੇ ਫ਼ੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਕਾਮਾਗਾਟਾਮਾਰੂਦਾਨਾਂਅ ਇਕ ਸਮੁੰਦਰੀ ਜਹਾਜ਼ 1914 ‘ਚ ਮਈਮਹੀਨੇ ‘ਚ ਹਾਂਗਕਾਂਗ ਤੋਂ ਪਰਵਾਸੀਆਂ ਨੂੰ ਲੈ ਕੇ ਕੈਨੇਡਾਲਈਰਵਾਨਾ ਹੋਇਆ ਸੀ। ਇਨ੍ਹਾਂ ਵਿਚੋਂ ਵਧੇਰੇ ਪੰਜਾਬੀਸਨ।ਪਰ, ਵੈਨਕੂਵਰਦੀਬੰਦਰਗਾਹ’ਤੇ ਪਹੁੰਚਣ ਤੋਂ ਬਾਅਦਕੈਨੇਡੀਅਨਅਧਿਕਾਰੀਆਂ ਨੇ ਉਨ੍ਹਾਂ ਨੇ ਉਦੋਂ ਦੇ ਨਸਲਵਾਦੀਇਮੀਗਰਾਂਟਸਕਾਨੂੰਨਕਾਰਨਕੈਨੇਡਾਵਿਚ ਉਤਰਨ ਨਹੀਂ ਦਿੱਤਾ। ਉਨ੍ਹਾਂ ਨੇ ਖਾਣ-ਪੀਣਦਾਸਾਮਾਨਦਾਪਾਣੀਵੀਨਹੀਂ ਦਿੱਤਾ ਗਿਆ ਅਤੇ ਆਖ਼ਰ ਉਸ ਨੂੰ ਵਾਪਸਪਰਤਣਾਪਿਆ।ਭਾਰਤ ਆਉਣ ‘ਤੇ ਅੰਗਰੇਜ਼ ਫ਼ੌਜ ਨੇ ਜਹਾਜ਼ ‘ਤੇ ਸਵਾਰਲੋਕਾਂ ‘ਤੇ ਗੋਲੀਚਲਾ ਦਿੱਤੀ ਅਤੇ ਕਈ ਲੋਕਮਾਰੇ ਗਏ। ਨਵੀਂ ਲਾਇਬਰੇਰੀਅਤੇ ਪਾਰਕਦਾਥੀਮਅਸਲਵਿਚਮਲਟੀਕਲਚਰਿਜ਼ਮਅਤੇ ਕੈਨੇਡਾਵਿਚਇਮੀਗਰੇਸ਼ਨ ਦੇ ਆਸਪਾਸ ਘੁੰਮਦਾ ਹੈ। ਇਹ ਜਗ੍ਹਾ ਸ਼ਹਿਰਭਰ ਦੇ ਵੱਖ-ਵੱਖ ਸੱਭਿਆਚਾਰਕ ਸਮੂਹਾਂ ਦਾ ਕੇਂਦਰਬਣ ਚੁੱਕੀ ਹੈ।ਲਾਇਬਰੇਰੀ ਦੇ ਅੰਦਰਇਲੈਕਟ੍ਰਾਨਿਕਡਿਸਪਲੇ ਬੋਰਡਵੀਹੋਵੇਗਾ, ਜਿਸ ‘ਤੇ ਸਥਾਨਕਪ੍ਰੋਗਰਾਮਬਾਰੇ ਦੱਸਿਆ ਜਾਵੇਗਾ।
ਇਨ੍ਹਾਂ ਥਾਵਾਂ ਦੇ ਨਵੇਂ ਨਾਵਾਂ ਦੇ ਸੁਝਾਅ ਦੇਣਵਾਲੇ ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਕਿਹਾ ਕਿ ਇਨ੍ਹਾਂ ਨਾਵਾਂ ਨੂੰ ਮਨਜ਼ੂਰ ਕਰਵਾਉਣ ‘ਚ ਕੌਂਸਲ ਦੇ ਸਹਿਯੋਗੀਆਂ ਦੇ ਸਮਰਥਨਲਈ ਉਹ ਉਨ੍ਹਾਂ ਦਾਧੰਨਵਾਦਕਰਦੇ ਹਨ। ਢਿੱਲੋਂ ਨੇ ਕਿਹਾ ਕਿ ਕਾਮਾਗਾਟਾਮਾਰੂਦੀਘਟਨਾਦੇਸ਼ ਦੇ ਇਮੀਗਰੇਸ਼ਨਇਤਿਹਾਸਵਿਚ ਇਕ ਵੱਡੀ ਤਰਾਸਦੀਮੰਨੀਜਾਂਦੀਹੈ। ਇਸ ਨੂੰ ਸਵੀਕਾਰਕਰਨਨਾਲਪੂਰੀ ਦੁਨੀਆ ‘ਚ ਕੈਨੇਡਾਦਾ ਕੱਦ ਵਧਿਆਹੈ। ਉਨ੍ਹਾਂ ਨੇ ਕਿਹਾ ਕਿ 2017 ‘ਚ ਕਨਫ਼ੈਡਰੇਸ਼ਨਦੀਮਨਾਈ ਜਾ ਰਹੀ150ਵੀਂ ਵਰ੍ਹੇਗੰਢ ਮੌਕੇ ਇਨ੍ਹਾਂ ਨਾਮਜ਼ਦਗੀਆਂ ਦੀਕਾਫ਼ੀ ਮਹੱਤਤਾ ਹੈ। ਇਸ ਤੋਂ ਇਲਾਵਾਬਰੈਂਪਟਨਦੀਆਂ ਵੰਨ-ਸੁਵੰਨਤਾਵਾਂ ਆਬਾਦੀਲਈਵੀਇਨ੍ਹਾਂ ਦਾਕਾਫ਼ੀ ਮਹੱਤਵ ਹੈ।

RELATED ARTICLES
POPULAR POSTS