Breaking News
Home / ਦੁਨੀਆ / ਐੱਚ-1ਬੀਵੀਜ਼ਾਅਰਜ਼ੀਪ੍ਰਕਿਰਿਆ ਦੋ ਅਪ੍ਰੈਲ ਤੋਂ ਸ਼ੁਰੂ ਹੋਵੇਗੀ

ਐੱਚ-1ਬੀਵੀਜ਼ਾਅਰਜ਼ੀਪ੍ਰਕਿਰਿਆ ਦੋ ਅਪ੍ਰੈਲ ਤੋਂ ਸ਼ੁਰੂ ਹੋਵੇਗੀ

ਸਾਰੇ ਵਰਕਵੀਜ਼ੇ ਦੀਪ੍ਰੀਮੀਅਮਪ੍ਰੋਸੈਸਿੰਗ ਆਰਜ਼ੀ ਤੌਰ ‘ਤੇ ਮੁਅੱਤਲ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੋ ਅਪ੍ਰੈਲ ਤੋਂ ਐੱਚ-1ਬੀਵੀਜ਼ਾਅਰਜ਼ੀਸਵੀਕਾਰਕਰਨਾਸ਼ੁਰੂ ਕਰੇਗਾ। ਉਸ ਨੇ ਸਾਲਾਨਾਤੈਅਹੱਦਵਾਲੇ ਇਸ ਤਰ੍ਹਾਂ ਦੇ ਵਰਕਵੀਜ਼ੇ ਲਈਪ੍ਰੀਮੀਅਮਪ੍ਰੋਸੈਸਿੰਗ ਨੂੰ ਆਰਜ਼ੀ ਤੌਰ ‘ਤੇ ਮੁਅੱਤਲਕਰਨਦਾਐਲਾਨਵੀਕੀਤਾ। ਭਾਰਤੀਆਈਟੀਪੇਸ਼ੇਵਰਾਂ ਵਿਚ ਇਸ ਤਰ੍ਹਾਂ ਦੇ ਵੀਜ਼ੇ ਦੀਭਾਰੀ ਮੰਗ ਹੈ। ਐੱਚ-1ਬੀਵੀਜ਼ਾਅਮਰੀਕੀਕੰਪਨੀਆਂ ਨੂੰ ਮਾਹਿਰਵਿਦੇਸ਼ੀਮੁਲਾਜ਼ਮਅਮਰੀਕਾਵਿਚਨਿਯੁਕਤਕਰਨਦੀਇਜਾਜ਼ਤਦਿੰਦਾ ਹੈ। ਇਸ ਵੀਜ਼ੇ ਜ਼ਰੀਏ ਟੈਕਨਾਲੋਜੀਕੰਪਨੀਆਂ ਭਾਰਤ ਤੇ ਚੀਨਵਰਗੇ ਮੁਲਕਾਂ ਤੋਂ ਹਰਸਾਲਲੱਖਾਂ ਮੁਲਾਜ਼ਮਾਂ ਦੀਭਰਤੀਕਰਦੀਆਂ ਹਨ। ਅਮਰੀਕਾ ਦੇ ਸਿਟੀਜ਼ਨਸ਼ਿਪਐਂਡਇਮੀਗ੍ਰੇਸ਼ਨਸਰਵਿਜ਼ਿਸ (ਯੂਐੱਸਸੀਆਈਐੱਸ) ਵਿਭਾਗ ਨੇ ਕਿਹਾ ਕਿ ਵਿੱਤੀਸਾਲ 2019 ਲਈ ਐੱਚ-1ਬੀਵੀਜ਼ਾਅਰਜ਼ੀਦਾਖ਼ਲਕਰਨਾ ਇਕ ਅਕਤੂਬਰ, 2018 ਤੋਂ ਸ਼ੁਰੂ ਹੋਵੇਗਾ। ਸਾਰੇ ਐੱਚ-1ਬੀਵੀਜ਼ੇ ਦੀਪ੍ਰੀਮੀਅਮਪ੍ਰੋਸੈਸਿੰਗ 10 ਸਤੰਬਰ 2018 ਤਕਮੁਅੱਤਲਰਹੇਗਾ ਇਸ ਲਈਸਾਲਾਨਾਵੱਧ ਤੋਂ ਵੱਧਹੱਦਤੈਅ ਹੈ। ਹਾਲਾਂਕਿ ਇਸ ਦੌਰਾਨ ਇਸ ਵੀਜ਼ੇ ਲਈਪ੍ਰੀਮੀਅਮਪ੍ਰੋਸੈਸਿੰਗ ਦੀਅਪੀਲਸਵੀਕਾਰਕੀਤੀਜਾਵੇਗਾ ਜੋ ਵਿੱਤੀਸਾਲ 2019 ਦੀਤੈਅਹੱਦਵਿਚਨਹੀਂ ਆਉਂਦੇ। ਪ੍ਰੀਮੀਅਮਪ੍ਰੋਸੈਸਿੰਗ ਫਿਰਸ਼ੁਰੂ ਕਰਨ ਤੋਂ ਪਹਿਲਾਂ ਲੋਕਾਂ ਨੂੰ ਸੂਚਨਾਦਿੱਤੀਜਾਵੇਗੀ। ਵਿਭਾਗ ਨੇ ਕਿਹਾ ਕਿ ਮੁਅੱਤਲਮਿਆਦ ਦੌਰਾਨ ਬਿਨੈਕਾਰਜੇਕਰਪਾਤਰਤਾਰੱਖਦਾ ਹੈ, ਤਾਂ ਉਹ ਵਿੱਤੀਸਾਲ 2019 ਦੀਤੈਅਹੱਦਵਾਲੇ ਐੱਚ-1ਬੀਵੀਜ਼ਾਛੇਤੀਦੇਣਦੀ ਮੰਗ ਕਰਸਕਦਾ ਹੈ। ਵਿਭਾਗ ਨੇ ਕਿਹਾ ਕਿ ਪ੍ਰੀਮੀਅਮਪ੍ਰੋਸੈਸਿੰਗ ਦੀਆਰਜ਼ੀਮੁਅੱਤਲੀ ਐੱਚ-1ਬੀਵੀਜ਼ਾਪ੍ਰਕਿਰਿਆ ਨੂੰ ਪੂਰਾਕਰਨ ਦੇ ਸਮੇਂ ਵਿਚਕਮੀਲਿਆਉਣਲਈਕੀਤਾ ਗਿਆ ਹੈ, ਤਾਂ ਜੋ ਲਟਕਦੀਆਂ ਅਰਜ਼ੀਆਂ ਨੂੰ ਨਿਪਟਾਇਆ ਜਾ ਸਕੇ। ਪ੍ਰੀਮੀਅਮਪ੍ਰੋਸੈਸਿੰਗ ਅਮਰੀਕੀਮਾਲਿਕਾਂ ਨੂੰ ਐੱਚ-1ਬੀਵੀਜ਼ਾਅਰਜ਼ੀ ਨੂੰ ਛੇਤੀਨਿਪਟਾਉਣਦੀਸਹੂਲਤਦਿੰਦਾ ਹੈ। ਇਸਦੇ ਲਈਹੋਰਫੀਸਦੇਣੀਪੈਂਦੀ ਹੈ। ਅਮਰੀਕੀਸੰਸਦ ਨੇ ਹਰਵਿੱਤੀਸਾਲਵਿਚਵੱਧ ਤੋਂ ਵੱਧ 65 ਹਜ਼ਾਰ ਐੱਚ-1ਬੀਵੀਜ਼ੇ ਦੀਹੱਦਤੈਅਕੀਤੀ ਹੈ। ਹਾਲਾਂਕਿ ਕੁਝ ਮਾਮਲਿਆਂ ਵਿਚ ਇਸ ਵਿਚਛੋਟਮਿਲਦੀ ਹੈ। ਯੂਐੱਸਸੀਆਈਐੱਸ ਦੇ ਮੁਤਾਬਕ, 2007 ਤੋਂ 2017 ਤੱਕ ਉਸ ਨੂੰ ਐੱਚ-1ਬੀਵੀਜ਼ੇ ਲਈ ਉੱਚ ਕੁਸ਼ਲਤਾਵਾਲੇ 22 ਲੱਖਭਾਰਤੀਆਂ ਦੀਅਰਜ਼ੀਮਿਲੀ। ਜਦਕਿਕਰੀਬਤਿੰਨਲੱਖਅਰਜ਼ੀ ਦੇ ਨਾਲਚੀਨਦੂਜੇ ਸਥਾਨ’ਤੇ ਹੈ।

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …