ਵਲਾਦੀਮੀਰਪੂਤਿਨ ਨੂੰ ਮਿਲੀਆਂ 76.67 ਫੀਸਦੀਵੋਟਾਂ
ਮਾਸਕੋ/ਬਿਊਰੋ ਨਿਊਜ਼ : ਰੂਸ ਦੇ ਰਾਸ਼ਟਰਪਤੀਦੀਚੋਣਵਿਚਰਿਕਾਰਡਜਿੱਤਨਾਲਵਲਾਦੀਮੀਰਪੁਤਿਨ ਛੇ ਸਾਲ ਦੇ ਇਕ ਹੋਰਕਾਰਜਕਾਲਲਈ ਇਸ ਅਹੁਦੇ ‘ਤੇ ਬਿਰਾਜਮਾਨ ਹੋ ਗਏ। ਉਨ੍ਹਾਂ ਨੂੰ ਇਹ ਜਿੱਤ ਅਜਿਹੇ ਸਮੇਂ ਵਿਚਮਿਲੀਜਦੋਂ ਪੱਛਮੀਦੇਸ਼ਾਂ ਨਾਲਰੂਸ ਦੇ ਤਣਾਅਭਰੇ ਸਬੰਧਚੱਲਰਹੇ ਹਨ। ਉਨ੍ਹਾਂ ਦੀਜਿੱਤ’ਤੇ ਸਿਰਫ਼ਰੂਸ ਦੇ ਨਜ਼ਦੀਕੀਸਹਿਯੋਗੀਆਂ ਨੇ ਵਧਾਈਦਿੱਤੀ। ਪੁਤਿਨ ਨੇ ਆਪਣੀਜਿੱਤ ਨੂੰ ਮੁਸ਼ਕਿਲਹਾਲਾਤਵਿਚਹਾਸਿਲਪ੍ਰਾਪਤੀਆਂ ਪ੍ਰਤੀਭਰੋਸੇ ਦਾਵੋਟਦੱਸਿਆ।
ਰੂਸ ਦੇ ਕੇਂਦਰੀਚੋਣਕਮਿਸ਼ਨਮੁਤਾਬਿਕ, 99.8 ਫ਼ੀਸਦੀਵੋਟਾਂ ਦੀਗਿਣਤੀ ਤੋਂ ਬਾਅਦਪੁਤਿਨ ਨੂੰ 76.67 ਫ਼ੀਸਦੀਵੋਟਾਂ ਮਿਲੀਆਂ।
ਉਨ੍ਹਾਂ ਨੂੰ ਸਭ ਤੋਂ ਜ਼ਿਆਦਾ 92 ਫ਼ੀਸਦੀਵੋਟਯੀਮੀਆਵਿਚਮਿਲੀਆਂ ਜਿਸ ਨੂੰ 2014 ਵਿਚਰੂਸ ਨੇ ਯੂਯੇਨ ਤੋਂ ਖੋਹਿਆ ਸੀ। ਉਨ੍ਹਾਂ ਦੇ ਨਜ਼ਦੀਕੀਵਿਰੋਧੀਕਮਿਊਨਿਸਟਪਾਰਟੀ ਦੇ ਉਮੀਦਵਾਰਪਾਵੇਲ ਗਰੁਦਿਨਿਨ ਨੂੰ 11.79 ਫ਼ੀਸਦੀਵੋਟਾਂ ਮਿਲੀਆਂ। ਉੱਗਰ ਰਾਸ਼ਟਰਵਾਦੀਵਲਾਦੀਮੀਰਝਿਰਿਨੋਵਸਕੀ ਨੂੰ ਕਰੀਬ 5.66 ਫ਼ੀਸਦੀ, ਸਾਬਕਾਰਿਆਲਟੀਟੀਵੀਪੇਸ਼ਕਾਰਸੇਨੀਆਸੋਬਚਾਕ ਨੂੰ 1.67 ਤੇ ਉਦਾਰਵਾਦੀਰਾਜਨੇਤਾਗ੍ਰਿਗੋਰੀਯਾਵਲਿਨਸਕੀ ਨੂੰ ਸਿਰਫ਼ ਇਕ ਫ਼ੀਸਦੀਵੋਟਮਿਲੀ। ਪੁਤਿਨਖ਼ਿਲਾਫ਼ਸੱਤਵਿਅਕਤੀਚੋਣਮੈਦਾਨਵਿਚਸਨਪਰਉਨ੍ਹਾਂ ਦੇ ਧੁਰਵਿਰੋਧੀਅਲੈਕਸੀਨੇਵਲਨੀ ਦੇ ਚੋਣਲੜਨ’ਤੇ ਰੋਕ ਲੱਗੀ ਸੀ। ਐਤਵਾਰ ਨੂੰ ਕਰੀਬ 67 ਫ਼ੀਸਦੀਵੋਟਾਂ ਪਈਆਂ ਸਨ।
