ਟੋਰਾਂਟੋ : ਓਨਟਾਰੀਓਦੀਪ੍ਰੀਮੀਅਰਕੈਥਲੀਨਵਿੰਨਟੋਰਾਂਟੋ ਅਪਾਰਟਮੈਂਟਬਿਲਡਿੰਗ ਵਿਚਕਿਰਾਏ ਦੇ ਦੁੱਗਣਾ ਹੋਣ’ਤੇ ਚਿੰਤਤ ਹੈ ਅਤੇ ਉਹਨਾਂ ਦਾਕਹਿਣਾ ਹੈ ਕਿ ਕਿਰਾਏ ਨੂੰ ਉਚਿਤ ਹੀ ਰੱਖਣਾ ਚਾਹੀਦਾਹੈ। ਕਾਂਗਰਸਸੈਂਟਰ, ਟੋਰਾਂਟੋ ਵਿਚਵਿੰਨ ਨੇ ਕਿਹਾ ਕਿ ਉਹ ਡਿਵੈਲਪਮੈਂਟਇੰਡਸਟਰੀ ਦੇ ਇਸ ਤਰਕ ਨੂੰ ਸਵੀਕਾਰਨਹੀਂ ਕਰਸਕਦੀ ਕਿ ਇਸ ਨਾਲਰਾਜਵਿਚਕਿਰਾਏਦਾਰਾਂ ਨੂੰ ਲਾਭ ਤੋਂ ਜ਼ਿਆਦਾ ਨੁਕਸਾਨ ਹੋਵੇਗਾ।
ਦਰਅਸਲਰਾਜਵਿਚਲਗਾਤਾਰ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਟੋਰਾਂਟੋ ਵਿਚ ਕੁਝ ਨਿਵਾਸੀਆਂ ਨੂੰ ਦੁੱਗਣਾ ਕਿਰਾਇਆਦੇਣਲਈ ਕਿਹਾ ਹੈ ਅਤੇ ਇਸ ‘ਤੇ ਵਿੰਨ ਨੇ ਕਿਹਾ ਕਿ ਅਜਿਹੇ ਹਾਲਾਤਸਵੀਕਾਰਨਹੀਂ ਹਨ। ਉਥੇ ਡਿਵੈਲਪਰਸਅਤੇ ਇਕੋਨੌਮਿਸਟ ਦਾਕਹਿਣਾ ਹੈ ਕਿ ਜੇਕਰ ਕੋਈ ਨਵਾਂ ਰੈਂਟਕੰਟਰੋਲਕਾਨੂੰਨਬਣਾਇਆ ਗਿਆ ਤਾਂ ਇਸ ਨਾਲਨਵੇਂ ਅਪਾਰਟਮੈਂਟਦਾਨਿਰਮਾਣਬੰਦ ਹੋ ਜਾਵੇਗਾ ਅਤੇ ਘਰਾਂ ਦੀਪਹਿਲਾਂ ਤੋਂ ਹੀ ਸੀਮਤਸਪਲਾਈਹੋਰ ਘੱਟ ਹੋ ਜਾਵੇਗੀ। ਵਿੰਨ ਇਸ ਪ੍ਰਕਾਰਦੀਆਂ ਖਬਰਾਂ ‘ਤੇ ਕੋਈ ਧਿਆਨਦੇਣਲਈਤਿਆਰਨਹੀਂ ਹੈ। ਉਹਨਾਂ ਦਾਕਹਿਣਾ ਹੈ ਕਿ ਉਹ 2003 ਤੋਂ ਰਾਜਨੀਤੀਵਿਚ ਆਉਣ ਤੋਂ ਬਾਅਦ ਇਸ ਤਰ੍ਹਾਂ ਦੇ ਤਰਕ ਸੁਣ ਰਹੀਹੈ। ਇਸ ਤਰਕਦਾ ਕੋਈ ਠੋਸਅਧਾਰਨਹੀਂ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …