18.8 C
Toronto
Saturday, October 18, 2025
spot_img
Homeਦੁਨੀਆਇੰਟਰਪ੍ਰੋਵੈਂਸ਼ੀਅਲਫਰੀਟਰੇਡਦੀਫਾਈਨਲਡੀਲਤਿਆਰ

ਇੰਟਰਪ੍ਰੋਵੈਂਸ਼ੀਅਲਫਰੀਟਰੇਡਦੀਫਾਈਨਲਡੀਲਤਿਆਰ

ਕੈਨੇਡਾ ਦੇ ਸਾਰੇ ਪ੍ਰੀਮੀਅਰਪਹਿਲਾਂ ਹੀ ਇਸ ਡੀਲ’ਤੇ ਦੇ ਚੁੱਕੇ ਹਨਆਪਣੀਸਹਿਮਤੀ
ਟੋਰਾਂਟੋ/ਬਿਊਰੋ ਨਿਊਜ਼
ਫੈਡਰਲ ਇਕਨੌਮਿਕ ਡਿਵੈਲਮੈਂਟਮਨਿਸਟਰਨਵਦੀਪਬੈਂਸਓਨਟਾਰੀਓ ਦੇ ਇਕਨੌਮਿਕ ਡਿਵੈਲਪਮੈਂਟਮੰਤਰੀਬ੍ਰੈਡਡਿਊਗਿਡਨਾਲ ਸ਼ੁੱਕਰਵਾਰ ਨੂੰ ਕੈਨੇਡਾਫਰੀਟਰੇਡਐਗਰੀਮੈਂਟਦਾਫਾਈਨਲਡਰਾਫਟਜਾਰੀਕਰਨਗੇ। ਇਹ ਇਕ ਇੰਟਰਪ੍ਰੋਵੈਂਸ਼ੀਅਲਕਾਰੋਬਾਰਕਰਾਰ ਹੈ ਜੋ ਕਿ ਕੈਨੇਡਾ ਦੇ ਸਾਰੇ ਸੂਬਿਆਾਂ ਨੂੰ ਕਾਰੋਬਾਰ ਦੇ ਨਵੇਂ ਮੁਕਾਮ ‘ਤੇ ਲੈਜਾਵੇਗਾ।
ਕੈਨੇਡਾ ਦੇ ਸਾਰੇ ਪ੍ਰੀਮੀਅਰ 9 ਮਹੀਨੇ ਪਹਿਲਾਂ ਹੀ ਇਸ ਕਰਾਰ ਦੇ ਨਿਯਮਾਂ ‘ਤੇ ਸਹਿਮਤ ਹੋ ਗਏ ਸਨ। ਹੁਣ ਨਿਊਕੈਨੇਡਾਫਰੀਟਰੇਡਐਗਰੀਮੈਂਟ ਦੇ ਦਸਤਾਵੇਜ਼ਾਂ ਨੂੰ ਜਾਰੀਕੀਤਾਜਾਵੇਗਾ। ਓਨਟਾਰੀਓ ਦੇ ਇਕਨੌਮਿਕ ਡਿਵੈਲਪਮੈਂਟਮੰਤਰੀਬ੍ਰੈਡਡਿਊਗਿਡ ਨੇ ਦੱਸਿਆ ਕਿ ਸਾਰੇ ਸੂਬਿਆਂ ‘ਤੇ ਨਵਦੀਪਬੈਂਸਦੀਆਂ ਕੋਸ਼ਿਸ਼ਾਂ ਕਾਰਨ ਇਹ ਡੀਲਸੰਭਵ ਹੋ ਸਕੀ ਹੈ। ਕਈ ਹੋਰ ਸੰਗਠਨਾਂ ਦੇ ਨੁਮਾਇੰਦਿਆਂ ਨੇ ਵੀ ਇਸ ਕੰਮਵਿਚਸਰਗਰਮਭੂਮਿਕਾਅਦਾਕੀਤੀਹੈ। ਕੁਝ ਸੂਬੇ ਕੁਝ ਨਿਯਮਾਂ ਨੂੰ ਲੈ ਕੇ ਸਹਿਮਤਨਹੀਂ ਸਨਪਰਆਖਰਵਿਚ ਉਹ ਵੀਸਹਿਮਤ ਹੋ ਗਏ ਅਤੇ ਕੁਝ ਸੋਧਾਂ ਤੋਂ ਬਾਅਦ ਇਸ ਕਰਾਰ’ਤੇ ਸਹਿਮਤੀਬਣ ਗਈ। ਕਈ ਉਭਰਦੇ ਉਦਯੋਗਾਂ ਲਈਨਿਯਮਾਂ ਨੂੰ ਅਸਾਨਬਣਾਇਆ ਗਿਆ ਹੈ।ਪੂਰੇ ਕੈਨੇਡਾਵਿਚ ਮਰੀਜੁਆਨਾ ਉਤਪਾਦਾਂ ਦੀਸੰਭਾਵੀਵਿਕਰੀ ਦੇ ਲਈਵੀਫੈਡਰਲਸਰਕਾਰ ਨੇ ਕਾਨੂੰਨੀਨਿਯਮਾਂ ਨੂੰ ਤੈਅਕੀਤਾਹੈ।
1995 ‘ਚ ਬਣੇ ਨਿਯਮਦੀ ਥਾਂ ਲਵੇਗਾ ਨਵਾਂ ਟਰੇਡਐਗਰੀਮੈਂਟ
ਕੈਨੇਡਾਫਰੀਟਰੇਡਐਗਰੀਮੈਂਟ ਹੁਣ ਐਗਰੀਮੈਂਟ ਔਨ ਇੰਟਰਨਲਟਰੇਡਦੀ ਥਾਂ ਲਵੇਗਾ, ਜੋ ਕਿ 1995 ਤੋਂ ਕੈਨੇਡੀਅਨਸੂਬਿਆਂ ਦੇ ਆਪਸੀਕਾਰੋਬਾਰ ਦੇ ਲਈਲਾਗੂਹੈ।ਨਵੇਂ ਨਿਯਮਾਂ ਨਾਲਕੈਨੇਡਾਵਿਚਸੂਬਿਆਂ ਵਿਚਕਾਰਕਾਰੋਬਾਰਵਧੇਗਾ, ਜੋ ਕਿ ਅਜੇ ਨਿਯਮਾਂ ਵਿਚਬਦਲਾਅ ਦੇ ਚੱਲਦਿਆਂ ਕਾਫੀਪ੍ਰਭਾਵਿਤਹੈ।ਨਵਾਂ ਕਰਾਰਕਰੀਬ 300 ਪੰਨਿਆਂ ਦਾ ਹੈ, ਜਿਸ ਨੂੰ ਜਨਤਕਕੀਤਾ ਗਿਆ ਹੈ।

RELATED ARTICLES
POPULAR POSTS