ਵਿਰੋਧੀਧਿਰ ਨੇ ਲਾਇਆ ਗੜਬੜੀਦਾਦੋਸ਼: ਵਿਰੋਧੀਧਿਰ ਦੇ ਚੋਣਨਤੀਜੇ ਵਿਚਹੇਰਫੇਰ, ਬੈਲੇਟਪੇਪਰਛਾਪਣ ਤੇ ਹੋਰਨਾਂ ਗੜਬੜੀਆਂ ਦੇ ਦੋਸ਼ਲਗਾਏ ਹਨ। ਨੇਵਲਨੀ ਨੇ ਦੋਬਾਰਾਮਤਦਾਨਕਰਨ ਤੇ ਪੁਤਿਨਸਮਰਥਕਾਂ ਦੇ ਮਤਦਾਨ ਕੇਂਦਰਾਂ ਵਿਚਵੜਨ ਦੇ ਦੋਸ਼ਲਗਾਏ। ਉਨ੍ਹਾਂ ਰੂਸਭਰਵਿਚਕਰੀਬ 33 ਹਜ਼ਾਰਚੋਣਨਿਗਰਾਨਭੇਜੇ ਸਨ। ਦੂਜੇ ਨੰਬਰ’ਤੇ ਆਏ ਗਰੁਦਿਨਿਨ ਨੇ ਚੋਣਾਂ ਨੂੰ ਬੇਈਮਾਨੀਦੱਸਿਆ। ਇਸ ਤੋਂ ਇਲਾਵਾਮਤਦਾਨਫ਼ੀਸਦੀਵਧਾਉਣਲਈਲੋਕਾਂ ‘ਤੇ ਦਬਾਅਬਣਾਉਣਅਤੇ ਲਾਲਚਦੇਣ ਦੇ ਦੋਸ਼ਵੀ ਲੱਗੇ। ਵ੍ਹਿਸਲਬਲੋਅਰਐਡਵਰਡਸਨੋਡੇਨ ਨੇ ਫੋਟੋ ਟਵੀਟਕਰ ਕੇ ਇਕ ਸਕੂਲਵਿਚਬੈਲੇਟਪੇਪਰਾਂ ਦੀਛਪਾਈਦਾਦਾਅਵਾਕੀਤਾ। ਹਾਲਾਂਕਿਚੋਣਕਮਿਸ਼ਨ ਨੇ ਸਾਰੇ ਦੋਸ਼ਾਂ ਨੂੰ ਖਾਰਿਜਕੀਤਾ ਹੈ।
ਨਰਿੰਦਰਮੋਦੀਵੱਲੋਂ ਪੂਤਿਨ ਨੂੰ ਵਧਾਈ :ਭਾਰਤ ਦੇ ਪ੍ਰਧਾਨਮੰਤਰੀਨਰਿੰਦਰਮੋਦੀਅਤੇ ਫਰਾਂਸ ਦੇ ਪ੍ਰਧਾਨਮੰਤਰੀਇਮੈਨੂਅਲਮੈਕਰੋਨ ਨੇ ਵੀਰੂਸ ਦੇ ਰਾਸ਼ਟਰਪਤੀਵਲਾਦੀਮੀਰਪੂਤਿਨ ਨੂੰ ਵਧਾਈਦਿੱਤੀ ਹੈ। ਮੋਦੀ ਨੇ ਫੋਨ ਉੱਤੇ ਪੂਤਿਨ ਦੇ ਨਾਲਵਾਰਤਾ ਦੌਰਾਨ ਕਿਹਾ ਕਿ ਉਨ੍ਹਾਂ ਦੀਅਗਵਾਈਵਿੱਚਰੂਸਅਤੇ ਭਾਰਤ ਦੇ ਰਿਸ਼ਤੇ ਹੋਰਮਜ਼ਬੂਤਹੋਣਗੇ।
ਉਮਰਭਰਰਾਸ਼ਟਰਪਤੀਬਣਨ ਤੋਂ ਇਨਕਾਰ : ਇਸ ਭਾਰੀਜਿੱਤਨਾਲ 65 ਸਾਲਪੁਤਿਨ 2024 ਤੱਕ ਰਾਸ਼ਟਰਪਤੀਰਹਿਣਗੇ। ਹਾਲਾਂਕਿਉਨ੍ਹਾਂ ਨੇ ਉਮਰਭਰਸੱਤਾਵਿਚਬਣੇ ਰਹਿਣ ਤੋਂ ਇਨਕਾਰਕੀਤਾ। ਉਨ੍ਹਾਂ ਕਿਹਾ, ‘ਕੀ ਮੈਂ 100 ਸਾਲਦੀਉਮਰ ਤੱਕ ਸੱਤਾ ‘ਚ ਰਹਾਂਗਾ। ਅਜਿਹਾ ਨਹੀਂ ਹੈ।’ ਇਸ ਬਾਰੇ ਪੁੱਛੇ ਗਏ ਸਵਾਲ ਨੂੰ ਮਜ਼ਾਕੀਆਦੱਸਿਆ। ਐਗਜ਼ਿਟਪੋਲ ਦੇ ਨਤੀਜੇ ਆਉਣ ਤੋਂ ਬਾਅਦਪੁਤਿਨ ਨੇ ਯੇਮਲਿਨ ਦੇ ਨਜ਼ਦੀਕ ਚੌਰਾਹੇ ‘ਤੇ ਲੋਕਾਂ ਨੂੰ ਸੰਬੋਧਨਕਰਦਿਆਂ ਕਿਹਾ ਕਿ ਇਹ ਲੋਕਾਂ ਦੇ ਵਿਸ਼ਵਾਸ ਤੇ ਉਮੀਦਦੀਜਿੱਤ ਹੈ। ਚੋਣਅਭਿਆਨਵਿਚਪੂਤਿਨ ਨੇ ਵਿਸ਼ਵਸ਼ਕਤੀ ਦੇ ਰੂਪਵਿਚਰੂਸਦੀਵੱਡੀਭੂਮਿਕਾਦਾਵਾਅਦਾਕੀਤਾ ਸੀ।
ਸਟਾਲਿਨ ਤੋਂ ਬਾਅਦਸਭ ਤੋਂ ਲੰਬਾਸਮਾਂ ਸੱਤਾ ‘ਚ ਰਹਿਣਗੇ : ਚੌਥਾ ਕਾਰਜਕਾਲਪੂਰਾਕਰਨਤਕਪੂਤਿਨਦੁਨੀਆ ਦੇ ਸਭ ਤੋਂ ਵੱਡੇ ਦੇਸ਼ਵਿਚਕਰੀਬ 25 ਸਾਲਾਂ ਤੱਕ ਸੱਤਾਵਿਚਰਹਿਣਗੇ। ਇਸ ਤਰ੍ਹਾਂ ਉਹ ਜ਼ੋਸੇਫਸਟਾਲਿਨ ਤੋਂ ਬਾਅਦਲੰਬੇ ਸਮੇਂ ਤੱਕ ਸੱਤਾਸੰਭਾਲਣਵਾਲੇ ਦੂਜੇ ਰੂਸੀ ਆਗੂ ਹੋਣਗੇ। ਰੂਸੀਖ਼ੁਫ਼ੀਆ ਏਜੰਸੀ ਕੇਜੀਬੀ ਦੇ ਸਾਬਕਾਏਜੰਟਪੂਤਿਨ 19 ਸਾਲਪਹਿਲਾਂ ਰੂਸ ਦੇ ਕਾਰਜਕਾਰੀਰਾਸ਼ਟਰਪਤੀਬਣੇ ਸਨ। 2000 ਦੀਆਂ ਚੋਣਾਂ ਵਿਚ 53 ਫ਼ੀਸਦੀਵੋਟਾਂ ਨਾਲ ਉਹ ਜਿੱਤੇ ਸਨ। 2004 ਵਿਚਉਨ੍ਹਾਂ ਨੂੰ 71.2 ਫ਼ੀਸਦੀਵੋਟਾਂ ਮਿਲੀਆਂ ਸਨ। ਜਦਕਿ 2012 ਵਿਚਉਨ੍ਹਾਂ ਨੂੰ 63.3 ਫ਼ੀਸਦੀਵੋਟਾਂ ਨਾਲਜਿੱਤਮਿਲੀ ਸੀ।
Check Also
ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਆਪਣੇ ਪੁੱਤਰ ਹੰਟਰ ਨੂੰ ਦਿੱਤੀ ਮਾਫੀ
ਹੰਟਰ ਨੂੰ ਦੋ ਦਿਨ ਬਾਅਦ ਮਿਲਣ ਵਾਲੀ ਸੀ ਸਜ਼ਾ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ …